ਪੀ. ਐਮ. ਨੇ ਦਿੱਤੀ ਹੋਣ ਵਾਲੇ ਪੀ. ਐਮ. ਨੂੰ ਵਧਾਈ ਨਵੀਂ ਦਿੱਲੀ, 16 ਮਈ (ਪੀ.ਟੀ.)-ਪੂਰੇ ਮੁਲਕ ’ਚ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਉਥੇ ਹੀ ਮੁਲਕ ਦੇ ਪ੍ਰਧਾਨ ਮੰਤਰੀ Read More » May 17, 2014 7:21 am
ਵਡੋਦਰਾ ਤੋਂ ਨਰਿੰਦਰ ਮੋਦੀ ਰਿਕਾਰਡ ਵੋਟਾਂ ਨਾਲ ਚੋਣ ਜਿੱਤੇ ਵਡੋਦਰਾ, 16 ਮਈ (ਪੀ.ਟੀ.)- ਭਾਜਪਾ ਦੇ ਪੀਐਮ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਡੋਦਰਾ ਤੋਂ 4 ਲੱਖ ਵੋਟਾਂ ਨਾਲ ਚੋਣ ਜਿੱਤ ਗਏ ਹਨ। ਇਸ ਜਿੱਤ ਤੋਂ Read More » May 17, 2014 7:21 am
ਵੱਡੇ ਆਗੂ ਚੋਣ ਜਿੱਤੇ ਨਵੀਂ ਦਿੱਲੀ, 16 ਮਈ (ਵਿਸ਼ਵ ਵਾਰਤਾ)-ਸੋਲ੍ਹਵੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ਵਿਚ ਕਈ ਦਿੱਗਜ਼ ਆਗੂਆਂ ਨੇ Read More » May 17, 2014 7:21 am
ਇਸ ਵਾਰ ਦੇ ਚੋਣ ’ਚ 2.28 ਕਰੋੜ ਜ਼ਿਆਦਾ ਰਹੇ ਮਤਦਾਤਾ ਲਖਨਊ, 16 ਮਈ (ਪੀ.ਟੀ.)- 16ਵੀ ਲੋਕਸਭਾ ਲਈ ਆਮ ਚੋਣ ਤੋਂ ਬਾਅਦ ਹੁਣ ਸਿਆਸੀ ਦਲਾਂ ਤੋਂ ਲੈ ਕੇ ਜਨਤਾ ਨੂੰ ਜਿ¤ਥੇ ਸ਼ੁ¤ਕਰਵਾਰ ਨੂੰ ਹੋਣ ਵਾਲੀ ਮਤਗਣਨਾ Read More » May 17, 2014 7:20 am
ਪੰਜਾਬ ’ਚ ਵੀ ਕਾਂਗਰਸ ’ਤੇ ਭਾਰੀ ਪਈ ‘ਆਪ’ ਜਲੰਧਰ, 16 ਮਈ (ਪੀ.ਟੀ.)-2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦਿ¤ਲੀ ਦੀ ਸ¤ਤਾ ਤੋਂ ਕਾਂਗਰਸ ਨੂੰ ਬੇਦਖਲ ਕਰਨ ਵਾਲੀ ‘ਆਮ ਆਦਮੀ ਪਾਰਟੀ’ ਲੋਕ ਸਭਾ ਚੋਣਾਂ ਦੌਰਾਨ Read More » May 17, 2014 7:20 am
ਬਾਜਵਾ ਦੀ ਹਾਰ ਪਿੱਛੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਤਬਦੀਲੀ ਯਕੀਨੀ ਕੈਪਟਨ ਅਮਰਿੰਦਰ ਸਿੰਘ ਜਾਂ ਮਨਪ੍ਰੀਤ ਬਾਦਲ ਹੋ ਸਕਦੇ ਹਨ ਨਵੇਂ ਪ੍ਰਧਾਨ ਜਲੰਧਰ, 16 ਮਈ – ਗੁਰਦਾਸਪੁਰ ਲੋਕ ਸਭਾ ਹਲਕੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ Read More » May 17, 2014 7:20 am
TOP STORIES ਅਬ ਕੀ ਬਾਰ ਮੋਦੀ ਸਰਕਾਰ ‘ਕਾਂਗਰਸ’ ਅਤੇ ‘ਆਪ’ ਦੀ ਕਰਾਰੀ ਹਾਰ, ਡਾ. ਮਨਮੋਹਨ ਸਿੰਘ ਵੱਲੋਂ ਅਸਤੀਫ਼ਾ ਅੱਜ, ਮੋਦੀ 21 ਨੂੰ ਲੈਣਗੇ ਹਲਫ਼ ਨਵੀਂ ਦਿੱਲੀ, 16 ਮਈ (ਪੀ.ਟੀ. ਬਿਊਰੋ)-16ਵੀਂ ਲੋਕ ਸਭਾ Read More » May 17, 2014 7:11 am
TOP STORIES ਪੰਜਾਬ ’ਚ ਮਿਲੇ-ਜੁਲੇ ਨਤੀਜੇ ਚੰਡੀਗੜ੍ਹ, 16 ਮਈ (ਪੀ.ਟੀ.)-ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਮਿਲੇ-ਜੁਲੇ ਰਹੇ ਹਨ। 13 ਹਲਕਿਆਂ ’ਚੋਂ 4 ਹਲਕਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ, 2 ਹਲਕਿਆਂ ਵਿੱਚ Read More » May 17, 2014 7:11 am
TOP STORIES ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੇ ਲਈ ਹਾਰ ਦੀ ਜ਼ਿੰਮੇਵਾਰੀ ਨਵੀਂ ਦਿੱਲੀ, 16 ਮਈ (ਪੀ.ਟੀ.)-ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਹਾਰ ਦੀ ਜ਼ਿੰਮੇਵਾਰੀ ਲਈ। ਸ਼ਾਮ ਨੂੰ ਮੀਡੀਆ Read More » May 17, 2014 7:10 am
TOP STORIES ਜੇਤਲੀ ਦੀ ਹਾਰ ਤੋਂ ਬਾਅਦ ਅਨਿਲ ਜੋਸ਼ੀ ਨੇ ਦਿੱਤਾ ਅਸਤੀਫਾ ਅੰਮ੍ਰਿਤਸਰ, 16 ਮਈ (ਪੀ.ਟੀ.)-ਅੰਮ੍ਰਿਤਸਰ ਲੋਕ ਸਭਾ ਸੀਟ ’ਤੇ ਅਰੁਣ ਜੇਤਲੀ ਦੀ ਹਾਰ ਦੀ ਪਹਿਲੀ ਗਾਜ਼ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ’ਤੇ ਡਿਗ ਗਈ ਹੈ। Read More » May 17, 2014 7:06 am