Skip to content
Independent perspectives. Global stories.
BREAKING

TOP STORIES

TOP STORIES

ਤੀਆਂ ਬਾਲਟੀਮੋਰ ਦੀਆਂ ਵੱਖਰਾ ਪ੍ਰਭਾਵ ਛੱਡ ਗਈਆਂ

ਬਾਲਟੀਮੋਰ, 29 ਸਤੰਬਰ (ਡਾ. ਗਿੱਲ)- ਪੰਜਾਬ ਦੇ ਪਿੰਡਾਂ ਦੇ ਤਿਉਹਾਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ਾਂ ਵਿੱਚ ਇਨ੍ਹਾਂ ਤਿਉਹਾਰਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ, […]

By 1 min read
TOP STORIES

ਜਾਤੀਵਾਦੀ ਬਿਆਨ ਦੇਣ ਦੇ ਦੋਸ਼ ਵਿੱਚ ਲਾਲੂ ਵਿਰੁੱਧ ਜਾਂਚ ਦੇ ਹੁਕਮ

  ਪਟਨਾ ਆਵਾਜ਼ ਬਿਊਰੋ-ਬਿਹਾਰ ਚੋਣਾਂ ਦੇ ਪ੍ਰਚਾਰ ਦੌਰਾਨ ਲਾਲੂ ਯਾਦਵ ਵੱਲੋਂ ਵੋਟਰਾਂ ਨੂੰ ਬ੍ਰਾਹਮਣ ਅਤੇ ਯਾਦਵ ਵਰਗਾਂ ਵਿੱਚ ਵੰਡ ਕੇ ਫਿਰਕੂ ਆਧਾਰ ਤੇ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਸੂਬੇ ਦੇ ਨਰਮਾ ਉਤਪਾਦਕਾਂ ਨੂੰ 600 ਕਰੋੜ ਦੇ ਮੁਆਵਜ਼ੇ ਦਾ ਐਲਾਨ

ਛਪਾਰ (ਲੁਧਿਆਣਾ)/ਜਲੰਧਰ, 28 ਸਤੰਬਰ-ਸੂਬੇ ਦੇ ਕਿਸਾਨਾਂ ਦੀ ਹਿੱਤਾਂ ਦੀ ਰਾਖੀ ਦੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਕਿਹਾ […]

By 1 min read
TOP STORIES

ਖਟਕੜ ਕਲਾਂ ਨੂੰ ‘ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ’ ਤਹਿਤ ਵਿਕਸਿਤ ਕਰਾਂਗੇ : ਚੌ. ਬੀਰੇਂਦਰ ਸਿੰਘ

ਖਟਕੜ ਕਲਾਂ, 28 ਸਤੰਬਰ (ਪੀ. ਟੀ.)- ਕੇਂਦਰ ਸਰਕਾਰ ਵੱਲੋਂ ਸੁਮੱਚੇ ਦੇਸ਼ ਵਿੱਚ ਖਟਕੜ ਕਲਾਂ ਸਮੇਤ ਕੇਵਲ ਦੋ ਹੀ ਅਜਿਹੇ ਪਿੰਡ ‘ਸਾਂਸਦ ਆਦਰਸ਼ ਗਰਾਮ’ […]

By 1 min read
TOP STORIES

ਯੂਐਨ ਤੈਅ ਕਰੇ ‘ਕੌਣ ਅ¤ਤਵਾਦ ਦੇ ਨਾਲ, ਕੌਣ ਖ਼ਿਲਾਫ਼’ : ਮੋਦੀ

ਸੇਨ ਹੋਜੇ, 28 ਸਤੰਬਰ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਿਛਲੀ ਅਮਰੀਕੀ ਯਾਤਰਾ ਦੇ ਦੌਰਾਨ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸਕਵਾਇਰ ‘ਚ ਭਾਰਤੀ […]

By 1 min read
TOP STORIES

2017 ਦੀ ਚੋਣ ’ਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ : ਬੀਬੀ ਭ¤ਠਲ

ਮੂਨਕ/ਲਹਿਰਾਗਾਗਾ, 28 ਸਤੰਬਰ (ਕੁਲਵੰਤ ਦੇਹਲਾ, ਹਰਬੰਸ ਭੂਟਾਲ)- ਪਿਛਲੇ ਕਈ ਦਿਨਾਂ ਤੋ ਪੰਜਾਬ ਦੀ ਸਾਬਕਾ ਮੁ¤ਖ ਮੰਤਰੀ ਕਾਂਗਰਸ ਪਾਰਟੀ ਦੀ ਆਗੂ ਬੀਬੀ ਰਾਜਿੰਦਰ ਕੌਰ […]

By 1 min read
TOP STORIES

180 ਕਰੋੜ ਦੀ ਲਾਗਤ ਨਾਲ 7 ਕਿਲੋਮੀਟਰ ਲੰਬਾ ਰੋਪੜ ਬਾਈਪਾਸ ਉਦਘਾਟਨ ਲਈ ਤਿਆਰ : ਡਾ. ਚੀਮਾ

ਚੰਡੀਗੜ੍ਹ, 28 ਸਤੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬਿਹਤਰ ਅਤਿ-ਆਧੁਨਿਕ ਬੁਨਿਆਦੀ ਢਾਂਚਾ ਸਿਰਜੇ ਜਾਣ ਦੀ ਲੜੀ ਤਹਿਤ ਚੰਡੀਗੜ੍ਹ-ਜਲੰਧਰ ਰੋਡ ’ਤੇ ਰੋਪੜ […]

By 1 min read
TOP STORIES

ਡਿਜੀਟਲ ਮੀਡੀਆ ’ਚ ਦੁਨੀਆ ਨੂੰ ਬਦਲਣ ਦੀ ਵੱਡੀ ਤਾਕਤ : ਮੋਦੀ

ਸੈਨ ਹੋਜੇ (ਕੈਲਿਫੋਰਨਿਆ) 27 ਸਤੰਬਰ (ਪੀ. ਟੀ. ਲਾਇਵ)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਡਿਜੀਟਲ ਡਿਨਰ ਪਰੋਗਰਾਮ ਵਿੱਚ ਟੈਕਨਾਲੋਜੀ […]

By 1 min read
TOP STORIES

ਹਰਿਆਣਾ ਦੇ ਮੁੱਖ ਮੰਤਰੀ 20 ਨਵੇਂ ਜੂਨੀਅਰ ਆਈ.ਏ.ਐਸ. ਅਧਿਕਾਰੀਆਂ ਨਾਲ ਮਿਲੇ

ਜਲੰਧਰ/ਚੰਡੀਗੜ੍ਹ, 27 ਸਤੰਬਰ- ਹਰਿਆਣਾ ਦੇ ਜੂਨੀਅਰ ਆਈ.ਏ.ਐਸ. ਅਧਿਕਾਰੀਆਂ ਨੂੰ ਭ੍ਰਿਸ਼ਟਚਾਰ ’ਤੇ ਰੋਕ ਲਗਾਉਣ ਦਾ ਮੰਤਰ ਦਿੰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ […]

By 1 min read