May 27, 2026 4:25 pm

ਵਡੋਦਰਾ ਤੋਂ ਨਰਿੰਦਰ ਮੋਦੀ ਰਿਕਾਰਡ ਵੋਟਾਂ ਨਾਲ ਚੋਣ ਜਿੱਤੇ

ਵਡੋਦਰਾ, 16 ਮਈ (ਪੀ.ਟੀ.)- ਭਾਜਪਾ ਦੇ ਪੀਐਮ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਵਡੋਦਰਾ ਤੋਂ 4 ਲੱਖ ਵੋਟਾਂ ਨਾਲ ਚੋਣ ਜਿੱਤ ਗਏ ਹਨ। ਇਸ ਜਿੱਤ ਤੋਂ ਬਾਅਦ ਪਾਰਟੀ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਆਪਣੇ ਪ੍ਰਧਾਨ ਮੰਤਰੀ ਅਹੁੱਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ। ਸਿੰਘ ਨੇ ਮੋਦੀ ਨੂੰ ਫੋਨ ਕਰਕੇ ਪਾਰਟੀ ਨੂੰ ਭਾਰੀ ਸਫਲਤਾ ਮਿਲਣ ਦੀ ਸੰਭਾਵਨਾ ਜਤਾਈ ਤੇ ਕਿਹਾ ਕਿ ਪਾਰਟੀ ਦੇ ਪੱਖ ’ਚ ਜਬਰਦਸਤ ਲਹਿਰ ਹੈ।

Send this to a friend