Skip to content
Independent perspectives. Global stories.
BREAKING

TOP STORIES

TOP STORIES

ਵਿਰੋਧੀ ਧਿਰ ਵਿਦੇਸ਼ੀ ਕੱਠਪੁਤਲੀਆਂ ਨੂੰ ਹਥਿਆਰ ਬਣਾ ਕੇ ਨਾ ਵਰਤੇ : ਬਾਦਲ

ਜਲੰਧਰ/ਅੰਮ੍ਰਿਤਸਰ, 22 ਜੁਲਾਈ- ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਵਿਰੋਧੀ ਦਲ ਨੂੰ ਕਿਹਾ ਕਿ ਉਹ ਸੂਬਾ ਸਰਕਾਰ ਵਿਰੁੱਧ ਆਪਣੀਆਂ ਵਿਦੇਸ਼ੀ ਕੱਠਪੁਤਲੀਆਂ […]

By 1 min read
TOP STORIES

ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇਵੇਗਾ ਸੋਲਰ ਸੰਮੇਲਨ : ਸੁਖਬੀਰ ਬਾਦਲ

ਕੋਲਿਆਂ੍ਯਵਾਲੀ/ਸ੍ਰੀ ਮੁਕਤਸਰ ਸਾਹਿਬ, 22 ਜੁਲਾਈ (ਜਸਕਰਨ ਸਿੱਧੂ ਰਾਜਾ)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਚੰਡੀਗੜ੍ਹ ਵਿਖੇ […]

By 1 min read
TOP STORIES

ਸੰਤ ਬਾਬਾ ਲੌਂਗਪੁਰੀ ਸਕੂਲ ਦੀਆਂ ਲੜਕੀਆਂ ਨੇ ਮਾਰੀਆਂ ਖੇਡਾਂ ਵਿਚ ਮੱਲਾਂ

ਪੱਖੋ ਕਲਾਂ (ਬਰਨਾਲਾ), 22 ਜੁਲਾਈ (ਇੰਦਰਜੀਤ ਤਪਾ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ […]

By 1 min read
TOP STORIES

ਪੰਜਾਬ ਦੀ ਬਿਹਤਰੀ ਲਈ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਵਰਲਡ ਬੈਂਕ ਦੇ ਅਧਿਾਕਰੀਆਂ ਨੂੰ ਮਿਲੇ

ਵਾਸ਼ਿੰਗਟਨ ਡੀਸੀ, 22 ਜੁਲਾਈ (ਡਾ. ਗਿੱਲ)- ਪੰਜਾਬ ਦੀ ਖੇਤੀ ਨੂੰ ਸੁਧਾਰਨ ਅਤੇ ਘੱਟ ਖਰਚੇ ’ਤੇ ਵਧੀਆ ਖੇਤੀ ਕਰਨ ਤੋਂ ਇਲਾਵਾ ਡਰਿਪ ਸਿਸਟਮ ਨੂੰ […]

By 1 min read
TOP STORIES

ਸੂਬਾ ਸਰਕਾਰ ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਹੈ : ਬਾਦਲ

ਜਲੰਧਰ/ਧੂਰੀ, 20 ਜੁਲਾਈ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ […]

By 1 min read
TOP STORIES

ਕਿਰਤੀਆਂ ਅਤੇ ਮਾਲਕਾਂ ਵਿਚਕਾਰ ਪਰਿਵਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ : ਪ੍ਰਧਾਨ ਮੰਤਰੀ

ਨਵੀਂ ਦਿ¤ਲੀ , 20 ਜੁਲਾਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਨੇ 46ਵੇਂ ਭਾਰਤੀ ਕਿਰਤੀ ਸੰਮੇਲਨ ਨੂੰ ਸੰਬੋਧਨ ਕੀਤਾ।ਉਨ੍ਹਾਂ ਦੇਸ਼ ਦੇ ਕਿਰਤੀਆਂ ਅਤੇ ਮਾਲਕਾਂ […]

By 1 min read
TOP STORIES

ਸੇਂਟ-ਟਰੋਪੇਜ਼ ਦੇ ਡਿਪਟੀ ਮੇਅਰ ਵੱਲੋਂ ਰੂਪਨਗਰ ਦਾ ਦੌਰਾ

ਰੂਪਨਗਰ, 20 ਜੁਲਾਈ (ਅਰਵਿੰਦਰ ਭਾਰਦਵਾਜ)- ਮਹਾਰਾਜਾ ਰਣਜੀਤ ਸਿੰਘ ਅਤੇ ਲਾਰਡ  ਵਿਲੀਅਮ ਬੈਂਟਿੰਕ ਦਰਮਿਆਨ ਅਕਤੂਬਰ 1831 ਦੌਰਾਨ ਹੋਈ ਸੰਧੀ ਸਥਾਨ ਦਾ ਅੱਜ ਸੇਂਟ-ਟਰੋਪੇਜ਼ (ਫਰਾਂਸ) […]

By 1 min read