Skip to content
Independent perspectives. Global stories.
BREAKING

THE NEWSROOM

Welcome

PUNJAB NEWS

ਹਰਿਆਣਾ ਸਰਕਾਰ ਜਲਦ ਹੀ ਨਵੀਂ ਖੇਡ ਨੀਤੀ ਬਣਾਉਣ ਲਈ ਕਮੇਟੀ ਗਠਿਤ ਕਰੇਗੀ

ਚੰਡੀਗੜ੍ਹ, 28 ਨਵੰਬਰ (ਨਾਗਪਾਲ)– ਹਰਿਆਣਾ ਦੇ ਖੇਡ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨਵੀਂ ਖੇਡ ਨੀਤੀ ਬਣਾਉਣ ਲਈ ਜਲਦ ਹੀ ਇਕ ਕਮੇਟੀ ਗਠਿਤ […]

By 1 min read
PUNJAB NEWS

ਅਪੰਗ ਸਰਕਾਰੀ ਕਰਮਚਾਰੀਆਂ ਨੂੰ ਸੇਵਾ ਕਾਲ ਵਿਚ ਹੋਰ ਵਾਧਾ ਨਹੀਂ ਮਿਲੇਗਾ

ਚੰਡੀਗੜ੍ਹ, 28 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਅਪੰਗ ਸਰਕਾਰੀ ਕਰਮਚਾਰੀਆਂ ਨੂੰ ਉਨ੍ਹਾਂ ਦੇ ਸੇਵਾ ਕਾਲ ਵਿਚ ਸੇਵਾਮੁਕਤੀ ਦੀ […]

By 1 min read
PUNJAB NEWS

ਜੰਮੂ ’ਚ ਸ਼ਹੀਦ ਹੋਣ ਵਾਲੇ ਨਾਇਕ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਜ¦ਧਰ, 28 ਨਵੰਬਰ (ਮਨਦੀਪ ਸਿੰਘ)- ਜੰਮੂ ਦੇ ਅਰਨੀਆ ਸੈਕਟਰ ਵਿਚ ਦੇਸ਼ ਦੀ ਏਕਤਾ ਅਖੰਡਤਾ ਲਈ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਏ 5 ਸਿੱਖ […]

By 1 min read
PUNJAB NEWS

ਪਾਕਿਸਤਾਨ ਜਾਣ ਵਾਲੇ ਸਿੱਖ ਧਾਰਮਿਕ ਜੱਥਿਆਂ ਨਾਲ ਸਰਕਾਰੀ ਕਰਮਚਾਰੀ ਤਾਲਮੇਲ ਅਫਸਰਾਂ ਵਜੋਂ ਜਾਣਗੇ

ਚੰਡੀਗੜ੍ਹ, 28 ਨਵੰਬਰ (ਪੀ. ਟੀ.)- ਪਾਕਿਸਤਾਨ ਜਾਣ ਵਾਲੇ ਧਾਰਮਿਕ ਜੱਥੇ ਨਾਲ ਤਾਲਮੇਲ ਅਫਸਰ ਵੱਜੋਂ ਜਾਣ ਲਈ ਪੰਜਾਬ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਤੋਂ ਦਰਖਾਸਤਾਂ […]

By 1 min read
TOP STORIES

ਬਾਦਲ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਐਫ.ਸੀ.ਆਈ. ਦੇ ਪੁਨਰਗਠਨ ’ਤੇ ਜ਼ੋਰ

ਡਾ. ਸ਼ਾਂਤਾ ਕੁਮਾਰ ਦੀ ਅਗਵਾਈ ਵਾਲੀ ਉ¤ਚ ਪੱਧਰੀ ਕਮੇਟੀ ਨਾਲ ਵਿਚਾਰ-ਵਟਾਂਦਰਾ ਜਲੰਧਰ/ਚੰਡੀਗੜ•, 28 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ […]

By 1 min read
TOP STORIES

ਇਰਾਕ ’ਚ ਲਾਪਤਾ ਪੰਜਾਬੀ ਭਾਰਤੀਆਂ ਬਾਰੇ ਕੇਂਦਰ ਸਰਕਾਰ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 28 ਨਵੰਬਰ (ਪੀ. ਟੀ.)- ਇਰਾਕ ’ਚ ਫਸੇ 40 ਭਾਰਤੀ ਜਿਨ੍ਹਾਂ ’ਚ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਹਨ, ਨੂੰ ਆਈ ਐਸ ਆਈ ਐਸ ਨਾਮ […]

By 1 min read
PUNJAB NEWS

ਕੁਰੱਪਸ਼ਨ ਪੰਜਾਬ ਸਰਕਾਰ ਦੇ ਮੱਥੇ ਦਾ ‘ਚੰਨ’ ਬਣ ਚੁੱਕੀ ਹੈ : ਮਨਪ੍ਰੀਤ ਬਾਦਲ

ਪਟਿਆਲਾ, 27 ਨਵੰਬਰ (ਹੇਮਰਾਜ ਬਰਾਸ)- ਪੀਪਲਜ਼ ਪਾਰਟੀ ਆਫ ਪੰਜਾਬ ਦੇ ਕੌਮੀ ਪ੍ਰਧਾਨ ਦੇ ਸੱਦੇ ’ਤੇ ਪਿਛਲੇ ਦਿਨੀਂ ਸੁਸ਼ੀਲ ਪੈਲੇਸ ਪਟਿਆਲਾ ਵਿਖੇ ਜ਼ਿਲ੍ਹਾ ਪਟਿਆਲਾ […]

By 1 min read