June 26, 2026 6:23 am

Day: January 13, 2014

TOP STORIES

ਮੁੱਖ ਮੰਤਰੀ ਵੱਲੋਂ ਅਗਲੀ ਕੌਮੀ ਪਸ਼ੂਧਨ ਚੈਂਪੀਅਨਸ਼ਿਪ ਦੌਰਾਨ ਇਨਾਮੀ ਰਾਸ਼ੀ ਦੁੱਗਣੀ ਕਰਕੇ 2.50 ਕਰੋੜ ਕਰਨ ਦਾ ਐਲਾਨ

ਚੱਪੜਚਿੜੀ ਵਿਖੇ ਪ੍ਰਗਤੀਸ਼ੀਲ ਪੰਜਾਬ ਖੇਤੀਬਾੜੀ ਸੰਮੇਲਨ ਵਿਚ ਸ਼ਾਮਲ ਹੋਣ ਦਾ ਕਿਸਾਨਾਂ ਨੂੰ ਦਿੱਤਾ ਸੱਦਾ ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਪਸ਼ੂ ਪਾਲਕਾਂ

Read More »
PUNJAB NEWS

ਐੱਸ.ਐੱਸ. ਚੰਨੀ ਹੋਣਗੇ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ

ਜਲੰਧਰ, 12 ਜਨਵਰੀ (ਪੀ.ਟੀ.)-ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਫ਼ਸਰ ਅਤੇ ਲੁਧਿਆਣਾ ਦੇ ਲੰਬਾ ਸਮਾਂ ਡਿਪਟੀ ਕਮਿਸ਼ਨਰ ਰਹੇ ਸ੍ਰੀ ਐੱਸ.ਐ¤ਸ. ਚੰਨੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਇਸ

Read More »
PUNJAB NEWS

ਮਾਘੀ ਮੇਲੇ ਤੋਂ ਪੰਜਾਬ ਦੇ ਸਮੂਹ ਹੈਲਥ ਫਾਰਮਾਸਿਸਟ ਸਰਕਾਰ ਵਿਰੁੱਧ ਆਰਪਾਰ ਦੀ ਲੜਾਈ ਸ਼ੁਰੂ ਕਰਨਗੇ

ਸਮਰਾਲਾ 12 ਜਨਵਰੀ (ਕਮਲਜੀਤ)-ਪੰਜਾਬ ਦੀਆਂ ਪੇਡੂਂ ਹੈਲਥ ਅਤੇ ਵੈਟਰਨਰੀ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਸਮੂਹ ਫਾਰਮਿਸਟ ਅਤੇ ਦਰਜਾ ਚਾਰ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਦੀ ਬੇਰੁਖੀ

Read More »
PUNJAB NEWS

ਸਾਬਕਾ ਅਕਾਲੀ ਆਗੂ ਦੇ ਪੁੱਤਰ ਨੇ ਪਤਨੀ ਅਤੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਪਟਿਆਲਾ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ-ਹਲਕਾ ਸ਼ੁਤਰਾਣਾ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਗੁਰਦੇਵ ਸਿੰਘ ਸਿੱਧੂ ਦੇ ਪੁ¤ਤਰ ਬਲਵਿੰਦਰ ਪਾਲ ਸਿੰਘ (35) ਨੇ ਐਤਵਾਰ

Read More »
PUNJAB NEWS

ਧੋਖਾ ਸਾਬਤ ਹੋਇਆ ਅਕਾਲੀ-ਭਾਜਪਾ ਸਰਕਾਰ ਦਾ ਐ¤ਨ.ਆਰ.ਆਈ. ਸੰਮੇਲਨ : ਕਾਂਗਰਸੀ ਆਗੂ

ਨਾ ਸੁਲਝੀਆਂ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਜਲੰਧਰ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਐਨ.ਆਰ.ਆਈ ਸੰਮੇਲਨ ਨੂੰ ਝੂਠਾ ਅਤੇ

Read More »
PUNJAB NEWS

ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਜਿਸ ਨੂੰ ਮੈਦਾਨ ਵਿੱਚ ਉਤਾਰੇਗੀ ਅਕਾਲੀ ਦਲ ਡਟਵਾਂ ਸਾਥ ਦੇਵੇਗਾ : ਸੁਖਬੀਰ ਬਾਦਲ

ਅੰਮ੍ਰਿਤਸਰ, 12 ਜਨਵਰੀ (ਮਨਿੰਦਰ ਗੋਰੀ)-‘ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਜਿਸ ਵੀ ਉਮੀਦਵਾਰ ਨੂੰ ਮੈਦਾਨ ਵਿਚ ਉਤਾਰੇਗੀ, ਅਕਾਲੀ ਦਲ ਉਸ ਦਾ ਸਾਥ ਦੇਵੇਗਾ।’

Read More »
TOP STORIES

ਸੰਗਤ ਦਰਸ਼ਨਾਂ ਦੀ ਗੱਲ ਨਾ ਮੁੱਕੀ, ਪੁਲਿਸ ਮੋੜਾਂ ’ਤੇ ਖੜ੍ਹੀ ਭੁੱਖੀ ਪਿਆਸੀ ਹੀ ਸੁੱਕੀ

12-12 ਘੰਟੇ ਖੜ੍ਹੀ ਲੱਤ ਰਹਿੰਦੇ ਨੇ ਪੁਲਿਸ ਕਰਮਚਾਰੀ ਝੁਨੀਰ, 12 ਜਨਵਰੀ (ਜਗਤਾਰ ਲਾਲਿਆਂਵਾਲੀ)-ਸਰਦੂਲਗੜ੍ਹ ਵਿਧਾਨ ਸਭਾ ਹਲਕੇ ਅਤੇ ਪੂਰੇ ਮਾਨਸਾ ਜ਼ਿਲ੍ਹੇ ਵਿੱਚ ਸੰਸਦ ਮੈਂਬਰ ਬੀਬੀ ਹਰਸਿਮਰਤ

Read More »
NATIONAL NEWS

60 ਕੋਲ ਬਲਾਕਾਂ ਦੀ ਵੰਡ ਵਿੱਚ ਕੁਝ ਵੀ ਗਲਤ ਨਹੀਂ ਹੋਇਆ : ਸੀ.ਬੀ.ਆਈ.

ਨਵੀਂ ਦਿੱਲੀ, 12 ਜਨਵਰੀ (ਪੀ. ਟੀ.)-ਸੀ.ਬੀ.ਆਈ ਨੂੰ 60 ਕੋਲਾ ਬਲਾਕਾਂ ਦੀ ਵੰਡ ਵਿਚ ਕੁਝ ਵੀ ਗਲਤ ਨਜਰ ਨਹੀਂ ਆਇਆ। ਸੁਪਰੀਮ ਕੋਰਟ ਦੀ ਪ੍ਰਵਾਨਗੀ ਤੋਂ ਬਾਅਦ

Read More »
NATIONAL NEWS

ਸੱਚਾ ਧਰਮ ਨਫ਼ਰਤ ਦੀ ਬੁਨਿਆਦ ’ਤੇ ਅਧਾਰਤ ਨਹੀਂ ਹੁੰਦਾ : ਪ੍ਰਧਾਨ ਮੰਤਰੀ

ਨਵੀਂ ਦਿੱਲੀ, 12 ਜਨਵਰੀ (ਪੀ.ਟੀ.)- ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅੱਜ ਕਿਹਾ ਕਿ ਸੱਚਾ ਧਰਮ ਨਫਰਤ ਅਤੇ ਵੰਡ ’ਤੇ ਨਹੀਂ, ਬਲਕਿ ਸਾਰੇ ਧਰਮਾਂ ਦੇ ਸਨਮਾਨ

Read More »
TOP STORIES

ਧਾਰਮਿਕ ਕੱਟੜਤਾ ਸਾਡੇ ਖੇਤਰ ਦੇ ਅਮਨ ਲਈ ਖ਼ਤਰਨਾਕ : ਸੋਨੀਆ ਗਾਂਧੀ

ਨਵੀਂ ਦਿੱਲੀ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਸਵਾਮੀ ਵਿਵੇਕਾਨੰਦ ਦੀ ਵਿਰਾਸਤ ਨੂੰ ਅੱਗੇ ਵਧਾਉ ਦੀ ਅਪੀਲ ਕਰਦੇ ਹੋਏ

Read More »