Skip to content
Independent perspectives. Global stories.
BREAKING

THE NEWSROOM

Welcome

TOP STORIES

ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਰਿਕਾਰਡ ਰਜਿਸਟ੍ਰੇਸ਼ਨ : ਰਣੀਕੇ

ਚੰਡੀਗੜ੍ਹ, 1 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਚਲਾਈ ਜਾ ਰਹੀ ਪੋਸਟ-ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਇਸ ਸਾਲ ਰਿਕਾਰਡ […]

By 1 min read
TOP STORIES

ਕਥੂਰੀਆਂ ਪਰਿਵਾਰ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ 1 ਕਰੋੜ ਰੁਪਏ ਦੀ ਲਾਗਤ ਵਾਲੀ ‘ਪਾਲਕੀ ਸਾਹਿਬ’ ਭੇਟ

ਗੁਰੂ-ਘਰ ਦੀ ਸੇਵਾ ਭਾਗਾਂ ਵਾਲਿਆਂ ਨੂੰ ਮਿਲਦੀ ਹੈ : ਜਥੇਦਾਰ ਅਵਤਾਰ ਸਿੰਘ ਅੰਮ੍ਰਿਤਸਰ, 1 ਅਕਤੂਬਰ (ਪੀ. ਟੀ.)- ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ […]

By 1 min read
TOP STORIES

ਅਮਰੀਕੀ ਦਬਾਅ ਹੇਠ ਭਾਰਤ ਆਈ. ਐੱਸ. ਆਈ. ਐੱਸ. ਖਿਲਾਫ ਫੌਜੀ ਭੇਜਣ ਲੱਗਾ

ਭਾਰਤ ਸਰਕਾਰ ਭਾਰੀ ਦਬਾਅ ਹੇਠ : ਮਾਕਪਾ ਨਵੀਂ ਦਿ¤ਲੀ, 30 ਸਤੰਬਰ (ਪੀ. ਟੀ. ਲਾਇਵ)- ਅਮਰੀਕਾ ਤੋਂ ਆ ਰਹੀ ਇੱਕ ਸਨਸਨੀਖੇਜ਼ ਰਿਪੋਰਟ ਮੁਤਾਬਿਕ ਓਬਾਮਾ […]

By 1 min read
TOP STORIES

ਉਦਯੋਗਾਂ ਦੀ ਮੰਗ ਅਨੁਸਾਰ ਨੌਜਵਾਨਾਂ ਨੂੰ ਸਕਿੱਲ ਡਿਵੈਲਪਮੈਂਟ ਦੀ ਟ੍ਰੇਨਿੰਗ ਦੇਣਾ ਫੂਡ ਪ੍ਰਾਸੈਸਿੰਗ ਮੰਤਰਾਲੇ ਦਾ ਮੁੱਖ ਟੀਚਾ : ਹਰਸਿਮਰਤ ਕੌਰ ਬਾਦਲ

ਪਹਿਲੇ ਫੇਜ਼ ਵਿਚ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਦਿੱਤੀ ਜਾਵੇਗੀ ਟ੍ਰੇਨਿੰਗ ਪਰਨੀਤ ਬਰਾੜ   ਕਾਰਜਕਾਰੀ ਸੰਪਾਦਕ ਈ.ਪੀ.ਐਫ. ਪੈਨਸ਼ਨ ਧਾਰਕਾਂ ਦੇ ਸਨਮਾਨ ਸਮਾਰੋਹ ’ਚ […]

By 1 min read
TOP STORIES

ਸਿੱਖ ਵਫਦ ਦੀ ਮੋਦੀ ਨਾਲ ਮਿਲਣੀ ਪਿੱਛੋਂ ਰਾਜਸੀ ਸ਼ਰਨ ਵਾਲਿਆਂ ਨੂੰ ਰਾਹਤ ਦੀ ਉਮੀਦ ਜਾਗੀ

ਵਾਸ਼ਿੰਗਟਨ ਡੀ ਸੀ, 30 ਸਤੰਬਰ (ਡਾ. ਗਿੱਲ)- ਵਿਦੇਸ਼ ਵਿੱਚ ਬੈਠੇ ਸਿੱਖਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਫਦ ਦੇ ਰੂਪ ਵਿੱਚ ਮਿਲਣ ਕਰਕੇ […]

By 1 min read
TOP STORIES

ਨਗਰ ਕੌਂਸਲ ਚੋਣਾਂ ਅਕਾਲੀ-ਭਾਜਪਾ ਗਠਜੋੜ ਇਕੱਠਿਆਂ ਅਤੇ ਪਿਛਲੀ ਵਾਰ ਦੇ ਅਨੁਪਾਤ ਅਨੁਸਾਰ ਹੀ ਲੜੇਗਾ : ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 30 ਸਤੰਬਰ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ)- ਨਗਰ ਕੋਂਸਲ ਚੋਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਇਕੱਠਿਆਂ ਅਤੇ ਪਿਛਲੀ ਵਾਰ ਦੀ ਰੇਸ਼ੋ […]

By 1 min read
TOP STORIES

ਅਕਾਲ ਚੈਨਲ ਯੂਕੇ ਨੇ ਵਿਦੇਸ਼ ਦੀਆਂ ਸੰਗਤਾਂ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ 10 ਲੱਖ ਰੁਪਏ ਦੀ ਸਹਾਇਤਾ ਦਿੱਤੀ

ਅੰਮ੍ਰਿਤਸਰ, 30 ਸਤੰਬਰ (ਪੀ. ਟੀ.)- ਜੰਮੂ-ਕਸ਼ਮੀਰ ਵਿੱਚ ਹੜ•ਾਂ ਕਾਰਣ ਪ੍ਰਭਾਵਿਤ ਹੋਏ ਲੋਕਾਂ ਦੀ ਸਹਾਇਤਾ ਲਈ ਅਕਾਲ ਚੈਨਲ ਯੂ. ਕੇ ਨੇ ਵਿਦੇਸ਼ ਦੀਆਂ ਸੰਗਤਾਂ […]

By 1 min read
NATIONAL NEWS

ਦੋ ਐੱਨ. ਡੀ. ਆਰ. ਐੱਫ. ਬਟਾਲੀਅਨਾਂ ਦੀ ਸਥਾਪਨਾ ਕੀਤੀ ਜਾਵੇਗੀ : ਰਾਜਨਾਥ

ਨਵੀਂ ਦਿੱਲੀ, 29 ਸਤੰਬਰ (ਪੀ. ਟੀ.)- ਕੁਦਰਤ ਦੀ ਕਰੋਪੀ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਰਾਹਤ ਤੇ ਬਚਾਅ ਦੇ ਕੰਮਾਂ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ […]

By 1 min read