Day: March 3, 2014

ਭਾਰਤ ਦੇ ਚੋਣ ਕਾਨੂੰਨ

ਅੱਤਰੀ/ਊਸ਼ਾ/ਕਿਰਨ  ਪੀ ਆਈ ਬੀ , ਜ¦ਧਰ  ਭਾਰਤ ਪ੍ਰਭਤਾ , ਸਮਾਜਵਾਦੀ , ਧਰਮ ਨਿਰਪੇਖ , ਲੋਕਤੰਤਰ ਗਣਰਾਜ ਹੈ । ਲੋਕਤੰਤਰ ਭਾਰਤ ਦੇ ਸੰਵਿਧਾਨ ਦੀਆਂ ਬੁਨਿਆਦੀ ਵਿਸ਼ੇਸ਼ਤਾਵਾਂ

Read More »

ਪੇਂਡੂ ਵਿਕਾਸ ਲਈ ਅਤਿਅੰਤ ਲਾਜ਼ਮੀ ਗਿਆਨ ਵਿਗਿਆਨ ਮੇਲੇ

ਪ੍ਰੋ: ਗੁਰਭਜਨ ਸਿੰਘ ਗਿੱਲ ਕੋਈ ਵੀ ਦੇਸ਼ ਆਪਣੇ ਪਿੰਡਾਂ ਦੇ ਵਿਕਾਸ ਬਿਨਾ ਵਿਕਾਸ ਦਾ ਸੰਤੁਲਤ ਮਾਡਲ ਨਹੀਂ ਉਸਾਰ ਸਕਦਾ। ਇਕੱਲੇ ਸ਼ਹਿਰ-ਮੁਖੀ ਵਿਕਾਸ ਨਾਲ ਹੋਇਆ ਅਸਾਵਾਂ

Read More »

ਪ੍ਰੋਫੈਸ਼ਨਲ ਵਿਦਿਅਕ ਅਦਾਰਿਆਂ ਨੂੰ ਅੰਨ੍ਹੀ ਲੁੱਟ ਦੀ ਖੁੱਲ੍ਹ ਕਿਉਂ ?

ਗੁਰਚਰਨ ਪੱਖੋਕਲਾਂ ਸੰਪਰਕ : 94177-27245 ਪਿੰਡ ਪੱਖੋਕਲਾਂ, ਜ਼ਿਲ੍ਹਾ ਬਰਨਾਲਾ ਪੰਜਾਬ ਦੀ ਗੱਲ ਕਰੀਏ ਤਾਂ 44 ਲੱਖ ਦੀ ਬੇਰੁਜਗਾਰਾਂ ਦੀ ਫੌਜ ਸੜਕਾਂ ’ਤੇ ਮਾਰਚ ਪਾਸਟ ਕਰ

Read More »

ਵੱਡੀਆਂ ਕੰਪਨੀਆਂ ਦੀ ਲੁੱਟ

ਦੇਸ਼ ਵਿੱਚ ਵੱਡੀਆਂ ਕੰਪਨੀਆਂ ਵੱਲੋਂ ਮਚਾਈ ਗਈ ਲੁੱਟ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ। ਸਿਆਸੀ ਨੇਤਾਵਾਂ ਦੀ ਸਰਪ੍ਰਸਤੀ ਹੇਠ ਨਿੱਜੀ ਕੰਪਨੀਆਂ ਵੱਖ-ਵੱਖ ਢੰਗ ਤਰੀਕਿਆਂ ਨਾਲ ਲੋਕਾਂ

Read More »
PUNJAB NEWS

ਆਮ ਆਦਮੀ ਪਾਰਟੀ ਬਰਨਾਲਾ ਵਿੱਚ ਸੈਂਕੜੇ ਲੋਕ ਹੋਏ ਸ਼ਾਮਿਲ

ਬਰਨਾਲਾ, 2 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਜ਼ਿਲ੍ਹਾ ਬਰਨਾਲਾ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਸਥਾਨਕ ਗਰੀਨ ਪੈਲਿਸ ਵਿਖੇ ਸਾਬਕਾ ਆਈ.ਏ.ਐਸ. ਅਧਿਕਾਰੀ

Read More »
PUNJAB NEWS

ਪੰਥ ਦੀ ਵੋਟ ਦੇ ਹੱਕਦਾਰ ਉਹ ਉਮੀਦਵਾਰ ਹੀ ਹਨ ਜਿਨ੍ਹਾਂ ਨੂੰ ਪੰਥ ਅਤੇ ਪੰਥਕ ਹਿੱਤ, ਅੱਵਲ ਤੇ ਪਿਆਰੇ ਹਨ : ਸਿੱਖ ਯੂਥ ਆਫ ਪੰਜਾਬ

ਅੰਮ੍ਰਿਤਸਰ, 2 ਮਾਰਚ (ਮਨਿੰਦਰ ਸਿੰਘ ਗੋਰੀ)-‘ਸਿੱਖ ਯੂਥ ਆਫ ਪੰਜਾਬ’ ਵਲੋਂ ਉਘੇ ਵਿਦਵਾਨ ਅਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੇ 105ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੰਥਕ ਸਮਾਗਮ

Read More »
NATIONAL NEWS

ਅਖਿਲੇਸ਼ ਦਾ ਆਪ ’ਤੇ ਨਿਸ਼ਾਨਾ ਯੂਪੀ ’ਚ ਵੀਜ਼ੇ ਦੀ ਜ਼ਰੂਰਤ

ਲਖਨਊ, 2 ਮਾਰਚ (ਪੀ.ਟੀ.)- ਉ¤ਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ

Read More »
INTERNATIONAL NEWS

ਚੀਨ ’ਚ ਅੱਤਵਾਦੀ ਹਮਲਾ 33 ਮਰੇ, 130 ਜ਼ਖਮੀ

ਬੀਜਿੰਗ, 2 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਚੀਨ ਦੇ ਝਿਨਜਿਆਂਗ ਸੂਬੇ ਦੇ ਕੁਨਮਿੰਗ ਸ਼ਹਿਰ ਵਿੱਚ ਰੇਲਵੇ ਸਟੇਸ਼ਨ ’ਤੇ ਚਾਕੂਆਂ ਅਤੇ ਤਲਵਾਰਾਂ ਨਾਲ ਕੀਤੇ ਗਏ ਅੱਤਵਾਦੀ ਹਮਲਿਆਂ ਦੇ

Read More »
PUNJAB NEWS

ਪੰਜਾਬ ਸਰਕਾਰ ਸੂਬੇ ਦੇ ਚਹੁੰਤਰਫ਼ਾ ਵਿਕਾਸ ਲਈ ਪੂਰੀ ਤਰਾਂ ਵਚਨਬੱਧ : ਮਿੱਤਲ

ਵਿਕਾਸ ਪੱਖੋਂ ਹਲਕੇ ਨੂੰ ਸੂਬੇ ਦਾ ਨੰਬਰ ਇੱਕ ਹਲਕਾ ਬਣਾਇਆ ਜਾਵੇਗਾ :  ਟੀਨੂੰ ਭੋਗਪੁਰ, 1 ਮਾਰਚ (ਬਲਵਿੰਦਰ ਬੁੱਬ)-ਸਰਕਾਰ ਸੂਬੇ ਦੇ ਚਹੁੰ ਤਰਫ਼ਾ ਵਿਕਾਸ ਲਈ ਪੂਰੀ

Read More »