Skip to content
Independent perspectives. Global stories.
BREAKING

TOP STORIES

TOP STORIES

ਸਰਕਾਰ ਦੇ ਨੋਟੀਫੀਕੇਸ਼ਨ ਤੋਂ ਬਾਅਦ ਹੀ ਬੁੱਚੜਖਾਨੇ ਦੇ ਖ਼ਿਲਾਫ ਚੱਲ ਰਿਹਾ ਸੰਘਰਸ਼ ਕੀਤਾ ਜਾਵੇਗਾ ਖ਼ਤਮ

ਸੰਗਰੂਰ, 20 ਮਾਰਚ (ਹਰਜੀਤ ਸਿੰਘ ਹਸਨਪੁਰੀ)- ਬੁੱਚੜਖਾਨੇ ਦੇ ਖ਼ਿਲਾਫ ਪਿੰਡ ਘਨੌਰੀ ਕਲਾਂ ਦੇ ਵਿੱਚ ਲਗਾਤਾਰ ਲੋਕ ਧਰਨਾ ਦੇ ਰਹੇ ਹਨ ਅਤੇ ਸੰਘਰਸ਼ ਕਰ […]

By 1 min read
TOP STORIES

ਗਡਕਰੀ ਵੱਲੋਂ ਜ਼ਮੀਨ ਪ੍ਰਾਪਤੀ ਬਿੱਲ ’ਤੇ ਖੁੱਲ੍ਹੀ ਬਹਿਸ ਦਾ ਸੱਦਾ

ਸੋਨੀਆ ਤੇ ਅੰਨਾ ਹਜ਼ਾਰੇ ਸਮੇਤ ਵੱਖ-ਵੱਖ ਆਗੂਆਂ ਨੂੰ ਲਿਖੇ ਪੱਤਰ ਨਵੀਂ ਦਿ¤ਲੀ, 19 ਮਾਰਚ (ਪੀ. ਟੀ. ਲਾਇਵ)- ਜ਼ਮੀਨ ਪ੍ਰਾਪਤੀ ਬਿੱਲ ਨੂੰ ਰਾਜਨੀਤਕ ਰੰਗ […]

By 1 min read
TOP STORIES

ਸਰਕਾਰੀ ਤੇ ਅਰਧ ਸਰਕਾਰੀ ਅਥਾਰਟੀਆਂ ਵੱਲੋਂ ਅਲਾਟਮੈਂਟ ਦੇ ਸਮੇਂ ਦੀਆਂ ਦਰਾਂ ਦੇ ਅਧਾਰ ’ਤੇ ਜਾਇਦਾਦ ਦਾ ਇੰਤਕਾਲਨਾਮਾ ਦਰਜ ਕਰਨ ਦਾ ਫੈਸਲਾ

ਜਲੰਧਰ/ਚੰਡੀਗੜ੍ਹ, 19 ਮਾਰਚ- ਸਰਕਾਰੀ ਤੇ ਅਰਧ ਸਰਕਾਰੀ ਅਥਾਰਟੀਆਂ ਵੱਲੋਂ ਅਲਾਟ ਕੀਤੇ ਪਲਾਟਾਂ ਦੇ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਮੰਤਰੀ ਮੰਡਲ ਨੇ […]

By 1 min read
TOP STORIES

ਸ਼ਾਹਪੁਰ ਕੰਡੀ ਸਿਵਲ ਹਸਪਤਾਲ ਵਿ¤ਚ ਮਰੀਜ਼ਾਂ ਨੂੰ ਗੰਦਾ ਪਾਣੀ ਪੀਣ ਲਈ ਹੋਣਾ ਪੈ ਰਿਹੈ ਮਜਬੂਰ

ਪਠਾਨਕੋਟ, 19 ਮਾਰਚ (ਅਜੇ ਕੁਮਾਰ)- ਸ਼ਾਹਪੁਰ ਕੰਡੀ ਸਿਵਲ ਹਸਪਤਾਲ ਜਿਹੜਾ ਕਿ ਪਹਿਲਾਂ ਹੀ ਕਾਫੀ ਖਸਤਾ ਹਾਲਤ ਵਿ¤ਚ ਚਲ ਰਿਹਾ ਹੈ ਅਤੇ ਆਏ ਦਿਨ […]

By 1 min read
TOP STORIES

ਭਾਰਤ ਦੀ ਬੰਗਲਾਦੇਸ਼ ’ਤੇ ਜਿੱਤ ਦੀ ਖੁਸ਼ੀ ’ਚ ਲੱਡੂ ਵੰਡੇ

ਲੁਧਿਆਣਾ, 19 ਮਾਰਚ (ਮਨਿੰਦਰਪਾਲ ਸਿੰਘ ਮਿੱਡਾ)-ਮੈਲਬੋਰਨ ਵਿਖੇ ਵਿਸ਼ਵ ਕ੍ਰਿਕਟ ਕੱਪ ਦੇ ਦੂਸਰੇ ਕੁਆਰਟਰਫਾਈਨਲ ਵਿੱਚ  ਅੱਜ ਭਾਰਤ ਦੀ ਬੰਗਲਾਦੇਸ਼ ’ਤੇ ਸ਼ਾਨਦਾਰ ਜਿੱਤ ਦੀ ਖੁਸ਼ੀ […]

By 1 min read
TOP STORIES

ਮੁੱਖ ਮੰਤਰੀ ਨੇ ਬਜਟ ਨੂੰ ਸੰਤੁਲਤ, ਵਿਕਾਸ ਮੁਖੀ ਤੇ ਲੋਕ ਪੱਖੀ ਦੱਸਿਆ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਸਾਲ […]

By 1 min read
TOP STORIES

ਬਾਬਾ ਕਾਲੂ ਨਾਥ ਦੇ ਮੇਲੇ ’ਤੇ ਪੰਜਾਬ ਟਾਇਮਜ਼ ਦਾ ਵਿਸ਼ੇਸ਼ ਅੰਕ ਜਾਰੀ

ਨਥਾਣਾ, 18 ਮਾਰਚ (ਇੰਦਰਜੀਤ ਨਥਾਣਾ)- ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮਕਾਲੀ ਮਹਾਂਪੁਰਸ਼ ਬਾਬਾ ਕਾਲੂ ਨਾਥ ਜੀ ਸਬੰਧੀ ਅੱਜ ਸ਼ੁਰੂ ਹੋਏ ਚਾਰ ਦਿਨਾਂ ਸਲਾਨਾ […]

By 1 min read