Skip to content
Independent perspectives. Global stories.
BREAKING

TOP STORIES

TOP STORIES

ਅੱਤਵਾਦੀ ਹਮਲੇ ਦਾ ਕਾਰਨ ਕੇਂਦਰੀ ਪ੍ਰਬੰਧਾਂ ਦੀ ਨਕਾਮੀ : ਬਾਦਲ

ਅੰਮ੍ਰਿਤਸਰ, 27 ਜੁਲਾਈ (ਪੀ.ਟੀ.)- ਪੰਜਾਬ ’ਚ ਖਾੜਕੂਵਾਦ ਦੀ ਸਮਾਪਤੀ ਦੇ ਕਰੀਬ ਦੋ ਦਹਾਕੇ ਬਾਅਦ ਸਰਹ¤ਦੀ ਕਸਬੇ ਦੀਨਾਨਗਰ ‘ਚ ਅ¤ਜ ਹੋਏ ਅਚਾਨਕ ਅ¤ਤਵਾਦੀ ਹਮਲੇ […]

By 1 min read
TOP STORIES

ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਤੁਰੰਤ ਕਾਰਵਾਈ ਕਰੇ : ਜੱਥੇ: ਅਵਤਾਰ ਸਿੰਘ

ਲੁਧਿਆਣਾ, 27 ਜੁਲਾਈ (ਪੀ.ਟੀ.)- ਪਿਛਲੇ ਲੰਮੇ ਸਮੇਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਅੰਦਰ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਾਪੂ […]

By 1 min read
TOP STORIES

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਵਸ ਮਨਾਇਆ

ਅੰਮ੍ਰਿਤਸਰ, 26 ਜੁਲਾਈ- ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਿਵਸ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ […]

By 1 min read
TOP STORIES

ਉਪ ਮੁੱਖ ਮੰਤਰੀ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਨੇ ਕੁੱਲੂ ਹਾਦਸੇ ਦੇ ਪੀੜਤਾਂ ਨਾਲ ਕੀਤਾ ਦੁੱਖ ਸਾਂਝਾ

ਤਲਵੰਡੀ ਸਾਬੋ, 26 ਜੁਲਾਈ (ਜਗਦੀਪ ਕੋਮਲ)- ਨਜ਼ਦੀਕੀ ਪਿੰਡ ਜਗ੍ਹਾ ਰਾਮ ਤੀਰਥ ਅਤੇ ਲੇਲੇਵਾਲਾ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ […]

By 1 min read
TOP STORIES

ਉੱਪ ਮੁੱਖ ਮੰਤਰੀ ਵੱਲੋਂ ਅਗਾਂਹ ਵਧੂ ਕਿਸਾਨ ਗੱਗੀ ਸੰਘਰੇੜੀ ਦਾ ਸਨਮਾਨ

ਭਵਾਨੀਗੜ੍ਹ, 26 ਜੁਲਾਈ (ਕ੍ਰਿਸ਼ਨ ਗਰਗ, ਇਕਬਾਲ ਬਾਲੀ)-ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਚੱਕਰ ਵਿਚੋਂ ਨਿਕਲਕੇ ਸ਼ੁੱਧ ਕਮਾਈ ਕਰਨ ਦੇ ਮੰਤਵ ਨਾਲ ਸਰਕਾਰ ਨੂੰ […]

By 1 min read
TOP STORIES

ਡਾ. ਬਰਜਿੰਦਰ ਸਿੰਘ ਹਮਦਰਦ ਦੀ ਛੇਵੀਂ ਐਲਬਮ ‘ਮੇਰੀ ਪਸੰਦ’ ਜਾਰੀ

ਜਲੰਧਰ, 26 ਜੁਲਾਈ (ਪਰਨੀਤ ਕੌਰ)- ਪੱਤਰਕਾਰੀ ਦੇ ਰੁਝੇਵਿਆਂ ਦੇ ਬਾਵਜੂਦ ਪੰਜਾਬੀ ਅਖਬਾਰਨਵੀਸੀ ਦੇ ਬਾਦਸ਼ਾਹ ਅਤੇ ਅਜੀਤ ਗਰੁੱਪ ਦੇ ਮੈਨੇਜਿੰਗ ਐਡੀਟਰ ਡਾ. ਬਰਜਿੰਦਰ ਸਿੰਘ […]

By 1 min read
TOP STORIES

ਮੋਦੀ ਵੱਲੋਂ ਨਿਤਿਸ਼ ਅਤੇ ਲਾਲੂ ’ਤੇ ਜੰਮ ਕੇ ਹਮਲਾ

ਮੁਜ਼ੱਫਰਪੁਰ/ਪਟਨਾ, 25 ਜੁਲਾਈ (ਪੀ.ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਮੁਜ਼ੱਫਰਪੁਰ ਦੀ ਪਰਿਵਰਤਨ ਰੈਲੀ ’ਚ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ […]

By 1 min read
TOP STORIES

ਬਾਦਲ ਤੇ ਕੇਂਦਰੀ ਰੱਖਿਆ ਮੰਤਰੀ ਵੱਲੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੇਸ਼ ਨੂੰ ਸਮਰਪਿਤ

ਜਲੰਧਰ/ਐਸ.ਏ.ਐਸ. ਨਗਰ (ਮੁਹਾਲੀ), 25 ਜੁਲਾਈ- ਬਹਾਦਰ ਪੰਜਾਬੀਆਂ ਵੱਲੋਂ ਹਥਿਆਰਬੰਦ ਸੈਨਾਵਾਂ ਵਿੱਚ ਦਿੱਤੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. […]

By 1 min read
TOP STORIES

ਸੰਤ ਬਾਬਾ ਲੌਂਗਪੁਰੀ ਸਕੂਲ ’ਚ ਜਨਰਲ ਨਾਲਿਜ ਦਾ ਕੁਇਜ਼ ਕੰਪੀਟੀਸ਼ਨ ਕਰਵਾਇਆ

ਪੱਖੋ ਕਲਾਂ, 25 ਜੁਲਾਈ (ਇੰਦਰਜੀਤ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਪ੍ਰਧਾਨ ਸੰਤ ਚਰਨਪੁਰੀ ਜੀ ਅਤੇ ਮੈਨੇਜਿੰਗ […]

By 1 min read