ਪਾਕਿਸਤਾਨ ਦਾ ਘੱਟ ਗਿਣਤੀ ਭਾਈਚਾਰਾ ਪਾਕਿਸਤਾਨ ਦੇ ਬਾਨੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਇੱਕ ਅਜਿਹੇ ਪਾਕਿਸਤਾਨ ਦੀ ਕਲਪਨਾ ਕੀਤੀ ਸੀ, ਜੋ ਇਸਲਾਮੀ ਹੋਣ ਦੇ ਨਾਲ-ਨਾਲ ਇੱਕ ਧਰਮ-ਨਿਰਪੱਖ ਰਾਸ਼ਟਰ ਵੀ Read More » March 19, 2014 11:05 am
ਕੇਂਦਰ ਸਰਕਾਰ ਦਾ 7ਵਾਂ ਤਨਖਾਹ ਕਮਿਸ਼ਨ ਬਨਾਮ ਪੰਜਾਬ ਸਰਕਾਰ ਦਾ 5ਵਾਂ ਮਹਿੰਦਰ ਰਾਮ ਫੁੱਗਲਾਣਾ ਸੰਪਰਕ; 98768-82028 ਕੇਂਦਰ ਸਰਕਾਰ ਨੇ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 7ਵੇਂ ਤਨਖਾਹ ਕਮਿਸ਼ਨ ਦਾ ਗਠਨ ਕਰਕੇ ਕੇਂਦਰ ਦੇ 80 ਲੱਖ ਤੋਂ Read More » March 19, 2014 11:05 am
ਸੰਗੀਤ ਸਮੁੰਦਰ ’ਚੋਂ ਕਤਰਾ ਲੈ ਕੇ ਆਪ ਹੀ ਸਮੁੰਦਰ ਹੋ ਗਿਆ ‘ਪਰਵਾਜ਼’ ! ਮਿੰਟੂ ਗੁਰੂਸਰੀਆ ਸੰਗੀਤ ਉਹ ਇਬਾਦਤਗ਼ਾਹ ਹੈ, ਜਿਸ ਵਿਚ ਰੂਹ ਤੇ ਸਕੂਨ ਦਾ ਵਸਲ ਹੁੰਦਾ ਹੈ। ਸੰਗੀਤ ਉਹ ਆਇਨਾ ਹੈ, ਜਿਸ ਵਿਚ ਅਲੌਕਿਕ ਸੁਪਨ ਸੰਸਾਰ ਦਾ Read More » March 19, 2014 11:05 am
PUNJAB NEWS ਟਕਸਾਲੀ ਅਕਾਲੀਆਂ ਵੱਲੋਂ ਜੀਤਮਹਿੰਦਰ ਨੂੰ ਪੂਰਨ ਹਮਾਇਤ ਦਾ ਭਰੋਸਾ ਤਲਵੰਡੀ ਸਾਬੋ, 18 ਮਾਰਚ (ਰਣਜੀਤ ਸਿੰਘ ਰਾਜੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਇੱਕ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਚੋਣ ਲੜ ਚੁੱਕੇ ਹਲਕੇ Read More » March 19, 2014 6:45 am
PUNJAB NEWS ਧਾਗੇ ਦੇ ਬੰਡਲਾਂ ’ਚ ਲਿਆਂਦੀ ਸਾਢੇ 22 ਲੱਖ ਰੁਪਏ ਦੀ ਭੁੱਕੀ ਬਰਾਮਦ ਮੁੱਲਾਂਪੁਰ ਦਾਖਾ, 18 ਮਾਰਚ (ਮਲਕੀਤ ਸਿੰਘ)–ਥਾਣਾ ਦਾਖਾ ਪੁਲਿਸ ਨੇ ਇ¤ਕ ਮੁ¤ਖਬਰ ਦੀ ਇਤਲਾਹ ਤੇ ਸਿ¤ਧਵਾਂ ਕੈਨਾਲ ਉਪਰ ਬਣ ਰਹੀ ਇ¤ਕ ਕਲੋਨੀ ਵਿ¤ਚੋਂ ਨੇੜੇ ਈਸੇਵਾਲ ਬਾਹ¤ਦ Read More » March 19, 2014 6:45 am
SPORTS NEWS ਕਿੰਗਸ ਇਲੈਵਨ ਪੰਜਾਬ ਦੀ ਕਮਾਨ ਜਾਰਜ ਬੇਲੇ ਨੂੰ” ਨਵੀਂ ਦਿੱਲੀ, 18 ਮਾਰਚ (ਪੀ.ਟੀ.)-ਆਈ.ਪੀ.ਐਲ-7 ਲਈ ਕਿੰਗਸ ਇਲੈਵਨ ਪੰਜਾਬ ਦੀ ਕਪਤਾਨੀ ਆਸਟ੍ਰੇਲੀਆ ਦੇ ਜਾਰਜ ਬੇਲੇ ਨੂੰ ਸੌਂਪੀ ਗਈ ਹੈ। ਆਸਟ੍ਰੇਲੀਆਈ ਟਵੰਟੀ-20 ਟੀਮ ਦੇ ਕਪਤਾਨ ਜਾਰਜ Read More » March 19, 2014 6:44 am
PUNJAB NEWS ਪੂਰੇ ਪੰਜਾਬ ਦੇ ਡੀ.ਟੀ.ਓਜ਼ ਦਾ ਮੂੰਹ ਚਿੜਾ ਰਹੀਆਂ ਹਨ ਪ੍ਰਾਈਵੇਟ ਵੀਡੀਓ ਕੋਚ ਬੱਸਾਂ ਫਰੀਦਕੋਟ, 18 ਮਾਰਚ (ਸੀ.ਸੀ.ਪੀ.ਚਮਚੜਿੱਕ)-ਵੈਸੇ ਤਾਂ ਪੰਜਾਬ ਸਰਕਾਰ ਦੀਆਂ ਬੱਸਾਂ ਚਾਰ-ਚੁਫੇਰੇ ਹੀ ਚਲਦੀਆਂ ਹਨ ਪਰ ਪ੍ਰਾਈਵੇਟ ਓਰਬਿੱਟ ਬੱਸਾਂ ਦੀ ਵੀ ਕਮੀ ਨਹੀਂ ਹੈ, ਇਨ੍ਹਾਂ ਤੋਂ ਇਲਾਵਾ Read More » March 19, 2014 6:44 am
ਕਾਸ਼! ਅਸੀਂ ਮਲੇਸ਼ੀਆਈ ਜਹਾਜ਼ ਨੂੰ ਅਗਵਾ ਕਰ ਸਕਦੇ : ਤਾਲਿਬਾਨ ਕੁਆਲਾਲੰਪੁਰ, 18 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਮਲੇਸ਼ੀਆ ਤੇ ਲਾਪਤਾ ਹਵਾਈ ਜਹਾਜ਼ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਹਵਾਈ ਜਹਾਜ਼ ਦੇ ਅਗਵਾ Read More » March 19, 2014 6:42 am
ਰੋਡ ਸ਼ੋਅ ਵਿੱਚ ਹਾਦਸਾ ਜੇਤਲੀ ਦਾ ਹੱਥ ਸੜਿਆ ਅੰਮ੍ਰਿਤਸਰ, 18 ਮਾਰਚ (ਪੀ.ਟੀ.)-ਲੋਕ ਸਭਾ ਚੋਣ ਯੁੱਧ ’ਚ ਪਹਿਲੀ ਵਾਰ ਉਤਰੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਅੱਜ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਤੋਂ ਜੇਤਲੀ ਭਾਜਪਾ ਦੇ Read More » March 19, 2014 6:41 am
ਮੁੰਬਈ ’ਚ ਔਰਤ ਪੱਤਰਕਾਰ ਨਾਲ ਛੇੜਛਾੜ, ਕੈਮਰਾਮੈਨ ਦੀ ਕੁੱਟਮਾਰ ਮੁੰਬਈ, 18 ਮਾਰਚ (ਪੀ.ਟੀ.)-ਇੱਥੇ ਇੱਕ ਟੈਲੀਵਿਜ਼ਨ ਚੈਨਲ ’ਚ ਕੰਮ ਕਰਨ ਵਾਲੀ ਇੱਕ ਔਰਤ ਪੱਤਰਕਾਰ ਨਾਲ ਛੇੜਛਾੜ ਤੇ ਨਾਲ ਹੀ ਉਸ ਦੇ ਸਾਥੀ ਕੈਮਰਾਮੈਨ ਦੀ ਕੁੱਟਮਾਰ Read More » March 19, 2014 6:41 am