Skip to content
Independent perspectives. Global stories.
BREAKING

TOP STORIES

TOP STORIES

ਸਤਿਕਾਰ ਕਮੇਟੀ ਵੱਲੋਂ ਮਾਸੂਮ ਅੰਮ੍ਰਿਤਧਾਰੀ ਬੱਚੇ ਦੀ ਮਾਰਕੁਟਾਈ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਮੰਗ

ਜੰਡਿਆਲਾ ਗੁਰੂ, 5 ਜੂਨ (ਵਰੁਣ ਸੋਨੀ)- ਬੀਤੇ ਦਿਨੀਂ ਪਿੰਡ ਧਾਰੜ ਦੇ ਵਸਨੀਕਾਂ ਵਲੋਂ  ਪੁਲਿਸ ਚੋਂਕੀ ਜੰਡਿਆਲਾ ਗੁਰੂ ਦਰਖਾਸਤ ਦੇਕੇ ਕਾਰਵਾਈ ਕਰਨ ਦੀ ਮੰਗ […]

By 1 min read
TOP STORIES

ਜੰਮੂ ’ਚ ਵਿਖਾਵਾਕਾਰੀ ਸਿੱਖਾਂ ’ਤੇ ਪੁਲਿਸ ਵੱਲੋਂ ਫਾਇਰਿੰਗ ’ਚ 1 ਨੌਜਵਾਨ ਦੀ ਮੌਤ, 4 ਜ਼ਖਮੀ

ਸੰਤ ਭਿੰਡਰਾਂਵਾਲਿਆਂ ਦੇ ਪੋਸਟਰ ਪਾੜਨ ਵਿਰੁੱਧ ਸੰਗਤ ’ਚ ਰੋਸ ਜਲੰਧਰ/ਜੰਮੂ, 4 ਜੂਨ- ਅੱਜ ਇਥੋਂ ਦੇ ਪ੍ਰਸਿੱਧ ਰਾਣੀਬਾਗ ਇਲਾਕੇ ਵਿੱਚ ਦਮਦਮੀ ਟਕਸਾਲ ਦੇ ਸੱਚਖੰਡ […]

By 1 min read
TOP STORIES

ਪੰਜ ਪਿਆਰਾ ਪਾਰਕ ਵਿਖੇ ਸੁਸ਼ੋਭਿਤ ਹੋਣ ਜਾ ਰਹੇ 70 ਫੁੱਟ ਉ¤ਚੇ ਖੰਡੇ ਵਾਲੇ ਸਥਾਨ ’ਤੇ ਮੁੱਖ ਮੰਤਰੀ 17 ਨੂੰ ਹੋਣਗੇ ਨਤਮਸਤਕ : ਡਾ. ਚੀਮਾ

ਸ੍ਰੀ ਅਨੰਦਪੁਰ ਸਾਹਿਬ/ਰੂਪਨਗਰ, 4 ਜੂਨ- ਪੰਜਾਬ ਸਰਕਾਰ ਵੱਲੋਂ 350 ਵੇਂ ਸਥਾਪਨਾ ਸਮਾਗਮ ਸ੍ਰੀ ਅਨੰਦਪੁਰ ਸਾਹਿਬ ਵਿਚ ਮੈਗਾ ਸਮਾਗਮ ਵਜੋਂ ਮਨਾਏ ਜਾ ਰਹੇ ਹਨ। […]

By 1 min read
TOP STORIES

ਸਿੱਖ ਗੁਰੂ ਸਾਹਿਬਾਨ ਵਿਰੁੱਧ ਮੰਦੀ ਭਾਸ਼ਾ ਵਰਤਣ ’ਤੇ ਸੰਗਤਾਂ ’ਚ ਰੋਹ : ਪੁਲਿਸ ਵੱਲੋਂ ਮਾਮਲਾ ਦਰਜ

ਲੁਧਿਆਣਾ, 4 ਜੂਨ (ਮਨਿੰਦਰਪਾਲ ਸਿੰਘ ਮਿੱਡਾ)- ਕਾਂਗਰਸੀ ਨੇਤਾ ਪਰਮਿੰਦਰ ਮਹਿਤਾ ਦੇ ਭਤੀਜੇ ਤਰੀਕਸ਼ਨ ਮਹਿਤਾ ਦੇ ਖਿਲਾਫ ਸਿੱਖ ਗੁਰੂ ਸਾਹਿਬਾਨ, ਗੁਰਦੁਆਰਾ ਸਾਹਿਬ ਖਿਲਾਫ ਮੰਦੀ […]

By 1 min read
TOP STORIES

‘ਕੌਣ ਬਣੇਗਾ ਦਸ਼ਮੇਸ਼ ਦਾ ਲਾਡਲਾ’ ਭਾਸ਼ਣ ਮੁਕਾਬਲੇ ਦੇ ਫਾਈਨਲ ਮੁਕਾਬਲੇ ਵਿੱਚ ਅੰਮ੍ਰਿਤਪਾਲ ਕੌਰ ਨੇ ਮਾਰੀ ਬਾਜ਼ੀ

ਸ੍ਰੀ ਅਨੰਦਪੁਰ ਸਾਹਿਬ , 4 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾਂ ਸਥਾਪਨਾ ਦਿਵਸ ਨੂੰ ਸਮਰਪਿਤ ‘ਕੌਣ ਬਣੇਗਾ ਦਸ਼ਮੇਸ਼ ਦਾ […]

By 1 min read
TOP STORIES

ਸ਼੍ਰੋਮਣੀ ਅਕਾਲੀ ਦਲ ਮੈਟਰੋਪੁਲੀਟਨ ਵੱਲੋਂ ਮਨਜੀਤ ਸਿੰਘ ਜੀਕੇ ਦੇ ਸਨਮਾਨ ਵਿੱਚ ਭਰਵਾਂ ਸਮਾਗ੍ਯਮ

ਸਿੱਖ ਭਾਈਚਾਰਾ ਏਕੇ ਦਾ ਪ੍ਰਤੀਕ ਬਣ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇ : ਜੀਕੇ ਵਰਜੀਨੀਆ, 4 ਜੂਨ (ਗਿੱਲ)- ਮਨਜੀਤ ਸਿੰਘ ਜੀਕੇ ਜੋ […]

By 1 min read
TOP STORIES

ਬਾਦਲ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦਾ 350ਵਾਂ ਸਥਾਪਨਾ ਦਿਵਸ ਮਨਾਉਣ ਲਈ ਉ¤ਚ-ਤਾਕਤੀ ਕਮੇਟੀ ਦਾ ਗਠਨ

ਜਲੰਧਰ/ਚੰਡੀਗੜ੍ਹ, 3 ਜੂਨ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਮਨਾਉਣ ਵਾਲੀ ਜੱਥੇਬੰਦਕ ਕਮੇਟੀ […]

By 1 min read
TOP STORIES

ਅਮਿਤਾਭ ਬੱਚਨ ਨੇ ਵਧਾਈ ਟਾਈਟਲਰ ਲਈ ਮੁਸ਼ਕਿਲ, ਕਿਹਾ ਮੈਨੂੰ ਨਹੀਂ ਪਤਾ ਉਹ ਕਿੱਥੇ ਸੀ?

ਨਵੀਂ ਦਿੱਲੀ, 3 ਜੂਨ (ਮਨਪ੍ਰੀਤ ਸਿੰਘ ਖਾਲਸਾ)- ਅੱਜ ਦਿੱਲੀ ਦੀ ਕੜਕੜਡੁਮਾ ਅਦਾਲਤ ਵਿਚ ਜੱਜ ਐਸ ਪੀ ਐਸ ਲਾਲੇਰ ਵੱਲੋਂ 1984 ਸਿੱਖ ਕਤਲੇਆਮ ’ਚ […]

By 1 min read
TOP STORIES

ਦਰਸ਼ਨ ਯਾਤਰਾ ਦਾ ਜ¦ਧਰ ਮਹਾਨਗਰ ’ਚ ਥਾਂ-ਥਾਂ ਸ਼ਾਨਦਾਰ ਸਵਾਗਤ

ਜ¦ਧਰ, 3 ਜੂਨ (ਵਿੱਕੀ ਕੁਮਾਰ)- ਗੁਰੂ ਸਾਹਿਬਾਨ ਦੀਆਂ ਪਵਿੱਤਰ ਨਿਸ਼ਾਨੀਆਂ ਦੇ ਪੰਜਾਬ ਭਰ ਵਿਚ ਸੰਗਤਾਂ ਨੂੰ ਦਰਸ਼ਨ ਕਰਵਾ ਰਹੀ ਯਾਤਰਾ ਲੋਹੀਆਂ, ਮਲਸੀਆਂ, ਨਕੋਦਰ, […]

By 1 min read