ਜੰਮ, 8 ਨਵੰਬਰ (ਪੀ. ਟੀ.)- ਜੰਮੂ ਜ਼ਿਲ੍ਹੇ ਦੇ ਅਰਨੀਆਂ ਸੀਮਾਂ ਖੇਤਰ ’ਚ ਅ¤ਜ ਉਸ ਸਮੇਂ ਤਾਜ਼ਾ ਗੋਲਾਬਾਰੀ ਸ਼ੁਰੂ ਹੋ ਗਈ ਜਦੋਂ ਸੁਰ¤ਖਿਆ ਬਲਾਂ ਨੇ ਇ¤ਕ ਬੰਕਰ ’ਚ ਛਿਪੇ ਅ¤ਤਵਾਦੀ ਨੂੰ ਮਾਰਨ ਅਤੇ ਗੋਲਾਬਾਰੀ ’ਚ ਮਾਰੇ ਗਏ ਨਾਗਰਿਕਾਂ ਦੇ ਅਰਥੀ ਬਰਾਮਦ ਕਰਨ ਲਈ ਅਭਿਆਨ ਸ਼ੁਰੂ ਕੀਤਾ।
ਵੀਰਵਾਰ ਨੂੰ ਭਾਰਤ-ਪਾਕ ਸੀਮਾ ਨਜ਼ਦੀਕ ਫ਼ੌਜ ਦੇ ਦੋ ਬੰਕਰਾਂ ’ਤੇ ਅ¤ਤਵਾਦੀਆਂ ਦੇ ਹਮਲੇ ਦੇ ਬਾਅਦ ਹੋਈ ਮੁ¤ਠਭੇੜ ਦੇ ਇ¤ਕ ਦਿਨ ਬਾਅਦ ਸੁਰ¤ਖਿਆ ਬਲਾਂ ਨੇ ਛਿਪੇ ਹੋਏ ਅ¤ਤਵਾਦੀ ਨੂੰ ਮਾਰਨ ਲਈ ਅ¤ਜ ਅਭਿਆਨ ਸ਼ੁਰੂ ਕੀਤਾ । ਵੀਰਵਾਰ ਨੂੰ ਮੁ¤ਠਭੇੜ ਦੌਰਾਨ ਤਿੰਨ ਨਾਗਰਿਕਾਂ ਅਤੇ ਤਿੰਨ ਸੈਨਿਕਾਂ ਸਹਿਤ 10 ਲੋਕ ਮਾਰੇ ਗਏ ਸਨ । ਫ਼ੌਜ ਦੇ ਇ¤ਕ ਅਧਿਕਾਰੀ ਨੇ ਕਿਹਾ ਕਿ ਅਰਨੀਆਂ ’ਚ ਮੁ¤ਠਭੇੜ ਥਾਂ ‘ਤੇ ਅ¤ਜ ਸਵੇਰੇ ਘੇਰਾਬੰਦੀ ਦੌਰਾਨ ਸੁਰ¤ਖਿਆ ਕਰਮੀਆਂ ’ਤੇ ਇ¤ਕ ਬੰਕਰ ’ਚ ਛਿਪੇ ਇ¤ਕ ਅ¤ਤਵਾਦੀ ਨੇ ਗੋਲਾਬਾਰੀ ਸ਼ੁਰੂ ਕੀਤੀ ਜਿਸ ਦੇ ਬਾਅਦ ਮੁ¤ਠਭੇੜ ਸ਼ੁਰੂ ਹੋ ਗਈ। ਅਧਿਕਾਰੀ ਨੇ ਕਿਹਾ ਕਿ ਨਾਲ ਹੀ ਇ¤ਕ ਹੋਰ ਅ¤ਤਵਾਦੀ ਦੀ ਤਲਾਸ਼ ਵੀ ਸ਼ੁਰੂ ਕਰ ਦਿ¤ਤੀ ਗਈ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਡਿਵੀਜ਼ਨ ਦੀ ਯਾਤਰਾ ਤੋਂ ਪਹਿਲਾਂ ਵੀਰਵਾਰ ਨੂੰ ਫ਼ੌਜ ਦੀ ਵਰਦੀ ਪਹਿਨੇ ਅ¤ਤਵਾਦੀਆਂ ਨੇ ਭਾਰਤ – ਪਾਕ ਸੀਮਾ ਦੇ ਨਜ਼ਦੀਕ ਸਥਿਤ ਦੋ ਫ਼ੌਜੀ ਬੰਕਰਾਂ ’ਤੇ ਹਮਲਾ ਕੀਤਾ ਸੀ ।”



