Skip to content
Independent perspectives. Global stories.
BREAKING

‘ਆਪ’ ਨੂੰ ਝਟਕਾ, ਚੋਣਾਂ ਦੀ ਤਾਰੀਖ ਸਬੰਧੀ ਸੁਪਰੀਮ ਕੋਰਟ ਵੱਲੋਂ ਪਟੀਸ਼ਨ ਖਾਰਜ

Share this story

Page-1_19 ਨਵੀਂ ਦਿ¤ਲੀ, 11 ਨਵੰਬਰ (ਪੀ. ਟੀ.)- ਸੁਪਰੀਮ ਕੋਰਟ ਨੇ ਕੇਂਦਰ ਦੁਆਰਾ ਦਿ¤ਲੀ ਵਿਧਾਨ ਸਭਾ ਭੰਗ ਕੀਤੇ ਜਾਣ ਦੀ ਸੂਚਨਾ ਦਿ¤ਤੇ ਜਾਣ ਤੋਂ ਬਾਅਦ ਦਿ¤ਲੀ ‘ਚ ਚੋਣ ਕਰਾਉਣ ਸਬੰਧੀ ‘ਆਪ’ ਦੀ ਪਟੀਸ਼ਨ ਨਿਪਟਾਈ। ਸੁਪਰੀਮ ਕੋਰਟ ਨੇ ਕੇਂਦਰ ਦੁਆਰਾ ਦਿ¤ਲੀ ਵਿਧਾਨ ਸਭਾ ਭੰਗ ਕੀਤੇ ਜਾਣ ਦੀ ਸੂਚਨਾ ਦਿ¤ਤੇ ਜਾਣ ਤੋਂ ਬਾਅਦ ‘ਚ ਚੋਣ ਕਰਾਉਣ ਸਬੰਧੀ ਆਪ ਦੀ ਪਟੀਸ਼ਨ ਖਾਰਜ ਕਰ ਦਿ¤ਤੀ ਹੈ। ਆਮ ਆਦਮੀ ਪਾਰਟੀ ਨੂੰ ਉਸ ਵਕਤ ਝਟਕਾ ਲ¤ਗਾ ਜਦੋਂ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਚੋਣ ਪ੍ਰੋਗਰਾਮ ਜਲਦ ਤੈਅ ਕਰਨ ਨੂੰ ਕਹਿਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਹੁਣ ਚੋਣ ਕਮਿਸ਼ਨ ਇਸ ਨੂੰ ਦੇਖੇਗਾ। ਕੋਰਟ ਨੇ ਕਿਹਾ ਕਿ ਉਹ ਦਿ¤ਲੀ ਚੋਣ ਨੂੰ ਲੈ ਕੇ ਚ¤ਲ ਰਹੀ ਸਿਆਸੀ ਹਲਚਲਾਂ ਤੋਂ ਖੁਸ਼ ਹੈ ਅਤੇ ਚੋਣਾਂ ਦੀ ਤਰੀਕ ਤੈਅ ਕਰਨਾ ਕਮਿਸ਼ਨ ਦਾ ਕੰਮ ਹੈ। ਗੌਰਤਲਬ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਦਾਇਰ ਅਰਜ਼ੀ ‘ਚ ਕਿਹਾ ਸੀ ਕਿ ਸਰਕਾਰ ਦਿ¤ਲੀ ‘ਚ ਚੋਣਾਂ ਦੀ ਤਰੀਕਾਂ ਦਾ ਐਲਾਨ ਜਲਦ ਕਰੇ।

WRITTEN BY