Skip to content
Independent perspectives. Global stories.
BREAKING

TOP STORIES

TOP STORIES

ਕੇਂਦਰੀ ਮੰਤਰੀ ਨਿਰੰਜਨ ਜਿਓਤੀ ਦੇ ਅਸਤੀਫ਼ੇ ਨੂੰ ਲੈ ਕੇ ਵਿਰੋਧੀ ਧਿਰ ਅੜੀ

ਸੰਸਦ ਦੇ ਦੋਨਾਂ ਸਦਨਾਂ ’ਚ ਜ਼ਬਰਦਸਤ ਹੰਗਾਮਾ ਨਵੀਂ ਦਿ¤ਲੀ, 3 ਦਸੰਬਰ (ਪੀ.ਟੀ. ਲਾਇਵ)- ਕੇਂਦਰੀ ਮੰਤਰੀ ਨਰਿੰਜਨ ਜਿਓਤੀ ਦੇ ਵਿਵਾਦਗ੍ਰਸਤ ਬਿਆਨ ਨੂੰ ਲੈ ਕੇ […]

By 1 min read
TOP STORIES

ਸਰਕਾਰ ਬੇਟੀਆਂ ਦੇ ਵਿਆਹ ਤੋਂ 15 ਦਿਨ ਪਹਿਲਾਂ ਸ਼ਗਨ ਮੁਹੱਈਆ ਕਰਵਾਏਗੀ : ਸੁਖਬੀਰ ਬਾਦਲ

ਪੰਜਾਬ ਨੂੰ ਪੀ.ਐਮ.ਏ.ਜੀ.ਵਾਈ. ਯੋਜਨਾ ’ਚ ਸ਼ਾਮਿਲ ਕਰਨ ਦਾ ਮਾਮਲਾ ਕੇਂਦਰ ਸਰਕਾਰ ਕੋਲ ਉਠਾਵਾਂਗੇ ਜਲੰਧਰ/ਚੰਡੀਗੜ੍ਹ, 3 ਦਸੰਬਰ- ਪੰਜਾਬ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ […]

By 1 min read
TOP STORIES

ਗਰੀਬਾਂ ਨੂੰ ਰੁਜ਼ਗਾਰ ਦੇਣ ਵਾਲੀ ਸਰਕਾਰ ਗਰੀਬਾਂ ਦੇ ਹੱਡੀਂ ਬੈਠੀ

ਚਰਨਜੀਤ ਚੀਮਾ ਦੀ ਵਿਸ਼ੇਸ਼ ਰਿਪੋਰਟ ਸ੍ਰੀ ਹਰਗੋਬਿੰਦਪੁਰ, 3 ਦਸੰਬਰ- ਸ੍ਰੀ ਹਰਗੋਬਿੰਦਪੁਰ ਵਿਖੇ ਸ਼ਹਿਰ ਨਿਵਾਸੀਆਂ ਨੇ ਪ¤ਤਰਕਾਰਾਂ ਨੂੰ ਦੱਸਿਆ ਕਿ ਅਸੀਂ ਪਿਛਲੇ 40 ਸਾਲ […]

By 1 min read
TOP STORIES

ਹਿਊਜ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਮੈਕਸਵਿਲੇ (ਆਸਟਰੇਲੀਆ), 3 ਦਸੰਬਰ (ਪੀ.ਟੀ.)- ਆਪਣੇ ਚਹੇਤੇ ਦੋਸਤ ਫਿਲਪ ਹਿਊਜ ਨੂੰ ਅੰਤਿਮ ਵਿਦਾਈ ਦੇਣ ਲਈ ਆਸਟਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਮਾਈਕਲ ਕਲਾਰਕ ਪਹਿਲਾ […]

By 1 min read
TOP STORIES

ਪ੍ਰਵਾਸੀ ਪੰਜਾਬੀਆਂ ਲਈ ਸੰਗਤ ਦਰਸ਼ਨ ਸੰਮੇਲਨ ਜਲਦ : ਤੋਤਾ ਸਿੰਘ

ਚੰਡੀਗੜ੍ਹ, 3 ਦਸੰਬਰ (ਪੀ.ਟੀ.)-  ਪੰਜਾਬ ਸਰਕਾਰ ਵੱਲੋਂ ਪਹਿਲ ਕਰਦੇ ਹੋਏ ਮੋਗਾ, ਜਲੰਧਰ ਅਤੇ ਲੁਧਿਆਣਾ ਵਿਖੇ ਪ੍ਰਵਾਸੀ ਪੰਜਾਬੀਆਂ ਲਈ ਸੰਗਤ ਦਰਸ਼ਨ ਸੰਮੇਲਨ ਜਲਦ ਕੀਤੇ […]

By 1 min read
TOP STORIES

ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਦੂਜੇ ਗੇੜ ਦੀਆਂ ਚੋਣਾਂ ਦੌਰਾਨ ਵੀ ਭਾਰੀ ਮਤਦਾਨ

ਦੋਨਾਂ ਰਾਜਾਂ ’ਚ ਮਤਦਾਨ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹਿਆ ਸ੍ਰੀਨਗਰ/ਰਾਂਚੀ, 2 ਦਸੰਬਰ (ਪੀ. ਟੀ. ਲਾਇਵ)- ਜੰਮੂ-ਕਸ਼ਮੀਰ ਅਤੇ ਝਾਰਖੰਡ ਵਿੱਚ ਦੂਸਰੇ ਗੇੜ ਦੀਆਂ […]

By 1 min read
TOP STORIES

ਕਾਂਗਰਸ ਪਾਰਟੀ ਅੰਤਲੇ ਸਿਆਸੀ ਸਾਹਾਂ ’ਤੇ : ਸੁਖਬੀਰ ਬਾਦਲ

ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਰਮੇਸ਼ ਸਿੰਗਲਾ ਅਕਾਲੀ ਦਲ ’ਚ ਸ਼ਾਮਿਲ ਜਲੰਧਰ/ਚੰਡੀਗੜ੍ਹ, 2 ਦਸੰਬਰ- ਪੰਜਾਬ ਵਿਚ ਪਹਿਲਾ ਹੀ ਸਿਖਰਲੇ ਸਿਆਸੀ […]

By 1 min read
TOP STORIES

ਸਾਧਵੀ ਨਿਰੰਜਨ ਜਿਓਤੀ ਨੇ ਆਪਣੇ ਵਿਵਾਦਿਤ ਬਿਆਨ ’ਤੇ ਸੰਸਦ ’ਚ ਮੰਗੀ ਮੁਆਫ਼ੀ

ਨਵੀਂ ਦਿ¤ਲੀ, 2 ਦਸੰਬਰ (ਪੀ. ਟੀ.)- ਆਪਣੀ ਅਸ¤ਭਿਅਕ ਟਿ¤ਪਣੀਆਂ ਲਈ ਨਰਿੰਦਰ ਮੋਦੀ ਸਰਕਾਰ ’ਚ ਮੰਤਰੀ ਨਿਰੰਜਨ ਜਿਓਤੀ ਨੇ ਲੋਕ ਸਭਾ ’ਚ ਮੁਆਫ਼ੀ ਮੰਗੀ […]

By 1 min read
TOP STORIES

ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਦੀ ਤਾਜਪੋਸ਼ੀ ਦਾ ਸਮਾਗਮ ਢੀਂਡਸਾ ਦੀ ਹਾਜ਼ਰੀ ਵਿੱਚ ਹੋਇਆ

ਸੰਗਰੂਰ, 1 ਦਸੰਬਰ (ਹਰਜੀਤ ਸਿੰਘ ਹਸਨਪੁਰੀ)- ਮਾਰਕੀਟ ਕਮੇਟੀ ਸ਼ੇਰਪੁਰ ਦੇ ਨਵਨਿਯੁਕਤ ਚੇਅਰਮੈਨ ਬੁੱਘਾ ਸਿੰਘ ਬਾਦਸ਼ਾਹਪੁਰ ਉਪ ਚੇਅਰਮੈਨ ਗੁਰਜੀਤ ਸਿੰਘ ਚਾਂਗਲੀ ਦੇ ਅਹੁਦਾ ਸੰਭਾਲਣ […]

By 1 min read
TOP STORIES

ਛੇਹਰਟਾ ’ਚ ਦਿਨ-ਦਿਹਾੜੇ ਨਕਾਬਪੋਸ਼ ਲੁਟੇਰਿਆਂ ਵੱਲੋਂ 2 ਲੱਖ ਦੀ ਲੁੱਟ

ਲੁਟੇਰਿਆਂ ਦਾ ਪਿੱਛਾ ਕਰਨ ਵਾਲੇ ਨੌਜਵਾਨ ’ਤੇ ਚਲਾਈਆਂ ਗੋਲੀਆਂ ਅੰਮ੍ਰਿਤਸਰ, 2 ਦਸੰਬਰ- ਅੰਮ੍ਰਿਤਸਰ ਗੁਰੂ ਨਗਰੀ ਵਿਖੇ ਥਾਂ-ਥਾਂ   ’ਤੇ ਲੱਗਦੇ ਪੁਲਿਸ ਨਾਕਿਆਂ ਦੇ ਬਾਵਜੂਦ […]

By 1 min read