ਫਰੀਦਕੋਟ, 20 ਦਸੰਬਰ (ਗੁਰਜੀਤ ਰੋਮਾਣਾ)- ਫਰੀਦਕੋਟ ਵਿਖੇ ਪਹਿਲੀ ਵਾਰ ਕਿਸੇ ਜ਼¤ਦੀ ਨੇਤਾ ਦੇ ਆਉਣ ਦੀ ਖੁਸ਼ੀ ਵਿ¤ਚ ਨੌਜ਼ਵਾਨਾਂ ਤੇ ਅਕਾਲੀ ਵਰਕਰਾਂ ਵਿ¤ਚ ਇ¤ਕ ਵ¤ਡਾ ਉਤਸ਼ਾਹ ਵੇਖਣ ਨੂੰ ਮਿਲਿਆ ਜੋ ਵੇਖਣਯੋਗ ਸੀ ਤੇ ਵੇਖਿਆ ਹੀ ਪਤਾ ਲ¤ਗਦਾ ਸੀ ਕਿਉਂਕਿ ਮੀਡੀਏ ਰਾਹੀਂ ਤਾਂ ਜਿਨਾਂ ਮਰਜ਼ੀ ਇਕ¤ਠ ਬਿਆਨ ਕਰ ਸਕਦੇ ਹਾਂ ਪਰ ਇਹ ਇ¤ਕ ਹਕੀਕਤ ਸੀ ਤੇ ਬੰਟੀ ਰੋਮਾਣਾ ਪ੍ਰਤੀ ਨੌਜ਼ਵਾਨਾਂ ਦੀ ਹਰਮਨਪਿਆਰਤਾ ਖੁਦ-ਬ-ਖੁਦ ਦਸ ਰਹੀ ਸੀ ਕੇ ਸ੍ਰੋਮਣੀ ਅਕਾਲੀ ਦਲ ਨੇ ਜੋ ਸ.ਰੋਮਾਣਾ ਨੂੰ ਸਨਮਾਨ ਦਿ¤ਤਾ ਹੈ ਵਾਕਿਆ ਸ.ਬਾਦਲਾਂ ਦਾ ਸਿਆਸਤ ਵਿ¤ਚ ਇ¤ਕ ਵ¤ਡਾ ਤੁਜ਼ਰਬਾ ਹੈ।
ਪੰਜਾਬ ਸਰਕਾਰ ਦੀ ਅਗਵਾਈ ਕਰ ਰਹੀ ਸ੍ਰੋਮਣੀ ਅਕਾਲੀ-ਦਲ ਬਾਦਲ ਦੇ ਸੁਪਰੀਮੋ ਤੇ ਮੁਖ ਮੰਤਰੀ ਪੰਜਾਬ ਸ.ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਤੇ ਉ¤ਪ ਮੁਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ-ਦਲ ਦੇ ਸਰਪ੍ਰਸਤ ਤੇ ਕੈਬਨਿਟ ਮੰਤਰੀ ਪੰਜਾਬ ਸ.ਬਿਕਰ
ਮਜੀਤ ਸਿੰਘ ਮਜੀਠਾ ਵ¤ਲੋਂ ਫਰੀਦਕੋਟ ਧਰਤੀ ਦੇ ਟਕਸਾਲੀ ਆਗੂ ਸ.ਹਰਬੰਸ ਸਿੰਘ ਰੋਮਾਣਾ ਅਤੇ ਪਰਮਜੀਤ ਕੌਰ ਰੋਮਾਣਾ ਦੇ ਫਰਜੰਦ ਸ.ਪਰਮਬੰਸ ਸਿੰਘ ਰੋਮਾਣਾ ਨੂੰ ਪਾਰਟੀ ਪ੍ਰਤੀ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਤੇ ਵਿਸੇਸ਼ ਤੌਰ ਤੇ ਆਪਣੇ ਠਰੰਮੇ ਸੁਭਾਅ ਮੁਤਾਬਕ ਨੌਜਵਾਨ ਯੂਥ ਵਰਕਰਾਂ ਦੇ ਦਿਲਾ ਤੇ ਰਾਜ ਕਰਨ ਵਾਲੇ ਮਿਹਨਤੀ ਨੌਜਵਾਨ ਆਗੂ ਨੂੰ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਇੰਡੀਆ (ਐ¤ਸ ਓ ਆਈ) ਦਾ ਪੰਜਾਬ ਕੋਆਰਡੀਨੇਟਰ ਦੇ ਅਹਿਮ ਅਹੁਦੇ ਦੀ ਜ਼ਿਮੇਵਾਰੀ ਸੌਪੀ ਗਈ ਹੈ, ਇਸ ਤੇ ਸ.ਪਰਮਬੰਸ ਸਿੰਘ ਬੰਟੀ ਰੋਮਾਣਾ ਵ¤ਲੋਂ ਅ¤ਜ ਪਹਿਲੀ ਵਾਰ ਆਪਣੇ ਜ਼ਿਲੇ ਫਰੀਦਕੋਟ ਵਿਖੇ ਬਾਰਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਆਉਣ ਸਮੇਂ ਸ੍ਰੋਮਣੀ ਅਕਾਲੀ-ਦਲ ਦੇ ਵਰਕਰਾਂ ਤੇ ਐ¤ਸ ਓ ਆਈ ਦੇ ਨੌਜਵਾਨਾਂ, ਨਗਰ ਕੌਸਲਰਾਂ, ਵਪਾਰੀਆਂ, ਦੁਕਾਨਦਾਰਾਂ, ਪਾਰਟੀ ਦੇ ਯੂਥ ਆਗੂਆਂ ਅਤੇ ਪਿੰਡਾਂ ਦੇ ਸਰਪੰਚਾ ਪੰਚਾਂ ਵ¤ਲੋਂ ਉਨਾਂ ਦੇ ਸੁਆਗਤ ਲਈ ਥਾਂ-ਥਾਂ ਤੇ ਵ¤ਡੀ ਗਿਣਤੀ ਵਿ¤ਚ ਆਪਣੇ ਸਮ¤ਰਥਕਾਂ ਸਮੇਤ ਪਹੁੰਚ ਕੇ ਭਾਰੀ ਉਤਸ਼ਾਹ ਨਾਲ ਸ.ਰੋਮਾਣਾ ਦਾ ਸੁਆਗਤ ਕੀਤਾ, ਜਿਵੇਂ ਹੀ ਸ.ਰੋਮਾਣਾ ਕੋਟਕਪੂਰਾ ਵਿਖੇ ਪਹੁੰਚੇ ਤਾਂ ਜੈਤੋ ਤੋਂ ਜ਼ੈਲਦਾਰ ਯਾਦੀ ਦੇ ਆਏ ਵ¤ਡੇ ਕਾਫਲੇ ਨੇ ਸਵਾਗਤ ਦਾ ਮੁ¤ਢ ਬੰਨ੍ਹ ਦਿ¤ਤਾ ਰਸਤੇ ਰਾਹੀਂ ਫਰੀਦਕੋਟ ਰੋਡ ਦੇ ਫਾਟਕਾਂ ਕੋਲ ਪਹੁੰਚੇ ਤਾਂ ਮਾਲਵਾ ਜ਼ੋਨ ਲਈ ਲਾਏ ਗਏ ਨਵ-ਨਿਯੁਕਤ ਯੂਥ ਅਕਾਲੀ-ਦਲ ਦੇ ਪ੍ਰਧਾਨ ਸ.ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ ਹੇਠ ਮਨਜਿੰਦਰ ਸਿੰਘ ਬਿ¤ਟੂ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਸਮੇਤ ਵ¤ਡੀ ਗਿਣਤੀ ਵਿ¤ਚ ਪਹੁੰਚੇ ਵਰਕਰਾਂ ਨਾਲ ਉਨਾਂ ਦੇ ਸੁਆਗਤ ਦੀ ਸ਼ੁਰੂਆਤ ਕਰ ਦਿ¤ਤੀ, ਮੁਖ ਸੰਸਦੀ ਸਕ¤ਤਰ ਮਨਤਾਰ ਸਿੰਘ ਬਰਾੜ ਵ¤ਲੋਂ ਆਪਣੇ ਪਿੰਡ ਸੰਧਵਾਂ ਵਿਖੇ ਆਪਣੇ ਛੋਟੇ ਭਰਾ ਕੁਲਤਾਰ ਸਿੰਘ ਬਰਾੜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਫਰੀਦਕੋਟ ਸਮੇਤ ਪਿੰਡ ਵਾਸੀਆਂ ਨਾਲ ਹਾਰ ਪਾ ਕੇ ਸਵਾਗਤ ਕੀਤਾ।



