Skip to content
Independent perspectives. Global stories.
BREAKING

TOP STORIES

TOP STORIES

‘ਮੇਰਾ ਪੰਜਾਬ ਨਸ਼ਾ ਮੁਕਤ ਪੰਜਾਬ’ ਦੇ ਸੈਮੀਨਾਰ ਆਯੋਜਨ ਵਿਚ ਮਿਉਂਸਪਲ ਕਮੇਟੀ ਦੇ ਪ੍ਰਧਾਨ ਨੂੰ ‘ਸਿਟੀ ਫਾਦਰ’ ਦਾ ਦਿੱਤਾ ਖਿਤਾਬਕੇਂਦਰ ਸਰਕਾਰ ਤੇ ਫ਼ਿਲਮ ਸੈਂਸਰ ਬੋਰਡ ‘ਨਾਨਕ ਸ਼ਾਹ ਫਕੀਰ’ ਫ਼ਿਲਮ ’ਤੇ ਤੁਰੰਤ ਪਾਬੰਦੀ ਲਗਾਵੇ : ਜਥੇਦਾਰ ਅਵਤਾਰ ਸਿੰਘ

ਅੰਮ੍ਰਿਤਸਰ, 7 ਅਪ੍ਰੈਲ- (ਸੁਨੀਲ ਗੁਪਤਾ, ਰਾਜੇਸ਼ ਡੈਨੀ, ਸੁਖਬੀਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ […]

By 1 min read
TOP STORIES

ਨਾਬਾਲਗਾਂ ਦੇ ਕਾਨੂੰਨ ’ਤੇ ਮੁੜ ਗੌਰ ਕਰੇ ਕੇਂਦਰ : ਸੁਪਰੀਮ ਕੋਰਟ ਇਕ ਮਈ ਤੱਕ ਕੇਂਦਰ ਇਸ ਸਬੰਧੀ ਆਪਣਾ ਰੁਖ ਸਾਫ਼ ਕਰੇ

ਨਵੀਂ ਦਿੱਲੀ, 6 ਅਪ੍ਰੈਲ (ਪੀ.ਟੀ.ਲਾਇਵ)- ਰਾਜਧਾਨੀ ਦਿੱਲੀ ਵਿਚ 16 ਦਸੰਬਰ 2012 ਨੂੰ ਇਕ ਚੱਲਦੀ ਬੱਸ ਵਿਚ ਜਬਰ ਜਨਾਹ ਦੀ ਬੇਹੱਦ ਘਿਨੌਣੀ ਵਾਰਦਾਤ ਦੇ […]

By 1 min read
TOP STORIES

ਦੇਸ਼ ਦੇ ਕਿਸੇ ਵੀ ਹੋਰ ਰਾਜ ਦੀ ਤਰ੍ਹਾਂ ਸ਼ਾਂਤੀਪੂਰਨ ਹੈ ਜੰਮੂ-ਕਸ਼ਮੀਰ: ਸਈਅਦ

ਗੁਲਮਰਗ , 6 ਅਪ੍ਰੈਲ (ਪੀ.ਟੀ.)- ਜੰਮੂ-ਕਸ਼ਮੀਰ ਦੇ ਮੁ¤ਖ ਮੰਤਰੀ ਮੁਫ਼ਤੀ ਮੁਹੰਮਦ ਸਈਅਦ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇਸ਼ ਦੇ ਕਿਸੇ ਵੀ ਹੋਰ ਰਾਜ ਦੀ […]

By 1 min read
TOP STORIES

ਭਗਵਾਨ ਵਾਲਮੀਕਿ ਸਤਿਸੰਗ ’ਚ ਢੀਂਡਸਾ, ਬੀਬੀ ਜਗੀਰ ਕੌਰ ਤੇ ਲੌਂਗੋਵਾਲ ਸਣੇ ਕਈ ਆਗੂਆਂ ਨੇ ਲਵਾਈ ਹਾਜ਼ਰੀ

ਧੂਰੀ, 6 ਅਪ੍ਰੈਲ (ਹਰਜੀਤ ਹਸਨਪੁਰੀ)- ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਵੱਲੋਂ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਦਕਰ ਜੀ […]

By 1 min read
TOP STORIES

ਧੂਰੀ ਦੀਆਂ ਜ਼ਿਮਨੀ ਚੋਣਾਂ 2017 ਚੋਣਾਂ ਲਈ ਜ਼ਮੀਨ ਤਿਆਰ ਕਰਨਗੀਆਂ : ਕੈਪਟਨ ਅਮਰਿੰਦਰ

ਧੂਰੀ, 6 ਅਪ੍ਰੈਲ (ਪੀ.ਟੀ.)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਧੂਰੀ ਦੀਆਂ ਜ਼ਿਮਨੀ ਚੋਣਾਂ […]

By 1 min read
TOP STORIES

ਜ਼ਮੀਨ ਪ੍ਰਾਪਤੀ ਬਿੱਲ ਦਾ ਵਿਰੋਧ ਕਿਸਾਨਾਂ ਨੂੰ ਗਰੀਬ ਬਣਾਈ ਰੱਖਣ ਦੀ ਸਾਜਿਸ਼ : ਮੋਦੀ

ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਕੀਤੀ ‘ਮਨ ਕੀ ਬਾਤ’ ਨਵੀਂ ਦਿੱਲੀ, 22 ਮਾਰਚ (ਪੀ. ਟੀ. ਲਾਇਵ) – ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ […]

By 1 min read
TOP STORIES

ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸੰਗਰੂਰ ਵਿਖੇ ਵਿਸ਼ਾਲ ਚੇਤਨਾ ਰੈਲੀ

ਦੇਸ਼ ਪ੍ਰੇਮ, ਸਮਾਜਿਕ ਚੰਗਿਆਈ ਅਤੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਸੰਗਰੂਰ, 22 ਮਾਰਚ– ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਭਾਰਤ ਚੇਤਨਾ ਐਂਡ ਐਨਵਾਇਰਮੈਂਟਲ […]

By 1 min read
TOP STORIES

ਦਿੱਲੀ ਫਤਹਿ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਗੁਰਮਤਿ ਸਮਾਗਮ

ਨਵੀਂ ਦਿੱਲੀ, 22 ਮਾਰਚ (ਪੀ. ਟੀ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਲ ਕਿਲੇ ‘ਤੇ ਬਾਬਾ ਬਘੇਲ ਸਿੰਘ ਅਤੇ ਹੋਰ ਸਿੱਖ ਜਰਨੈਲਾਂ ਵੱਲੋਂ […]

By 1 min read