Skip to content
Independent perspectives. Global stories.
BREAKING

THE NEWSROOM

Welcome

PUNJAB NEWS

ਰਾਮਦੇਵ ਤੋਂ ਅਸ਼ੀਰਵਾਦ ਲੈਕੇ ਸਾਂਪਲਾ ਨੇ ਕੀਤਾ ਦਲਿਤਾਂ ਦਾ ਅਪਮਾਨ, ਬਸਪਾ ਕਰੇਗੀ ਸਾਂਪਲਾ ਦਾ ਘੇਰਾਓ

ਹੁਸ਼ਿਆਰਪੁਰ, 13 ਨਵੰਬਰ (ਓ ਪੀ ਰਾਣਾ)- ਬਾਬਾ ਰਾਮਦੇਵ ਜਿਸ ਨੇ ਦੇਸ਼ ਦੇ ਕਰੋੜਾਂ ਦਲਿਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਦਿੱਤਾ ਸੀ, […]

By 1 min read
PUNJAB NEWS

ਸ਼ਵਾਰਜਕੌਫ ਨੇ ਵਾਲਾਂ ਨੂੰ ਸਿਹਤਮੰਦ ਬਣਾਉਣ ਲਈ ਲਾਂਚ ਕੀਤੀ ਬੀਸੀ ਹੇਅਰਥੈਰੇਪੀ

ਚੰਡੀਗੜ, 13 ਨਵੰਬਰ (ਜ. ਸ.)- ਬੀਸੀ ਹੇਅਰਥੈਰੇਪੀ ਦੀ ਦੁਬਾਰਾ ਲਾਂਚਿੰਗ ਦੇ ਨਾਲ ਹੀ ਸ਼ਵਾਰਜਕੌਫ ਪ੍ਰੋਫੈਸ਼ਨਲ ਨੂੰ ਪੂਰੀ ਦੁਨੀਆਂ ’ਚ ਇ¤ਕ ਉ¤ਚ ਦਰਜੇ ਦੇ […]

By 1 min read
PUNJAB NEWS

ਪੰਜਾਬ ਸਰਕਾਰ ਕਿਸਾਨਾਂ ਨੂੰ ਸਹਿਕਾਰੀ ਖੇਤੀਬਾੜੀ ਸੁਸਾਇਟੀਆਂ ਰਾਹੀਂ 12 ਹਜ਼ਾਰ ਕਰੋੜ ਰੁਪਏ ਦੇ ਫਸਲੀ ਕਰਜ਼ੇ ਦੇਵੇਗੀ : ਸੰਧੂ

ਚੰਡੀਗੜ੍ਹ, 13 ਨਵੰਬਰ (ਪੀ. ਟੀ.)- ਸਹਿਕਾਰੀ ਖੇਤਰ ਨੂੰ ਹੋਰ ਪ੍ਰਫੁੱਲਤ ਕਰਨ ਦੇ ਟੀਚੇ ਨਾਲ ਪੰਜਾਬ ਸਰਕਾਰ ਵੱਲੋਂ ਦੋਸ਼ੀ ਮੁਲਾਜ਼ਮਾਂ ਸਖਤ ਕਾਰਵਾਈ ਕਰਨ ਦੇ […]

By 1 min read
INTERNATIONAL NEWS

ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਮੱਛੀਆਂ ਦੀ ਖੁਰਾਕ ਬਣਾਉਣ ਵਾਲੀ ਅਤਿ ਆਧੁਨਿਕ ਫੈਕਟਰੀ ਸਥਾਪਤ ਕਰਨ ਦੀ ਸਹਿਮਤੀ

ਵੂਸ਼ੀ (ਚੀਨ) 13 ਨਵੰਬਰ (ਪੀ. ਟੀ.)- ਸੂਬੇ ਵਿੱਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਵਜੋਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ […]

By 1 min read
PUNJAB NEWS

ਪਨਬਸ ’ਚ ਕੰਡਕਟਰਾਂ, ਡਰਾਈਵਰਾਂ ਅਤੇ ਵਰਕਸ਼ਾਪ ਕਾਮਿਆਂ ਦੀ ਭਰਤੀ ਪ੍ਰਕ੍ਰਿਆ ਸ਼ੁਰੂ : ਕੋਹਾੜ

ਚੰਡੀਗੜ੍ਹ, 13 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋ  ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮ: (ਪਨਬਸ) ਵਿੱਚ 1250 ਕੰਡਕਟਰ, 1250 ਡਰਾਈਵਰ ਅਤੇ 200 […]

By 1 min read
PUNJAB NEWS

ਮੋਦੀ ਨੂੰ ਓਬਾਮਾ ਵੱਲੋਂ ‘ਮੈਨ ਆਫ਼ ਐਕਸ਼ਨ’ ਦਾ ਖਿਤਾਬ ਦੇਣਾ ਅਤਿ ਦੁੱਖਦਾਇਕ : ਮਾਨ

ਚੰਡੀਗੜ੍ਹ, 13 ਨਵੰਬਰ (ਪੀ. ਟੀ.)- ‘‘ਜੇਕਰ ਮੁਸਲਿਮ ਕੌਮ ਦੇ ਕਾਤਲ ਅਤੇ 60 ਹਜ਼ਾਰ ਸਿੱਖ ਜ਼ਿੰਮੀਦਾਰਾਂ ਦਾ ਗੁਜਰਾਤ ਵਿਚੋ ਗੈਰ ਕਾਨੂੰਨੀ ਤਰੀਕੇ ਉਜਾੜਾ ਕਰਨ […]

By 1 min read
TOP STORIES

3 ਨਿਰਦੋਸ਼ਾਂ ਨੂੰ ਅੱਤਵਾਦੀ ਦਸ ਕੇ ਮਾਰਨ ਵਾਲੇ ਕਰਨਲ ਸਮੇਤ 7 ਨੂੰ ਉਮਰਕੈਦ

ਸ੍ਰੀਨਗਰ, 13 ਨਵੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਦੇ ਮਾਛਿਲ ਵਿੱਚ 4 ਸਾਲ ਪਹਿਲਾਂ ਹੋਏ ਫਰਜ਼ੀ ਮੁਕਾਬਲੇ ਵਿੱਚ ਫੌਜ ਦੇ 2 ਅਧਿਕਾਰੀਆਂ ਸਮੇਤ 7 […]

By 1 min read
TOP STORIES

ਅਕਾਲੀ-ਭਾਜਪਾ ਗਠਜੋੜ ਸਥਾਨਕ ਸਰਕਾਰਾਂ ਚੋਣਾਂ ਵਿਚ ਵੱਡੀ ਜਿੱਤ ਦਰਜ ਕਰੇਗਾ : ਸੁਖਬੀਰ ਬਾਦਲ

ਕਾਂਗਰਸ ਅਤੇ ਖੱਬੇ ਪੱਖੀਆਂ ਨੂੰ ਦੱਸਿਆ ਬੀਤੇ ਸਮੇਂ ਦੀ ਗੱਲ ਜਲੰਧਰ/ਜਲਾਲਾਬਾਦ, 13 ਨਵੰਬਰ- ਪੰਜਾਬ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਰੋਜਮਰਾਂ ਦੀਆਂ ਸਰਕਾਰੀ […]

By 1 min read
TOP STORIES

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 13 ਨਵੰਬਰ (ਸੁਨੀਲ ਗੁਪਤਾ)- ਮਹਾਂਬਲੀ, ਕਥਨੀ-ਕਰਨੀ ਦੇ ਸੂਰਬੀਰ ਯੋਧੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ […]

By 1 min read
TOP STORIES

ਸਰਕਾਰ ਇਕ ਪਾਸੇ ਸਫ਼ਾਈ ਮੁਹਿੰਮ ਤੇ ਦੂਜੇ ਪਾਸੇ ਜ਼ਹਿਰ ਫੈਲਾ ਰਹੀ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 13 ਨਵੰਬਰ (ਪੀ. ਟੀ.)- ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਮੌਕੇ ਕਾਂਗਰਸ ਦੁਆਰਾ ਆਯੋਜਿਤ ਸਮਾਗਮ […]

By 1 min read