ਮੂਨਕ/ਲਹਿਰਾਗਾਗਾ, 28 ਸਤੰਬਰ (ਕੁਲਵੰਤ ਦੇਹਲਾ, ਹਰਬੰਸ ਭੂਟਾਲ)- ਪਿਛਲੇ ਕਈ ਦਿਨਾਂ ਤੋ ਪੰਜਾਬ ਦੀ ਸਾਬਕਾ ਮੁ¤ਖ ਮੰਤਰੀ ਕਾਂਗਰਸ ਪਾਰਟੀ ਦੀ ਆਗੂ ਬੀਬੀ ਰਾਜਿੰਦਰ ਕੌਰ ਭ¤ਠਲ ਆਪਣੇ ਹਲਕੇ ਲਹਿਰਾਗਾਗਾ ਦੇ ਪਿੰਡਾਂ ਚ ਜਨ ਸੰਪਰਕ ਰੈਲੀਆਂ ਕਰ ਰਹੀ ਹੈ ਜਨ ਸੰਪਰਕ ਰੈਲੀ ਨੂੰ ਸੰਬੋਧਨ ਕਰਨ ਲਈ ਭ¤ਠਲ ਪਿੰਡ ਦੇਹਲਾ ਸੀਹਾਂ ਚ ਪਹੁੰਚੀ ਜਿ¤ਥੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਵ¤ਡੇ ਇ¤ਕਠੇ ਨੂੰ ਸੰਬੋਧਨ ਕਰਦਿਆਂ ਬੀਬੀ ਭ¤ਠਲ ਨੇ ਕਿਹਾ ਕਿ 2017 ਦੀਆਂ ਚੋਣਾਂ ਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਗੇ ? ਕਾਂਗਰਸ ਪਾਰਟੀ ਦੇ ਰਾਜ ਕਿਸਾਨਾਂ ਨੂੰ ਫਸਲਾਂ ਦੇ ਸਹੀ ਬੀਜ ਤੇ ਕੀਟਨਾਸਕ ਦਵਾਈਆਂ ਅਤੇ ਫਸਲਾਂ ਦੇ ਸਹੀ ਮੁ¤ਲ ਮੰਡੀਆਂ ਚ ਕਿਸਾਨਾਂ ਨੂੰ ਕੋਈ ਮੁਸਕਿਲ ਨਹੀ ਆਉਣ ਦਿ¤ਤੀ ਜਾਵੇਗੀ ਇਸ ਮੋਕੇ ਪਿੰਡ ਦੇਹਲਾ ਸੀਹਾਂ ਦੇ ਕਾਂਗਰਸ ਪ੍ਰਧਾਨ ਰਵਿੰਦਰ ਦੇਹਲਾ, ਨਾਥਾ ਸਿੰਘ, ਮਹਿੰਦਰ ਸਿੰਘ, ਨਾਜਰ ਸਿੰਘ, ਮਹਿੰਦਰ ਨੰਬਰਦਾਰ, ਰਾਮ ਸਿੰਘ, ਚਾਇਨਾ ਸਿੰਘ, ਨਿਰਮਲ ਸਿੰਘ, ਰਾਮ ਸਰਪੰਚ, ਭੋਲਾ ਸਿੰਘ, ਰਿੰਕੂ ਸਰਪੰਚ ਗੁਰਨੇ, ਸਨਮਿਕ ਹੈਨਰੀ, ਮ¤ਖਨ ਲਹਿਰਾਗਾਗਾ, ਗੁਰਤੇਜ ਤੇਜੀ , ਕਾਂਤੀ ਸਰਪੰਚ ਜਵਾਰਵਾਲਾਂ ਹਾਜ਼ਰ ਸਨ।



