ਕੇਦਾਰਨਾਥ ਯਾਤਰਾ 16 ਤੱਕ ਰੱਦ ਦੇਹਰਾਦੂਨ, 13 ਮਈ (ਪੀ.ਟੀ.)- ਕੇਦਾਰਨਾਥ ਖੇਤਰ ਵਿਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਲਗਾਤਾਰ ਹੋ ਰਹੀ ਬਰਫਬਾਰੀ ਅਤੇ ਬਾਰਿਸ਼ ਕਾਰਨ ਰੁਕੀ ਪਈ ਕੇਦਾਰਨਾਥ ਯਾਤਰਾ 16 Read More » May 14, 2014 9:10 am
ਗੁਜਰਾਤ ਵਿੱਚ ਮੋਦੀ ਦੇ ਜਾਨਸ਼ੀਨ ਦੀ ਤਲਾਸ਼ ਤੇਜ਼ ਅਹਿਮਦਾਬਾਦ, 13 ਮਈ (ਪੀ.ਟੀ.)-ਚੋਣ ਸਰਵੇਖਣ ’ਚ ਜਿੱਤ ਦੀ ਭਵਿੱਖਬਾਣੀ ਕੀਤੇ ਜਾਣ ਤੋਂ ਬਾਅਦ ਗੁਜਰਾਤ ਭਾਜਪਾ ਦੇ ਆਗੂਆਂ ਦੀ ਮੰਗਲਵਾਰ ਇਕ ਬੈਠਕ ਹੋਈ ਜਿਸ ਤੋਂ ਬਾਅਦ Read More » May 14, 2014 9:10 am
ਪੰਜਾਬ ਦੀ ਤਨਿੰਦਰ ਕੌਰ ਆਸਟ੍ਰੇਲੀਆ ’ਚ ਪਹਿਲੀ ਸਰਵਿਸ ਪ੍ਰੋਟੈਕਸ਼ਨ ਅਫ਼ਸਰ ਬਣੀ ਔੜ, 13 ਮਈ (ਪੀ.ਟੀ.)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਹੇੜੀਆਂ ਦੀ ਜੰਮਪਲ ਤਨਿੰਦਰ ਕੌਰ ਨੂੰ ਆਸਟ੍ਰੇਲੀਆ ’ਚ ਪਹਿਲੀ ਸਰਵਿਸ ਪ੍ਰੋਟੈਕਸ਼ਨ ਅਫ਼ਸਰ ਬਣਨ ਦਾ ਮਾਣ Read More » May 14, 2014 9:09 am
ਅਨਿਲ ਜੋਸ਼ੀ ਨੂੰ ਮਿਲੀ ਜ਼ਮਾਨਤ, ਭਾਜਪਾ ਤੇ ਕਾਂਗਰਸੀ ਨੇਤਾ ਆਹਮੋ-ਸਾਹਮਣੇ ਅੰਮ੍ਰਿਤਸਰ, 13 ਮਈ (ਮਨਿੰਦਰ ਗੋਰੀ)-ਅਨਿਲ ਜੋਸ਼ੀ ਨੂੰ ਮਾਨਹਾਣੀ ਨਾਲ ਜੁੜੇ ਦੋ ਮਾਮਲਿਆਂ ਅਤੇ ਇਕ ਹੋਰ ਮਾਮਲੇ ’ਚ ਅੰਮ੍ਰਿਤਸਰ ਦੀ ਅਦਾਲਤ ਨੇ ਮੰਗਲਵਾਰ ਨੂੰ ਜ਼ਮਾਨਤ ਦੇ Read More » May 14, 2014 9:09 am
ਕਾਂਗਰਸ ਨੇ ਐਗਜ਼ਿਟ ਪੋਲ ਨੂੰ ਖਾਰਿਜ਼ ਕੀਤਾ ਨਵੀਂ ਦਿੱਲੀ, 13 ਮਈ (ਵਿਸ਼ਵ ਵਾਰਤਾ)-ਕਾਂਗਰਸ ਨੇ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਦਾ ਅਨੁਮਾਨ ਲਾਉਂਦੇ ਐਗਜ਼ਿਟ ਪੋਲ ਨੂੰ ਅੱਜ ਖਾਰਿਜ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ Read More » May 14, 2014 8:34 am
ਇਰਾਕ ’ਚ ਬੰਬ ਧਮਾਕੇ ਤੇ ਗੋਲੀਬਾਰੀ ’ਚ 19 ਮਰੇ ਬਗਦਾਦ, 13 ਮਈ (ਪੀ.ਟੀ.)-ਇਰਾਕ ਦੀ ਰਾਜਧਾਨੀ ਦੇ ਨੇੜਲੇ ਇਲਾਕਿਆਂ ’ਚ ਬੰਬ ਧਮਾਕੇ ਤੇ ਗੋਲੀਬਾਰੀ ਦੀਆਂ ਘਟਨਾਵਾਂ ’ਚ 19 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ Read More » May 14, 2014 8:33 am
ਓਡੀਸ਼ਾ ’ਚ ਕਾਂਸਟੇਬਲ ਵਲੋਂ 5 ਰਿਸ਼ਤੇਦਾਰਾਂ ਦੀ ਹ¤ਤਿਆ ਪਿਛੋਂ ਆਤਮ-ਹ¤ਤਿਆ ਭੁਵਨੇਸ਼ਵਰ, 13 ਮਈ (ਪੀ.ਟੀ.)-ਓਡੀਸ਼ਾ ਦੇ ਕੋਰਾਪੁਟ ਸ਼ਹਿਰ ’ਚ ਇਕ ਪੁਲਿਸ ਕਾਂਸਟੇਬਲ ਨੇ 5 ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹ¤ਤਿਆ ਕਰਨ ਤੋਂ ਬਾਅਦ ਆਤਮ-ਹ¤ਤਿਆ ਕਰ ਲਈ। Read More » May 14, 2014 8:32 am
ਉਚ ਸਿੱਖਿਆ ਸੰਸਥਾਨਾਂ ਨੂੰ ਵਿਸ਼ਵ ’ਚ ਅਹਿਮ ਥਾਂ ਮਿਲੇਗੀ : ਰਾਸ਼ਟਰਪਤੀ ਨਵੀਂ ਦਿੱਲੀ, 13 ਮਈ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਨੂੰ ਉਚ ਸਿੱਖਿਆ ਸੰਸਥਾਵਾਂ ਦੇ ਸਬੰਧ ਵਿੱਚ ਵਿਸ਼ਵ Read More » May 14, 2014 8:32 am
ਜੈਕਾਰਿਆਂ ਦੀ ਗੂੰਜ ’ਚ ਗੁਰਦੁਆਰਾ ਸਾਹਿਬ ਚੱਪੜਚਿੜੀ ਦੇ ਮੈਦਾਨ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਫ਼ਤਹਿ ਮਾਰਚ ਮੁਹਾਲੀ, 13 ਮਈ (ਪੀ.ਟੀ.)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਾਣਮੱਤੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਕੀਤੀ ਸਰਹਿੰਦ Read More » May 14, 2014 8:32 am
ਆਨਲਾਈਨ ਵੇਖ ਸਕਦੇ ਹੋ ਚੋਣ ਨਤੀਜੇ ਨਵੀਂ ਦਿ¤ਲੀ, 13 ਮਈ (ਪੀ.ਟੀ.)-ਚੋਣ ਕਮਿਸ਼ਨ, ਲੋਕਸਭਾ ਚੋਣ ਦੀਆਂ ਸਾਰੀਆਂ ਸੀਟਾਂ ਦੇ ਨਾਲ ਚਾਰ ਰਾਜਾਂ ਦੀਆਂ ਵਿਧਾਨਸਭਾ ਸੀਟਾਂ ਦੀ ਮਤਗਣਨਾ ਦੇ ਰੁਝੇਵੇ ਤੇ ਨਤੀਜੇ ਵੀ Read More » May 14, 2014 8:31 am