Skip to content
Independent perspectives. Global stories.
BREAKING

TOP STORIES

TOP STORIES

ਆਈ ਐਸ ਆਈ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ’ਚ : ਰਾਜਨਾਥ ਸਿੰਘ

ਗੁਹਾਟੀ, 29 ਨਵੰਬਰ (ਪੀ. ਟੀ.)- ਭਾਰਤ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਦੇ ਲਈ ਪਾਕਿਸਤਾਨ ਸਰਕਾਰ ਵੱਲੋਂ ਸ਼ਹਿਪ੍ਰਾਪਤ ਜਥੇਬੰਦੀਆਂ ਉਪਰ ਦੋਸ਼ ਲਾਉਂਦੇ  ਹੋਏ ਗ੍ਰਹਿ […]

By 1 min read
TOP STORIES

ਇੰਗਲੈਂਡ ਵੱਲੋਂ ਦੂਜੀ ਸੰਸਾਰ ਜੰਗ ਲੜਨ ਵਾਲੇ ਸਿੱਖ ਪਾਇਲਟ ਮਹਿੰਦਰ ਸਿੰਘ ‘ਪੁੱਜੀ’ ਦਾ ਬੁੱਤ ਗ੍ਰੇਵਜੈਂਡ ਸ਼ਹਿਰ ’ਚ ਸਥਾਪਿਤ

ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਪਾਇਲਟ ਪੁੱਜੀ ਦੂਜੇ ਦਸਤਾਰਧਾਰੀ ਸਿੱਖ ਜਿਨ੍ਹਾਂ ਦਾ ਬੁੱਤ ਇੰਗਲੈਂਡ ’ਚ ਲਗਾਇਆ ਗਿਆ ਜਲੰਧਰ, 29 ਨਵੰਬਰ-  ਇੰਗਲੈਂਡ ਵੱਲੋਂ ਦੂਜੀ […]

By 1 min read
TOP STORIES

ਪੰਜਾਬ ਸਰਕਾਰ ਇਰਾਕ ’ਚ ਫਸੇ 39 ਪੰਜਾਬੀਆਂ ਦੀ ਰਿਹਾਈ ਲਈ ਕੇਂਦਰ ਤੱਕ ਫਿਰ ਪਹੁੰਚ ਕਰੇਗੀ : ਬਾਦਲ

‘ਮੁੱਖ ਮੰਤਰੀ ਨੇ ਹਰਸਿਮਰਤ ਕੌਰ ਬਾਦਲ ਨੂੰ ਇਹ ਮਸਲਾ ਵਿਦੇਸ਼ ਮੰਤਰਾਲੇ ਕੋਲ ਉਠਾਉਣ੍ਯ ਲਈ ਕਿਹਾ ਬਾਦਲ (ਸ੍ਰੀ ਮੁਕਤਸਰ ਸਾਹਿਬ), 29 ਨਵੰਬਰ  (ਪੀ. ਟੀ.)- […]

By 1 min read
TOP STORIES

ਮੇਘਾਲਿਆ ’ਚ ਦੌੜੇਗੀ ਰੇਲ, ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

  ਗੁਹਾਟੀ, 29 ਨਵੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਸਾਮ ਦੇ ਦੂਧਨੋਈ ਅਤੇ ਮੇਘਾਲਿਆ ਦੇ ਗਾਰਾਂ ਹਿਲਸ ‘ਚ 131 ਕਿ¤ਲੋਮੀਟਰ […]

By 1 min read
TOP STORIES

ਸ਼ਗਨ ’ਚ ਡਸਟਰ ਗੱਡੀ, 65 ਲੱਖ ਦੇ ਕਰੀਬ ਸੋਨਾ ਅਤੇ ਹੋਟਲ ਖਰਚੇ ਦੀ ਮੰਗ ਕਰਨ ’ਤੇ ਲੜਕੀ ਨੇ ਵਿਆਹ ਤੋਂ ਕੀਤਾ ਇਨਕਾਰ

ਸ਼ਗਨ ਦੀ ਉਡੀਕ ’ਚ ਬੈਠੇ ਲਾੜੇ ਨੂੰ ਖਾਲੀ ਝੋਲੀ ਪਿਆ ਉਠਣਾ ਮੋਗਾ, 29 ਨਵੰਬਰ (ਗੁਰਮੀਤ ਸਿੰਘ, ਮਨਮੀਤ ਸੰਧੂ)- ਸਾਡੇ ਸਮਾਜ ਅੰਦਰ ਜਿਥੇ ਬੇਟੀਆਂ […]

By 1 min read
TOP STORIES

ਬਾਦਲ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਐਫ.ਸੀ.ਆਈ. ਦੇ ਪੁਨਰਗਠਨ ’ਤੇ ਜ਼ੋਰ

ਡਾ. ਸ਼ਾਂਤਾ ਕੁਮਾਰ ਦੀ ਅਗਵਾਈ ਵਾਲੀ ਉ¤ਚ ਪੱਧਰੀ ਕਮੇਟੀ ਨਾਲ ਵਿਚਾਰ-ਵਟਾਂਦਰਾ ਜਲੰਧਰ/ਚੰਡੀਗੜ•, 28 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ […]

By 1 min read
TOP STORIES

ਇਰਾਕ ’ਚ ਲਾਪਤਾ ਪੰਜਾਬੀ ਭਾਰਤੀਆਂ ਬਾਰੇ ਕੇਂਦਰ ਸਰਕਾਰ ਪੁਖਤਾ ਜਾਣਕਾਰੀ ਮੁਹੱਈਆ ਕਰਵਾਏ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 28 ਨਵੰਬਰ (ਪੀ. ਟੀ.)- ਇਰਾਕ ’ਚ ਫਸੇ 40 ਭਾਰਤੀ ਜਿਨ੍ਹਾਂ ’ਚ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਹਨ, ਨੂੰ ਆਈ ਐਸ ਆਈ ਐਸ ਨਾਮ […]

By 1 min read