Skip to content
Independent perspectives. Global stories.
BREAKING

TOP STORIES

TOP STORIES

350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਦੂਸਰਾ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ ’ਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ

ਸ੍ਰੀ ਅਨੰਦਪੁਰ ਸਾਹਿਬ, 16 ਮਾਰਚ (ਦਵਿੰਦਰਪਾਲ ਸਿੰਘ/ਅੰਕੁਸ਼)- ਸ੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਵਲੋਂ ਵਸਾਏ ਸ਼੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਸ਼ਤਾਬਦੀ ਦਿਵਸ […]

By 1 min read
TOP STORIES

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਸ ਸਾਲ ਲਈ ਨਵਾਂ ਸਿੱਖ ਕੈਲੰਡਰ ਜਾਰੀ

ਵਿਰੋਧੀ ਪੰਥਕ ਧਿਰਾਂ ਵੱਲੋਂ ਨਵੇਂ ਕੈਲੰਡਰ ਦਾ ਵਿਰੋਧ ਅੰਮ੍ਰਿਤਸਰ, 14 ਮਾਰਚ (ਪੀ. ਟੀ. ਲਾਇਵ)- ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ […]

By 1 min read
TOP STORIES

ਸ਼੍ਰੋਮਣੀ ਅਕਾਲੀ ਦਲ ਦੇ ਮੰਤਰੀਆਂ ਨੇ ਪੰਜਾਬ ਕਾਂਗਰਸ ਨੂੰ ਪਾਰਟੀ ਅੰਦਰਲੇ ਨਸ਼ਾ ਤਸਕਰਾਂ ਬਾਰੇ ਸਫਾਈ ਦੇਣ ਦੀ ਦਿੱਤੀ ਚੁਣੌਤੀ

ਰਾਹੁਲ ਗਾਂਧੀ ਨਸ਼ਾ ਤਸਕਰੀ ਦੇ ਮਾਮਲੇ ’ਚ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਰਨ ’ਚ ਅਸਫਲ ਕਿਉਂ ਜਲੰਧਰ/ਚੰਡੀਗੜ੍ਹ, 14 ਮਾਰਚ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ […]

By 1 min read
TOP STORIES

ਭਾਜਪਾ ਆਗੂ ਤੇ ਨਗਰ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਦੇ ਪਤੀ ’ਤੇ ਜਾਨਲੇਵਾ ਹਮਲਾ

ਰਾਮਪੁਰਾ ਫੂਲ, 14 ਮਾਰਚ (ਜੋਸਫ ਬਾਂਸਲ)- ਪਰਚੇ ਵੰਡਣ ਨੂੰ ਲੈ ਕੇ ਅੱਜ ਦੁਪਹਿਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਭਾਜਪਾ ਦੀ ਸੀਨੀਅਰ ਆਗੂ ਤੇ ਨਗਰ […]

By 1 min read
TOP STORIES

ਸ਼੍ਰੋਮਣੀ ਅਕਾਲੀ ਦਲ (ਅ) ਦਾ ਆਮ ਆਦਮੀ ਪਾਰਟੀ ਨਾਲ ਕੋਈ ਸਿਆਸੀ ਸਮਝੌਤਾ ਨਹੀਂ ਹੋ ਸਕਦਾ : ਮਾਨ

ਮੋਹਾਲੀ/ਅਜੀਤ ਨਗਰ, 14 ਫਰਵਰੀ (ਪੀ. ਟੀ.)- ‘‘ਦਿੱਲੀ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਸਮੇਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਮਸ਼ਵਰੇ ਨੂੰ ਮੁੱਖ ਰੱਖਦੇ ਹੋਏ […]

By 1 min read
TOP STORIES

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਮੌਕੇ ਵਾਤਾਵਰਣ ਦੀ ਸ਼ੁੱਧਤਾ ਲਈ ਸ਼੍ਰੋਮਣੀ ਕਮੇਟੀ ਵੱਲੋਂ ਬੂਟੇ ਲਗਾਏ ਗਏ

ਸੰਗਤਾਂ ਸ਼੍ਰੋਮਣੀ ਕਮੇਟੀ ਤੋਂ ਮੁਫਤ ਬੂਟੇ ਲੈ ਕੇ ਆਪਣੇ ਘਰਾਂ ਤੇ ਮੁਹੱਲਿਆਂ ’ਚ ਲਗਾਉਣ ਅੰਮ੍ਰਿਤਸਰ, 14 ਮਾਰਚ (ਪੀ. ਟੀ.)- ਸ੍ਰੀ ਗੁਰੂ ਹਰਿ ਰਾਏ […]

By 1 min read
TOP STORIES

ਇਸਲਾਮਾਬਾਦ ਹਾਈਕੋਰਟ ਵੱਲੋਂ ਲਖਵੀ ਦੀ ਰਿਹਾਈ ਦਾ ਆਦੇਸ਼

ਹਾਈਕੋਰਟ ਵੱਲੋਂ ਲਖਵੀ ਦੀ ਗ੍ਰਿਫਤਾਰੀ ਗੈਰਕਾਨੂੰਨੀ ਕਰਾਰ ਇਸਲਾਮਾਬਾਦ, 13 ਮਾਰਚ (ਪੀ. ਟੀ. ਲਾਇਵ)- ਇਸਲਾਮਾਬਾਦ ਹਾਈਕੋਰਟ ਨੇ 26/11 ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਜ਼ਕੀ-ਉਰ-ਰਹਿਮਾਨ ਲਖਵੀ […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਕੁਲੈਕਟਰ ਦਰਾਂ ਤਰਕਸੰਗਤ ਬਣਾਉਣ ਦਾ ਐਲਾਨ

ਡਿਵੈਲਪਰਾਂ ਨਾਲ ਸਬੰਧਿਤ ਮਾਮਲਿਆਂ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਲਈ 19 ਮੈਂਬਰੀ ਪੈਨਲ ਦਾ ਗਠਨ ਜਲੰਧਰ/ਚੰਡੀਗੜ੍ਹ, 13 ਮਾਰਚ- ਪੰਜਾਬ ਦੇ ਉਪ ਮੁੱਖ ਮੰਤਰੀ […]

By 1 min read
TOP STORIES

ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ ’ਤੇ ਮਹਾਨ ਨਗਰ ਕੀਰਤਨ ਸਜਾਇਆ

ਮੂਨਕ, 13 ਮਾਰਚ (ਕੁਲਵੰਤ ਦੇਹਲਾ)- ਸਿ¤ਖ ਇਤਿਹਾਸ ਵਿ¤ਚ ਜ¤ਥੇਦਾਰ ਬੁੱਢਾ ਦਲ ਦੇ ਮੁਖੀ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਜੀ ਦੇ ਸ਼ਹੀਦੀ ਜੋੜ ਮੇਲੇ […]

By 1 min read