Skip to content
Independent perspectives. Global stories.
BREAKING

TOP STORIES

TOP STORIES

ਜੀ.ਐਸ.ਟੀ. ਲਾਗੂ ਹੋਣ ਨਾਲ ਖਪਤਕਾਰ ਟੈਕਸ ਵਿਚ 15 ਤੋਂ 20 ਫੀਸਦੀ ਦੀ ਕਮੀ ਆਵੇਗੀ : ਕੈਪਟਨ ਅਭਿਮਨਿਯੂ

ਚੰਡੀਗੜ, 14 ਅਕਤੂਬਰ- ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਦੇਸ਼ ਵਿਚ ਮਾਲ ਤੇ ਸੇਵਾ ਕਰ (ਜੀਐਸਟੀ) ਪ੍ਰਣਾਲੀ ਲਾਗੂ ਹੋਣ ਦੇ […]

By 1 min read
TOP STORIES

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਲੈ ਕੇ ਹਾਲਤ ਵਿਸਫੋਟਕ-ਕਈ ਥਾਂ ਸੜਕਾਂ ਜਾਮ

ਫਰੀਦਕੋਟ/ਕੋਟਕਪੂਰਾ 13 ਅਕਤੂਬਰ (ਸਰਬਜੀਤ ਸਿੰਘ, ਗੁਰਜੀਤ ਰੋਮਾਣਾ)- ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ […]

By 1 min read
TOP STORIES

ਬਗਰਾੜੀ ਘਟਨਾ: ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ਼ਾਂਤ ਰਹਿਣ ਦੀ ਅਪੀਲ

ਚੰਡੀਗੜ੍ਹ, 13 ਅਕਤੂਬਰ (ਪੀ. ਟੀ.)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਵਾਪਰੀ ਘਟਨਾ ਦੀ […]

By 1 min read
TOP STORIES

ਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਸਮਾਪਤ- ਹੁਣ 22 ਤੋਂ ਲੀਡਰਾਂ ਦੀਆਂ ਕੋਠੀਆਂ ਦਾ ਕਰਨਗੇ ਘੇਰਾਓ

ਰਾਮਪੁਰਾ ਫੂਲ, 13 (ਜਸਵੰਤ ਦਰਦਪ੍ਰੀਤ , ਮਨਪ੍ਰੀਤ ਗਿੱਲ, ਜੋਸਫ ਬਾਂਸਲ)- ਇਤਿਹਾਸ ’ਚ ਪਹਿਲੀ ਵਾਰ ਕਿਸਾਨਾਂ ਦੀਆਂ ਅ¤ਠ ਜਥੇਬੰਦੀਆਂ ਵਲੋਂ ਲਗਾਤਾਰ 7 ਦਿਨਾਂ ਤ¤ਕ […]

By 1 min read
TOP STORIES

ਸਿੱਖ ਸਿੱਖਾਂ ਦੇ ਦੋਖੀ ਬਣੀ ਜਾ ਰਹੇ ਗੁਰੂ ਘਰ ਪ੍ਰਬੰਧਕ ਬਿਟਰ-ਬਿਟਰ ਦੇਖਦੇ

ਯੂ ਐਸ ਏ ਤੋਂ ਡਾ. ਸੁਰਿੰਦਰ ਸਿੰਘ ਗਿੱਲ ਵਰਜੀਨੀਆ, 13 ਅਕਤੂਬਰ- ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਵੰਡੀਆਂ ਅਜਿਹੀ ਕਦਰ ਪੈ ਰਹੀਆਂ ਹਨ ਜਿਨ੍ਹਾਂ ਵਿੱਚ […]

By 1 min read
TOP STORIES

ਪੰਜਾਬ ਲਈ ਕੀਤੀਆਂ ਕੁਰਬਾਨੀਆਂ ਸਦਕਾ ਸ. ਬਾਦਲ ਨੂੰ ‘ਨੋਬਲ ਪੀਸ ਪ੍ਰਾਈਜ਼’ ਮਿਲੇ : ਜਸਪ੍ਰੀਤ ਸਿੰਘ ਅਟਾਰਨੀ

ਨਿਊਯਾਰਕ, 12 (ਡਾ. ਗਿੱਲ)-ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਾਸੀਆਂ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਸਿਆਸੀ ਕਾਰਨਾਂ ਕਰਕੇ ਅਜ਼ਾਦ ਭਾਰਤ ਵਿਚ […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ਪਿੰਡ ਬੁਰਜ ਜਵਾਹਰ ਸਿੰਘ ਵਿਖੇ ਬੇਹੁਰਮਤੀ ਦੇ ਦੋਸ਼ੀਆਂ ਖਿਲਾਫ਼ ਡੀ.ਜੀ.ਪੀ.ਨੂੰ ਤੁਰੰਤ ਕਾਰਵਾਈ ਦੇ ਆਦੇਸ਼

ਜਲੰਧਰ/ਚੰਡੀਗੜ੍ਹ 12 ਅਕਤੂਬਰ- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਿਚ ਸਥਿਤ ਇਕ ਗੁਰਦੁਆਰੇ ਵਿਚ ਕੀਤੀ ਗਈ ਬੇਹੁਰਮਤੀ ਦੀ ਹਰਕਤ ਨੂੰ ਪੰਜਾਬ ਅਤੇ […]

By 1 min read
TOP STORIES

ਸੰਤ ਬਾਬਾ ਲੱਖਾ ਸਿੰਘ ਨੂੰ ਵਿਸ਼ਵ ਸ਼ਾਂਤੀ ਦੂਤ ਦਾ ਸਨਮਾਨ ਮਿਲਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਲਧਿਆਣਾ, 12 ਅਕਤੂਬਰ (ਪੀ. ਟੀ.)- ਸਮੁੱਚੀ ਮਨੁੱਖਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ […]

By 1 min read