Skip to content
Independent perspectives. Global stories.
BREAKING

TOP STORIES

TOP STORIES

ਸੰਤ ਬਾਬਾ ਲੱਖਾ ਸਿੰਘ ਨੂੰ ਵਿਸ਼ਵ ਸ਼ਾਂਤੀ ਦੂਤ ਦਾ ਸਨਮਾਨ ਮਿਲਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਖੁਸ਼ੀ ਦਾ ਪ੍ਰਗਟਾਵਾ

ਲਧਿਆਣਾ, 12 ਅਕਤੂਬਰ (ਪੀ. ਟੀ.)- ਸਮੁੱਚੀ ਮਨੁੱਖਤਾ ਨੂੰ ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ […]

By 1 min read
TOP STORIES

ਬਾਦਲ ਆਜ਼ਾਦ ਭਾਰਤ ਦੇ ਨੈਲਸਨ ਮੰਡੇਲਾ : ਪ੍ਰਧਾਨ ਮੰਤਰੀ ਮੋਦੀ

‘ਨਵੀਂ ਦਿੱਲੀ, 11 ਅਕਤੂਬਰ (ਪੀ. ਟੀ. ਲਾਇਵ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਵਾਸੀਆਂ ਪ੍ਰਤੀ ਨਿਭਾਈਆਂ ਨਿਰਸੁਆਰਥ ਸੇਵਾਵਾਂ ਅਤੇ […]

By 1 min read
TOP STORIES

ਕੇਂਦਰੀ ਕੱਪੜਾ ਮੰਤਰੀ ਨੇ ਭਾਰਤੀ ਕਪਾਹ ਨਿਗਮ ਨੂੰ ਫ਼ੌਰੀ ਤੌਰ ’ਤੇ ਕਪਾਹ ਦੀ ਖਰੀਦ ਸ਼ੁਰੂ ਕਰਨ ਦਾ ਦਿੱਤਾ ਆਦੇਸ਼’

ਜਲੰਧਰ/ਨਵੀਂ ਦਿੱਲੀ, 11 ਅਕਤੂਬਰ-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਕੱਪੜਾ ਰਾਜ ਮੰਤਰੀ ਸ੍ਰੀ ਸੰਤੋਸ਼ ਕੁਮਾਰ ਗੰਗਵਰ ਨਾਲ ਮੁਲਾਕਾਤ […]

By 1 min read
TOP STORIES

ਐਡੀਲੇਡ ਵਿ¤ਚ ਮਰੇਬਰਿਜ ਮੇਲੇ ਦਾ ਪੋਸਟਰ ਪੰਜਾਬੀ ਵਿਰਾਸਤ ਐਸੋਸੀਏਸ਼ਨ ਵੱਲੋਂ ਰਿਲੀਜ਼

ਐਡੀਲੇਡ, 11 ਅਕਤੂਬਰ (ਅਵਤਾਰ ਸਿੰਘ ਰਾਜੂ)- ਐਡੀਲੇਡ ਵਿ¤ਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ‘ਮਰੇਬਰਿਜ ‘ਵਿਖੇ ਦੂਸਰਾ ਸ¤ਭਿਆਚਾਰਕ ਮੇਲਾ ‘ਪੰਜਾਬੀ ਵਿਰਾਸਤ ਐਸੋਸੀਏਸ਼ਨ ‘ […]

By 1 min read
TOP STORIES

ਚੇਅਰਮੈਨ ਮੰਡੀ ਬੋਰਡ ਅਜਮੇਰ ਸਿੰਘ ਲੱਖੋਵਾਲ ਨੇ ਕੀਤਾ ਅੰਮ੍ਰਿਤਸਰ ਤੇ ਤਰਨਤਾਰਨ ਮੰਡੀਆਂ ਦਾ ਦੌਰਾ’

ਅੰਮ੍ਰਿਤਸਰ, 11 ਅਕਤੂਬਰ (ਸੁਨੀਲ ਗੁਪਤਾ)- ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੌ ਅੱਜ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਜਿਲ਼ਿਆ ਵਿਚ ਝੋਨੇ ਦੀ […]

By 1 min read
TOP STORIES

ਐਡੀਲੇਡ ਵਿ¤ਚ ਮਰੇਬਰਿਜ ਮੇਲੇ ਦਾ ਪੋਸਟਰ ਪੰਜਾਬੀ ਵਿਰਾਸਤ ਐਸੋਸੀਏਸ਼ਨ ਵੱਲੋਂ ਰਿਲੀਜ਼

ਐਡੀਲੇਡ, 11 ਅਕਤੂਬਰ (ਅਵਤਾਰ ਸਿੰਘ ਰਾਜੂ)- ਐਡੀਲੇਡ ਵਿ¤ਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ‘ਮਰੇਬਰਿਜ ‘ਵਿਖੇ ਦੂਸਰਾ ਸ¤ਭਿਆਚਾਰਕ ਮੇਲਾ ‘ਪੰਜਾਬੀ ਵਿਰਾਸਤ ਐਸੋਸੀਏਸ਼ਨ ‘ […]

By 1 min read
TOP STORIES

ਕਿਸਾਨਾਂ ਵੱਲੋਂ ਨਰਮੇ ਦੇ ਮੁਆਵਜ਼ੇ ਲਈ ਲਗਾਇਆ ਧਰਨਾ ਦੋ ਦਿਨ ਹੋਰ ਅੱਗੇ ਪਿਆ

ਮਾਨਸਾ, 11 ਅਕਤੂਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਚਿੱਟੇ ਮੱਛਰ ਨਾਲ ਨਰਮੇ ਦੀ ਹੋਈ ਤਬਾਹੀ ਦਾ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ 40 ਹਜ਼ਾਰ […]

By 1 min read
TOP STORIES

ਪੰਜਾਬ ਦੇ ਕਿਸਾਨਾਂ ਨੇ ਰੇਲ ਰੋਕੋ ਅੰਦੋਲਨ ਦੀ ਮਿਆਦ ਸੋਮਵਾਰ ਤੱਕ ਵਧਾਈ

ਮਾਨਸਾ/ਰਾਮਾ ਮੰਡੀ/ਰਾਮਪੁਰਾ ਫੂਲ, 10 ਅਕਤੂਬਰ (ਅਮਰਜੀਤ ਸਿੰਘ, ਜੱਗਾ ਸਿੰਘ ਸਿੱਧੂ, ਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ)- ਰਾਜ ਦੀਆਂ 8 ਕਿਸਾਨ ਜਥੇਬੰਦੀਆਂ ਨੇ ਰੇਲ ਰੋਕੋ ਪ੍ਰੋਗਰਾਮ […]

By 1 min read
TOP STORIES

ਸ਼੍ਰੋਮਣੀ ਕਮੇਟੀ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸੁਨੇਹਾ ਸੰਗਤ ’ਚ ਲੈ ਕੇ ਜਾਣ

ਜਲੰਧਰ/ਚੰਡੀਗੜ੍ਹ, 10 ਅਕਤੂਬਰ- ਪੰਜਾਬ ਦੇ ਉਪ ਮੁ¤ਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅ¤ਜ ਇੱਥੇ ਸ਼੍ਰੋਮਣੀ ਗੁਰਦੁਆਰਾ […]

By 1 min read
TOP STORIES

ਪੰਜਾਬ ਦੇ ਮੰਤਰੀਆਂ ਨੂੰ ਕੈਨੇਡਾ ਦੇ ਵੀਜ਼ੇ ਦੀ ਦੁਰਵਰਤੋਂ ਨਹੀਂ ਕਰਨ ਦਿ¤ਤੀ ਜਾਵੇਗੀ : ਜੇਸਨ ਕੈਨੀ

ਟੋਰਾਂਟੋ, 10 ਅਕਤੂਬਰ (ਪੀ.ਟੀ.)- ਕੈਨੇਡਾ ਦੇ ਇੱਕ ਰੇਡੀਓ ਪ੍ਰੋਗਰਾਮ ਦੌਰਾਨ ਸਥਾਨਕ ਪੰਜਾਬੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਨੇਡਾ ਦੇ ਰ¤ਖਿਆ ਮੰਤਰੀ ਤੇ ਕੰਜਰਵੇਟਿਵ […]

By 1 min read