Skip to content
Independent perspectives. Global stories.
BREAKING

THE NEWSROOM

Welcome

PUNJAB NEWS

ਧੁੱਸੀ ਬੰਨ੍ਹ ’ਤੇ ਖੁੱਲ੍ਹੇ ਲਾਂਘੇ ਲਈ 167ਵੀਂ ਅਰਦਾਸ 21 ਦਸੰਬਰ ਨੂੰ : ਵਡਾਲਾ

ਜਲੰਧਰ, 20 ਦਸੰਬਰ (ਪੀ. ਟੀ.)- ਗੁਰਦੁਆਰਾ ਕਰਤਾਰਪੁਰ ਦਰਸ਼ਨ ਅਭਿਲਾਸੀ ਸੰਸਥਾ ਦੇ ਮੁੱਖ ਸੇਵਾਦਾਰ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ […]

By 1 min read
PUNJAB NEWS

ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਪਾਨੀਪਤ ਦੇ ਵਿਕਾਸ ਲਈ ਅਨੇਕਾਂ ਐਲਾਨ

ਚੰਡੀਗੜ੍ਹ, 20 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪਾਨੀਪਤ ਦੇ ਵਿਕਾਸ ਲਈ ਅਨੇਕਾਂ ਐਲਾਨ ਕੀਤੇ, ਜਿਨ੍ਹਾਂ ਵਿਚ ਸ਼ੂਗਰ ਮਿੱਲ ਪਾਨੀਪਤ […]

By 1 min read
PUNJAB NEWS

ਥਾਣਾ ਰੂੜੇਕੇ ਕਲਾਂ ਵਿਖੇ ਤਿੰਨ ਕੇਸ ਧੋਖਾਧੜੀ ਅਤੇ ਥਾਣਾ ਮਹਿਲ ਕਲਾਂ ਤੇ ਸਿਟੀ ਬਰਨਾਲਾ ਵਿਖੇ ਮਾਰ ਕੁੱਟ ਕਰਨ ਦੇ ਮਾਮਲੇ ਦਰਜ : ਪੁਲਿਸ ਮੁਖੀ ਘੁੰਮਣ

ਬਰਨਾਲਾ, 20 ਦਸੰਬਰ (ਕੁਲਦੀਪ ਸੂਦ, ਅਖਿਲੇਸ਼ ਬਾਂਸਲ)-ਜ਼ਿਲ੍ਹਾ ਬਰਨਾਲਾ ਪੁਲਿਸ ਪ੍ਰਮੁੱਖ ਉਪਿੰਦਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਪੁਲਿਸ ਜ਼ਿਲ੍ਹੇ ਦੇ ਥਾਣਾ […]

By 1 min read
PUNJAB NEWS

ਬੰਟੀ ਰੋਮਾਣਾ ਦਾ ਐ¤ਸਓਆਈ ਪੰਜਾਬ ਦੇ ਕੁਆਰਡੀਨੇਟਰ ਵਜੋਂ ਜ਼ਿੰਮੇਵਾਰੀ ਮਿਲਣ ਉਪਰੰਤ ਪਹਿਲੀ ਵਾਰ ਫਰੀਦਕੋਟ ਆਉਣ ’ਤੇ ਨੌਜਵਾਨਾਂ ਵ¤ਲੋਂ ਭਰਪੂਰ ਸਵਾਗਤ

ਫਰੀਦਕੋਟ, 20 ਦਸੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਵਿਖੇ ਪਹਿਲੀ ਵਾਰ ਕਿਸੇ ਜ਼¤ਦੀ ਨੇਤਾ ਦੇ ਆਉਣ ਦੀ ਖੁਸ਼ੀ ਵਿ¤ਚ ਨੌਜ਼ਵਾਨਾਂ ਤੇ ਅਕਾਲੀ ਵਰਕਰਾਂ ਵਿ¤ਚ ਇ¤ਕ […]

By 1 min read
PUNJAB NEWS

ਪੰਜਾਬ ਨੌਜਵਾਨਾਂ ਨੂੰ ਪੇਸ਼ੇਵਰ ਤੇ ਹੁਨਰਮੰਦ ਬਣਾਉਣ ਦੇ ਰਾਹ ’ਤੇ

ਚੰਡੀਗੜ੍ਹ, 20 ਦਸੰਬਰ (ਪੀ. ਟੀ.)- ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਅਤਿ-ਆਧੁਨਿਕ ਤਕਨੀਕ ਦੀ ਸਹਾਇਤਾ ਨਾਲ ਪੇਸ਼ੇਵਰ ਸਿਖਲਾਈ ਦੇ ਕੇ ਹੁਨਰਮੰਦ ਬਣਾਇਆ […]

By 1 min read
TOP STORIES

ਆਖ਼ਰੀ ਪੜਾਅ ’ਚ ਜੰਮੂ-ਕਸ਼ਮੀਰ ਤੇ ਝਾਰਖੰਡ ’ਚ ਰਿਕਾਰਡ ਮਤਦਾਨ

ਦੋਨਾਂ ਰਾਜਾਂ ’ਚ ਵੋਟਾਂ ਦੀ ਗਿਣਤੀ 23 ਨੂੰ ਸ੍ਰੀਨਗਰ/ਰਾਂਚੀ, 20 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਵਿਖੇ ਵਿਧਾਨ ਸਭਾ ਚੋਣਾਂ ਦੇ ਪੰਜਵੇਂ ਅਤੇ ਆਖਰੀ […]

By 1 min read
TOP STORIES

ਪੇਸ਼ਾਵਰ ’ਚ ਸਕੂਲੀ ਹਮਲੇ ਦੇ ਸਾਜ਼ਿਸ਼ਕਰਤਾ ਮੌਲਾਨਾ ਫਜਲੁੱਲ੍ਹਾ ਦੀ ਡਰੋਨ ਹਮਲੇ ’ਚ ਮੌਤ

ਨਵੀਂ ਦਿੱਲੀ 20 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)-  ਪਾਕਿਸਤਾਨੀ ਮੀਡੀਆ ਵਲੋਂ ਅਜ ਜਾਰੀ ਹੋਈਆਂ ਅਪੁਸ਼ਟ ਖਬਰਾਂ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਤਿੰਨ […]

By 1 min read
TOP STORIES

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 4500 ਕਿਸਾਨਾਂ ਨੇ ਕੀਤੀਆਂ ਆਤਮਹੱਤਿਆਵਾਂ : ਜ਼ੀਰਾ

ਸੁਰਿੰਦਰ ਸਿੰਘ ਪਦਮ ਦੀ ਵਿਸ਼ੇਸ਼ ਰਿਪੋਰਟ ਸ਼ਾਹਕੋਟ, 20 ਦਸੰਬਰ- ਪੰਜਾਬ ਦਾ ਕਿਸਾਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਰਜ਼ਾਈ ਹੋ ਚੁੱਕਾ ਹੈ ਅਤੇ ਆਤਮ-ਹੱਤਿਆਵਾਂ […]

By 1 min read