Skip to content
Independent perspectives. Global stories.
BREAKING

THE NEWSROOM

Welcome

PUNJAB NEWS

ਕਿਸਾਨਾਂ ਵੱਲੋਂ ਬਿਜਲੀ ਕੁਨੈਕਸ਼ਨ ਕੱਟੇ ਜਾਣ ਵਿਰੁੱਧ ਖਪਤਕਾਰ ਫੋਰਮ ਵਿੱਚ ਕੇਸ ਦਾਇਰ ਕਰਨ ਦੀ ਤਿਆਰੀ

ਸੰਗਰੁੂਰ, 18 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਪਿੰਡ  ਹੇੜੀਕੇ ਵਿੱਚ ਇੱਕ ਕਿਸਾਨ ਆਗੂ ਦੇ ਘਰ ਦਾ ਬਿਜਲੀ ਕੁਨੈਕਸ਼ਨ ਪਾਵਰਕੌਮ  ਦੇ ਇੱਕ ਅਧਿਕਾਰੀ ਵੱਲੋਂ ਬਿਨਾਂ […]

By 1 min read
NATIONAL NEWS

ਜੰਮੂ ਵਿਖੇ ਗੁੱਸੇ ’ਚ ਆਏ ਲੋਕਾਂ ਨੇ ਨਵਜੋਤ ਸਿੱਧੂ ਦੇ ਕਾਫ਼ਲੇ ’ਤੇ ਕੀਤਾ ਹਮਲਾ

ਜੰਮੂ, 18 ਦਸੰਬਰ (ਪੀ. ਟੀ.)- ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਜੰਮੂ ਪਹੁੰਚੇ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਤੇ ਭਾਜਪਾ […]

By 1 min read
INTERNATIONAL NEWS

ਪਾਕਿ ਫ਼ੌਜ ਵੱਲੋਂ ਪੇਸ਼ਾਵਰ ਹਮਲੇ ਦਾ ਕਰਾਰਾ ਜਵਾਬ 57 ਅੱਤਵਾਦੀ ਮਾਰੇ

ਇਸਲਾਮਾਬਾਦ, 18 ਦਸੰਬਰ (ਪੀ. ਟੀ.)- ਪਿਸ਼ਾਵਰ ਦੇ ਸਕੂਲੀ ਵਿਦਿਆਰਥੀਆਂ ‘ਤੇ ਕੀਤੇ ਗਏ ਤਾਲਿਬਾਨ ਦੇ ਹਮਲੇ ਦਾ ਕਰਾਰਾ ਜਵਾਬ ਦਿੰਦੇ ਹੋਏ ਪਾਕਿਸਤਾਨ ਦੀ ਸੈਨਾ […]

By 1 min read
PUNJAB NEWS

ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਸਕੂਲ ਹੈਲਥ ਪ੍ਰੋਗਰਾਮ ਸਕੀਮ ਹੋਈ ਫਲਾਪ ਸਾਬਿਤ

ਗੁਰੂਹਰਸਹਾਏ, 18 ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਅੰਦਰ ਪੜ੍ਹਦੇ ਵਿਦਿਆਰਥੀਆਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਵਾਸਤੇ ਕਈ ਸਾਲ ਪਹਿਲਾਂ […]

By 1 min read
PUNJAB NEWS

ਪੇਸ਼ਾਵਰ ਸਕੂਲ ਵਿੱਚ ਹੋਏ ਅ¤ਤਵਾਦੀ ਹਮਲੇ ’ਤੇ ਨਵਾਜ਼ ਸ਼ਰੀਫ ਤੁਰੰਤ ਅਸਤੀਫਾ ਦੇਣ : ਪੁਰੀ

ਫਿਰਜ਼ਪੁਰ, 18 ਦਸੰਬਰ (ਮਨੋਹਰ ਲਾਲ)- ਪਾਕਿਸਤਾਨ ਦੇ ਸ਼ਹਿਰ ਪਿਸ਼ਾਵਰ ਵਿਚ ਆਰਮੀ ਸਕੂਲ ਦੇ ਵਿਦਿਆਰਥੀਆਂ ਤੇ ਤਾਲਿਬਾਨ ਦੇ ਅ¤ਤਵਾਦੀਆ ਵਲੋਂ ਕੀਤੇ ਗਏ ਬ¤ਚਿਆਂ ਦੇ […]

By 1 min read
PUNJAB NEWS

ਜ਼ਿਲ੍ਹਾ ਕਰਾਸ ਕੰਟਰੀ ਚੈਪੀਅਨਸ਼ਿਪ ਕੱਲ੍ਹ ਤੋਂ

ਫਿਰੋਜ਼ਪੁਰ, 18 ਦਸੰਬਰ (ਮਨੋਹਰ ਲਾਲ)- ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਫਿਰੋਜਪੁਰ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਹੋਈ ਜਿਸ ਵਿਚ ਉਪਨ ਜਿਲਾ ਕਰਾਸ ਕੰਟਰੀ […]

By 1 min read
PUNJAB NEWS

ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀ ਤਰੱਕੀ ਲਈ 30 ਕਰੋੜ ਰੁਪਏ ਦਾ ਲਾਭ

ਚੰਡੀਗੜ੍ਹ, 18 ਦਸੰਬਰ (ਪੀ. ਟੀ.)- ਖੇਤੀ ਉਪਜ ਵਿਚ ਹੋਰ ਵਾਧਾ ਕਰਨ ਦੇ ਮੰਤਵ ਨਾਲ ਰਾਜ ਸਰਕਾਰ ਵਲੋਂ ਕਿਸਾਨਾਂ ਨੂੰ ਆਧੁਨਿਕ ਤਕਨੀਕ ਵਾਲੀਆਂ ਮਸ਼ੀਨਾਂ […]

By 1 min read
PUNJAB NEWS

ਕਿੰਗਜ਼ ਗਰੁਪ ਆਫ ਇੰਸਟੀਚਿਊਟ ਬਰਨਾਲਾ ਦੇ ਈ ਟੀ ਟੀ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਰਨਾਲਾ, 18 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਸਦਾ ਵਾਂਗ ਹਰ ਖੇਤਰ ਵਿੱਚ ਛਾਏ ਰਹਿਣ ਵਾਲੇ ਕਿੰਗਜ਼ ਗਰੁਪ ਆਫ ਇੰਸਟੀਚਿਊਸਨਜ਼ ਬਰਨਾਲਾ ਦੇ ਕੋਰਸ ਸੈਸ਼ਨ 2012-14 […]

By 1 min read