ਨਵੀਂ ਦਿ¤ਲੀ, 13 ਮਈ (ਪੀ.ਟੀ.)-ਚੋਣ ਕਮਿਸ਼ਨ, ਲੋਕਸਭਾ ਚੋਣ ਦੀਆਂ ਸਾਰੀਆਂ ਸੀਟਾਂ ਦੇ ਨਾਲ ਚਾਰ ਰਾਜਾਂ ਦੀਆਂ ਵਿਧਾਨਸਭਾ ਸੀਟਾਂ ਦੀ ਮਤਗਣਨਾ ਦੇ ਰੁਝੇਵੇ ਤੇ ਨਤੀਜੇ ਵੀ ਆਨਲਾਈਨ ਉਪਲ¤ਬਧ ਕਰਵਾਏਗਾ। ਕਮਿਸ਼ਨ ਦੇ ਅਧਿਕਾਰੀਆਂ ਦੇ ਅਨੁਸਾਰ 16 ਮਈ ਨੂੰ ਸਵੇਰੇ ਅ¤ਠ ਵਜੇ ਮਤਗਣਨਾ ਸ਼ੁਰੂ ਹੁੰਦੇ ਹੀ ਚੋਣ ਕਮਿਸ਼ਨ ਦੀ ਵੈਬਸਾਈਟ ’ਤੇ ਇ¤ਕ ਲਿੰਕ ਕਲਿਕ ਕਰਦੇ ਹੀ ਮਤਗਣਨਾ ਕੇਂਦਰ ਨਾਲ ਸੰਪਰਕ ਕਾਇਮ ਹੋ ਜਾਵੇਗਾ ਤੇ ਵੈਬਸਾਈਟ ’ਤੇ ਹਰ ਇ¤ਕ ਦੌਰ ਦੀ ਮਤਗਣਨਾ ਦੇ ਬਾਅਦ ਸਾਰੇ ਉਮੀਦਵਾਰਾਂ ਨੂੰ ਪ੍ਰਾਪਤ ਮਤਾਂ ਦਾ ਵਿਵਰਣ ਵੇਖਿਆ ਜਾ ਸਕੇਗਾ। ਕਮਿਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਭਵ ਹੈ ਵੈਬਸਾਈਟ ’ਤੇ ਰੁਝੇਵੇਂ ਤੇ ਨਤੀਜੇ ਟੈਲੀਵਿਜਨ ਚੈਨਲਾਂ ਦੀ ਤੁਲਣਾ ’ਚ ਕੁ¤ਝ ਮਿੰਟ ਬਾਅਦ ਆਉਂਣ ਲੇਕਿਨ ਵੈਬਸਾਈਟ ਦੇ ਅੰਕੜੇ ਬਿਲਕੁ¤ਲ ਸਟੀਕ ਤੇ ਪ੍ਰਮਾਣਿਕ ਹੋਣਗੇ।