Skip to content
Independent perspectives. Global stories.
BREAKING

THE NEWSROOM

Welcome

INTERNATIONAL NEWS

ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਕਮੇਟੀ ਵੱਲੋਂ ਭਾਈ ਕੁਲਬੀਰ ਸਿੰਘ ਬੜਾਪਿੰਡ ਦੀ ਰਿਹਾਈ ’ਤੇ ਖੁਸ਼ੀ ਦਾ ਇਜ਼ਹਾਰ

ਸਮੈਦਿਕ, 1 ਅਕਤੂਬਰ (ਪੀ. ਟੀ.)- ਗੁਰੂ ਨਾਨਕ ਗੁਰਦੁਆਰਾ ਸਮੈਦਿਕ ਦੀ ਸ਼ਹੀਦ ਜਨਰਲ ਸੁਬੇਗ ਸਿੰਘ ਲਾਇਬਰੇਰੀ ਵਿਖੇ ਪ੍ਰਧਾਨ ਭਾਈ ਮਲਕੀਤ ਸਿੰਘ ਤੇਹਿੰਗ ਦੀ ਪ੍ਰਧਾਨਗੀ […]

By 1 min read
PUNJAB NEWS

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪੱਧਰ ’ਤੇ ਓਲਡ ਏਜ ਹੋਮ ਸਥਾਪਤ ਕਰਨ ਦੀ ਤਜਵੀਜ਼ : ਐਫ. ਨੇਸਾਰਾ ਖਾਤੂਨ

ਜ¦ਧਰ, 1 ਅਕਤੂਬਰ (ਮਨਦੀਪ ਸਿੰਘ)- ਮੁੱਖ ਸੰਸਦੀ ਸਕੱਤਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਸ੍ਰੀਮਤੀ ਐਫ.ਨੇਸਾਰਾ ਖਾਤੂਨ ਨੇ ਕਿਹਾ ਕਿ ਪਰਿਵਾਰਕ ਸਾਂਭ […]

By 1 min read
PUNJAB NEWS

ਵਿਜੀਲੈਂਸ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਸਿਪਾਹੀ ਕਾਬੂ

ਚੰਡੀਗੜ੍ਹ, 1 ਅਕਤੂਬਰ (ਪੀ. ਟੀ.)- ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਨੂੰ ਜਾਰੀ ਰੱਖਦਿਆਂ ਵਿਜੀਲੈਂਸ ਬਿਊਰੋ ਨੇ ਸਿਪਾਹੀ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ […]

By 1 min read
PUNJAB NEWS

ਵੈੱਬ ਸੁਵਿਧਾ ਅਤੇ ਰਾਈਟ ਟੂ ਸਰਵਿਸ ਇਨਫ਼ਾਰਮੇਸ਼ਨ ਸਿਸਟਮ ਦੇ ਅਧਿਐਨ ਲਈ ਕਮੇਟੀ ਗਠਿਤ

ਚੰਡੀਗੜ੍ਹ, 1 ਅਕਤੂਬਰ (ਪੀ. ਟੀ.)- ਪੰਜਾਬ ਸੇਵਾ ਦਾ ਅਧਿਕਾਰ ਕਮਿਸ਼ਨ ਵਲੋਂ ਅੱਜ ਅਧਿਕਾਰੀਆਂ ਦੀ ਚਾਰ ਮੈਂਬਰੀ ਇਕ ਕਮੇਟੀ ਦਾ ਗਠਨ ਕੀਤਾ ਗਿਆ। ਇਹ […]

By 1 min read
TOP STORIES

ਅਮਰੀਕਾ ਦੇ ਦਖ਼ਲ ਕਾਰਨ ਪਾਕਿਸਤਾਨ ਵੱਲੋਂ ਦਾਊਦ ਨੂੰ ਭਾਰਤ ਹਵਾਲੇ ਕਰਨ ਦੀ ਸੰਭਾਵਨਾ

ਅੱਤਵਾਦੀ ਟਿਕਾਣਿਆਂ ’ਤੇ ਭਾਰਤ ਅਮਰੀਕਾ ਰਲ ਕੇ ਕਰਨਗੇ ਹਮਲੇ ਵਾਸ਼ਿੰਗਟਨ, 1 ਅਕਤੂਬਰ (ਪੀ. ਟੀ. ਲਾਇਵ)- ਸਾਲ 1993 ’ਚ ਹੋਏ ਸਿਲਸਿਲੇਵਾਰ ਮੁੰਬਈ ਬੰਬ ਧਮਾਕਿਆਂ […]

By 1 min read
TOP STORIES

ਮੁੱਖ ਮੰਤਰੀ ਬਾਦਲ ਤਲਵੰਡੀ ਸਾਬੋ ਤੋਂ ਕਰਨਗੇ ‘ਸਵੱਛ ਭਾਰਤ’ ਅਭਿਆਨ ਦੀ ਸ਼ੁਰੂਆਤ

ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਸਫਾਈ ਦੀ ਚੁੱਕਾਉਣਗੇ ਸਹੁੰ   ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ ਚੰਡੀਗੜ੍ਹ, 1 ਅਕਤੂਬਰ- ਮੁੱਖ ਮੰਤਰੀ ਸ. ਪਰਕਾਸ਼ ਸਿੰਘ […]

By 1 min read
TOP STORIES

ਤਰਨ ਤਾਰਨ ਦੇ ਨਸ਼ਾ ਛੁਡਾਊ ਕੇਂਦਰ ਦਾ ਨਰੀਖਣ ਕਰਨ ਲਈ ਪਹੁੰਚੇ ਸਾਬਕਾ ਆਈ ਪੀ ਐਸ ਅਧਿਕਾਰੀ ਕਿਰਨ ਬੇਦੀ

ਤਰਨ ਤਾਰਨ, 20 ਸਤੰਬਰ (ਵਿਜੇ ਸਾਹਿਲ)- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰਾਂ ਦਾ ਨਰੀਖਣ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ […]

By 1 min read