Skip to content
Independent perspectives. Global stories.
BREAKING

THE NEWSROOM

Welcome

PUNJAB NEWS

ਭਾਜਪਾ ਦੇ ਮੈਂਬਰਸ਼ਿਪ ਅਭਿਆਨ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ : ਕਮਲ

ਸ਼ਾਹਕੋਟ, 17 ਦਸੰਬਰ (ਸੁਰਿੰਦਰ ਸਿੰਘ ਪਦਮ)- ਅੱਜ ਸ਼ਾਹਕੋਟ ਸ਼ਹਿਰ ’ਚ ਮੰਡਲ ਪ੍ਰਧਾਨ ਕਮਲ ਸ਼ਰਮਾਂ ਦੀ ਅਗਵਾਈ+’ਚ ਭਾਜਪਾ ਆਗੂਆ ਤੇ ਵਰਕਰਾਂ ਵਲੋਂ ਲੋਕਾਂ ਨੂੰ […]

By 1 min read
PUNJAB NEWS

ਸ੍ਰੀ ਅਨੰਦਪੁਰ ਸਾਹਿਬ ’ਚ ਕਾਰੋਬਾਰ ਦਿਨ-ਬ-ਦਿਨ ਹੋ ਰਿਹੈ ਪ੍ਰਫੁਲਿਤ

ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਦਵਿੰਦਰਪਾਲ ਸਿੰਘ)- ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਉਤਰੀ ਭਾਰਤ ਦੇ ਪ੍ਰਸਿੱਧ […]

By 1 min read
PUNJAB NEWS

ਰੇਤ ਦੀ ਨਜਾਇਜ਼ ਨਿਕਾਸੀ ਦਾ ਕੰਮ ਆਮ ਲੋਕਾਂ ਲਈ ਲੁੱਟ ਤੇ ਪ੍ਰਸ਼ਾਸਨ ਲਈ ਬਣਿਆ ਸੋਨੇ ਦੀ ਖਾਣ

ਗੁਰੂਹਰਸਹਾਏ, 17ਦਸੰਬਰ (ਰਮੇਸ਼ ਕੁਮਾਰ ਕੰਬੋਜ਼)- ਪੰਜਾਬ ਅੰਦਰ ਰੇਤ ਦੀ ਕਾਲਾ ਬਜਾਰੀ ¦ਬੇ ਸਮੇ ਤੋ ਪੰਜਾਬ ਦੀ ਵਰਤਮਾਨ ਸਰਕਾਰ ਲਈ ਗਲੇ ਦੀ ਹੱਡੀ ਬਣੀ […]

By 1 min read
PUNJAB NEWS

ਜ਼ਿਲ੍ਹੇ ਦੇ ਨਾਮੀ ਸਕੂਲਾਂ ਵੱਲੋਂ ਵਿਦਿਆਰਥੀਆਂ ਅਤੇ ਮਾਪਿਆਂ ਦੀਆ ਕਤਰੀਆਂ ਜਾ ਰਹੀਆਂ ਹਨ ਜੇਬਾਂ

ਬਰਨਾਲਾ  18, ਦਸੰਬਰ (ਰਾਮ ਸਿੰਘ ਧਨੌਲਾ)- ਵਿਦਿਆਰਥੀਆਂ ਲਈ ਆਦਰਸ਼ ਅਤੇ ਮਾਰਗ ਦਰਸ਼ਕ ਵਲੋਂ ਜਾਣੀਆਂ ਜਾਦੀਆਂ ਇਲਾਕਾ ਭਰ ਅੰਦਰ ਚੱਲ ਰਹੀਆਂ ਬਹੁਤ ਸਾਰੀਆਂ ਵਿੱਦਿਅਕ […]

By 1 min read
TOP STORIES

ਓਬਾਮਾ ਦੇ ਭਾਰਤ ਦੌਰੇ ਦੌਰਾਨ ਦਿੱਲੀ ਨਿਸ਼ਾਨੇ ’ਤੇ ਹਾਫਿਜ਼ ਸਈਅਦ ਕਰਵਾ ਸਕਦਾ ਹੈ ਹਮਲਾ

ਨਵੀਂ ਦਿੱਲੀ, 17 ਦਸੰਬਰ (ਪੀ. ਟੀ. ਲਾਇਵ)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਭਾਰਤ ਦੌਰੇ ’ਤੇ ਅੱਤਵਾਦੀ ਹਮਲੇ ਦਾ ਖਤਰਾ ਮੰਡਰਾ ਰਿਹਾ ਹੈ। ਉੱਚ […]

By 1 min read
TOP STORIES

ਅਗਲੇ ਪੰਜ ਸਾਲਾਂ ’ਚ ਬਦਲੀ ਜਾਵੇਗੀ ਪੰਜਾਬ ਦੇ ਪਿੰਡਾਂ ਦੀ ਨੁਹਾਰ : ਸੁਖਬੀਰ ਬਾਦਲ

ਸਾਰੇ ਪੰਜਾਬ ਦੀਆਂ ਗਲੀਆਂ ਦੀ ਹੋਵੇਗੀ ਸੀ.ਸੀ. ਫਲੋਰਿੰਗ ਜਲੰਧਰ/ ਸ੍ਰੀ ਮੁਕਤਸਰ ਸਾਹਿਬ, 17 ਦਸੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ […]

By 1 min read
TOP STORIES

ਬਰਨਾਲਾ ਵਿਖੇ ਕੱਲ੍ਹ ਹੋਣ ਵਾਲੇ ਕਬੱਡੀ ਵਿਸ਼ਵ ਕੱਪ ’ਚ ਉਪ ਮੁੱਖ ਮੰਤਰੀ ਪੰਜਾਬ ਸ਼ਿਰਕਤ ਕਰਨਗੇ : ਸਿੱਧੂ

ਮਹਿਲਾਵਾਂ ਦੇ ਬੈਠਣ ਲਈ ਹੋਵੇਗਾ ਵਿਸ਼ੇਸ਼ ਬਲਾਕ ਦਾ ਪ੍ਰਬੰਧ ਪੰਜਾਬੀ ਲੋਕ ਗਾਇਕ ਪੰਮੀ ਬਾਈ ਕਰਨਗੇ ਮਨੋਰੰਜਨ ਬਰਨਾਲਾ, 17 ਦਸੰਬਰ (ਰਾਮ ਸਿੰਘ ਧਨੌਲਾ, ਕੁਲਦੀਪ […]

By 1 min read
TOP STORIES

ਜਦ ਤੱਕ ਪਾਕਿਸਤਾਨ ’ਚ ਇੱਕ ਵੀ ਅੱਤਵਾਦੀ ਜ਼ਿੰਦਾ ਹੈ ਲੜਾਈ ਜਾਰੀ ਰਹੇਗੀ : ਨਵਾਜ਼

ਪੇਸ਼ਾਵਰ, 17 ਦਸੰਬਰ (ਪੀ. ਟੀ.)- ਅੱਛੇ ਅਤੇ ਬੁਰੇ ਤਾਲਿਬਾਨ ਵਿੱਚ ਫਰਕ ਨਹੀਂ ਕਰਨ ਦੀ ਪ੍ਰਤੀਬਧਤਾ ਨੂੰ ਜਤਾਉਂਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ […]

By 1 min read
TOP STORIES

ਸਰਬੱਤ ਦਾ ਭਲਾ ਟਰੱਸਟ ਵੱਲੋਂ ਘੱਟ ਗਿਣਤੀਆਂ ਦੀ ਵਿਦਿਅਕ ਮਜ਼ਬੂਤੀ ਬਾਰੇ ਸੈਮੀਨਾਰ ’ਚ ਅਹਿਮ ਵਿਚਾਰਾਂ

ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਸਮਾਗਮ ਦੀ ਪ੍ਰਧਾਨਗੀ ਪੈਰਾ ਓਲੰਪਿਕਸ ਵਿਚ ਭਾਗ ਲੈਣ ਵਾਲੇ ਬੱਚਿਆਂ ਦਾ ਸਨਮਾਨ ਪਟਿਆਲਾ, 17 […]

By 1 min read