Skip to content
Independent perspectives. Global stories.
BREAKING

ਸਮਾਰਟ ਸਿਟੀਜ ਆਫ ਇੰਡੀਆ ਦਾ ਆਯੋਜਨ ਚੰਡੀਗੜ ’ਚ ਹੋਇਆ

Share this story

ਚੰਡੀਗੜ, 12 ਨਵੰਬਰ (ਜਸਬੀਰ ਸੋਢੀ)- ਭਾਰਤ ਦੇ ਮੋਹਰੀ ਬਿਜਨਸ ਨਿਊਜ਼ ਚੈਨਲ ਸੀਐਨਬੀਸੀ ਅਵਾਜ਼ ਨੇ ਸ਼ਹਿਰ ’ਚ ਸਮਾਰਟ ਸਿਟੀਜ ਆਫ ਇੰਡੀਆ ਦਾ ਆਯੋਜਨ ਕੀਤਾ ਹੈ। ਓਮੈਕਸ ਅਤੇ ਸੀਐਨਬੀਸੀ ਅਵਾਜ਼ ਦੀ ਮੇਜ਼ਬਾਨੀ ’ਚ ਇਸ ਸ਼ੋਅ ’ਚ ਮਸ਼ਹੂਰ ਉਦਯੋਗਿਕ ਮਾਹਿਰਾਂ ਅਤੇ ਉਦਯੋਗ ਅਤੇ ਸਟਾਕ ਬਜ਼ਾਰ ਦੇ ਮੋਹਰੀ ਪ੍ਰੈਕਟੀਸ਼ਰਨਰਾਂ ਨੇ ਭਾਗ ਲਿਆ ਅਤੇ ਆਪਣੀ ਜਾਣਕਾਰੀ ਨੂੰ ਵੰਡ ਕੇ ਬਿਜਨਸ ਅਤੇ ਨਿਵੇਸ਼ ਦੇ ਵਿਕਲਪ ਦੇ ਰੂਪ ’ਚ ਸ਼ਹਿਰ ਦੀ ਸਮਰ¤ਥਾ ਨੂੰ ਤਲਾਸ਼ਿਆ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਹਾਰ ਲਾਲ ਨਹਿਰੂ ਦੇ ਸੁਪਨਿਆਂ ਦਾ ਸ਼ਹਿਰ ਚੰਡੀਗੜ• ਮਸ਼ਹੂਰ ਫਰਾਂਸੀਸੀ ਆਰਕੀਟੈਕਟ ਲੀ ਕਾਰਬੂਜੀੇ ਵ¤ਲੋਂ ਯੋਜਨਾਬ¤ਧ ਕੀਤਾ ਗਿਆ ਸੀ।  ਇਸ ਸ਼ਹਿਰ ਦੇ ਨੇੜੇ ਮਾਤਾ ਚੰਡੀ ਦਾ ਮੰਦਿਰ ਹੋਣ ਦੇ ਕਾਰਨ ਇਸਦਾ ਨਾਂਅ ‘ਚੰਡੀਗੜ•-ਇ¤ਕ ਖੂਬਸੂਰਤ ਸ਼ਹਿਰ’ ਪਿਆ। ਇਹ ਸ਼ਹਿਰ ਦੇਸ਼ ’ਚ ਪ੍ਰਤੀ ਕੈਪਿਟਾ ਆਮਦਨ ਦੀ ਦ੍ਰਿਸ਼ਟੀ ਨਾਲ ਭਾਰਤੀ ਰਾਜਾਂ ਅਤੇ

ਕੇਂਦਰਸ਼ਾਸਿਤ ਪ੍ਰਦੇਸ਼ਾਂ ’ਚ ਸਭ ਤੋਂ ਅ¤ਗੇ ਹੈ। ਇਹ ਸ਼ਹਿਰ 2010 ’ਚ ਭਾਰਤ ਦੇ ਸਭ ਤੋਂ ਸਾਫ ਸ਼ਹਿਰ ਦੇ ਰੂਪ ’ਚ ਦਰਜ ਹੋਇਆ ਸੀ। ਇਸ ਸ਼ੋਅ ’ਚ ਭਾਰਤ ਦੇ ਸਭ ਤੋਂ ਮਸ਼ਹੂਰ ਉਦਯੋਗਿਕ ਮਾਹਿਰ ਅਤੇ ਪੈਨਲਿਸਟ ਜਿਵੇਂ ਵਿਨੋਦ ਮਿ¤ਤਲ, ਪ੍ਰੈਜੀਡੈਂਟ, ਚੈਂਬਰ ਆਫ ਇੰਡਸਟਰੀਜ ਚੰਡੀਗੜ•, ਅਰਵਿੰਦ ਮਹਾਨ, ਪ੍ਰੈਜੀਡੈਂਟ, ਚੰਡੀਗੜ• ਇੰਡਸਟ੍ਰੀਅ ਐਸੋਸਿਏਸ਼ਨ, ਆਰਐਸ ਸਚਦੇਵ, ਚੇਅਰਮੈਨ ਪੀਐਚਡੀ ਚੈਂਬਰ, ਡੀਡੀ ਸ਼ਰਮਾ, ਰਿਸਕ ਕੈਪੀਟਲ ਐਡਵਾਈਜਰ, ਆਸ਼ੂਤੋਸ਼ ਸਰਨਾ, ਡਾਇਰੈਕਟਰ, ਮੈਕਸ ਗ੍ਰੋਥ ਕੈਪੀਟਲ ਪ੍ਰਾਈਵੇਟ ਲਿਮਿਟਡ, ਪਰਮਿੰਦਰ ਸਿੰਘ ਢੀਂਡਸਾ, ਫਾਈਨਾਂਸ ਐਂਡ ਪਲਾਨਿੰਗ ਮੰਤਰੀ, ਪੰਜਾਬ, ਵੇਨੂੰ ਪ੍ਰਸਾਦ, ਹਾਊਸਿੰਗ ਸੈਕ੍ਰੇਟਰੀ, ਪੰਜਾਬ, ਰੋਹਤਾਸ ਗੋਇਲ, ਸੀਐਮਡੀ, ਓਮੈਕਸ, ਅਸ਼ਵਨੀ ਭਾਟੀਆ, ਜੀਐਮ, ਐਸਬੀਆਈ, ਚੰਡੀਗੜ• ਸਰਕਲ, ਦਿਨੇਸ਼ ਦੂਆ, ਸੀਈਓ, ਨੈਕਟਾਰ ਲਾਈਫਸਾਂਇੰਸਸ ਮੌਜ਼ੂਦ ਸਨ।
ਓਮੈਕਸ ਦੇ ਸੀਐਮਡੀ ਰੋਹਤਾਸ ਗੋਇਲ ਨੇ ਕਿਹਾ, ‘ਡਿਜੀਟਾਈਜੇਸ਼ਨ ਅਤੇ ਤਕਨੀਕੀ ਵਿਕਾਸ ਸ਼ਹਿਰ ਨੂੰ ਸਮਾਰਟ ਸਿਟੀ ’ਚ ਤਬਦੀਲ ਕਰਨ ’ਚ ਮਹ¤ਤਵਪੂਰਣ ਭੂਮਿਕ ਨਿਭਾਉਂਦੇ ਹਨ।’

WRITTEN BY