Skip to content
Independent perspectives. Global stories.
BREAKING

ਪੰਜਾਬ ਦੇ ਹਾਲਾਤਾਂ ਦੇ ਮ¤ਦੇਨਜ਼ਰ ਬਰਨਾਲਾ ’ਚ ਪਹੁੰਚੀ ਬੀ.ਐਸ.ਐਫ਼

Share this story

ਬਰਨਾਲਾ, 24 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਪਰੀਆਂ ਘਟਣਾਵਾਂ ਕਾਰਣ ਗੰਭੀਰ ਹੋਏ ਸੂਬੇ ਦੇ ਹਾਲਾਤਾਂ ਦੇ ਮ¤ਦੇਨਜ਼ਰ ਜ਼ਿਲਿਆਂ ਅੰਦਰ ਬੀ.ਐਸ.ਐਫ. ਤੈਨਾਤ ਕਰ ਦਿ¤ਤੀ ਗਈ ਹੈ। ਜਿੰਨਾਂ ਨੂੰ ਸੰਵੇਦਨਸ਼ੀਲ ਥਾਂਵਾਂ, ਰੈਲੀਆਂ ਵਾਲੀਆਂ, ਭੀੜ ਭੜਕਿਆਂ ਵਾਲੀਆਂ ਥਾਵਾਂ ’ਤੇ ਤੈਨਾਤ ਕੀਤਾ ਜਾਵੇਗਾ। ਬੀ.ਐਸ.ਐਫ਼ ਦੇ ਜਵਾਨ ਜੋ ਕਿ ਹਥਿਆਰਾਂ ਨਾਲ ਪੂਰੀ ਤਰਾਂ ਲੈਸ ਸਨ, ਨੇ ਜ਼ਿਲੇ ਅੰਦਰ ਕਦਮ ਰ¤ਖਦਿਆਂ ਹੀ ਦੇਹਾਤੀ ਇਲਾਕਿਆਂ, ਕਸਬਿਆਂ ਵ¤ਲ ਵੀ ਰੁਖ ਵੀ ਕੀਤਾ। ਜਿਨਾਂ ਨੂੰ ਇਲਾਕੇ ਦੇ ਰਾਸਤਿਆਂ ਦੀ ਪਹਿਚਾਣ ਕਰਾਊਣ ਲਈ ਪੰਜਾਬ ਪੁਲਿਸ ਦੇ 2 ਜਵਾਨ ਮੋਟਰਸਾਈਲਾਂ ਤੇ ਸਵਾਰ ਹੋਕੇ ਅ¤ਗੇ ਅ¤ਗੇ ਜਾਂਦੇ ਵੇਖੇ ਗਏ। ਬੀ.ਐਸ.ਐਫ਼ ਦੇ ਜਵਾਨਾਂ ਨੂੰ ਵੇਖਕੇ ਅਮਨਪੰਸਦ ਲੋਕਾਂ ਨੇ ਰਾਹਤ ਦੀ ਲੰਮੀਂ ਸਾਂਹ ਲਈ। ਲੋਕਾਂ ਨੇ ਇਸ ਪ¤ਤਰਕਾਰ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਸ¤ਤਾਧਾਰੀ ਪਾਰਟੀ ਦੀ ਲਾਪਰਵਾਹੀ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਗਿਆ। ਉਂਨਾਂ ਆਪਣਾ ਨਾਓੰ ਗੁਪਤ ਰ¤ਖਣ ਦੀ ਸ਼ਰਤ ’ਤੇ ਕਿਹਾ ਕਿ ਜੇਕਰ ਕੇਂਦਰ ਵ¤ਲੋਂ ਇਹ ਫੌਜ ਨਾ ਭੇਜੀ ਜਾਂਦੀ ਤਾਂ ਬਹੁਤੇ ਪ੍ਰੀਵਾਰਾਂ ਨੇ ਕੁਝ ਦਿਨਾਂਵਿ¤ਚ ਹਰਿਆਣਾ, ਦਿ¤ਲੀ ਅਤੇ ਹੋਰਨਾਂ ਸੂਬਿਆਂ ਵ¤ਲ ਕੂਚ ਕਰ ਹੀ ਲੈਣਾ ਸੀ। ਇਹ ਕਹਿੰਦੇ ਹਨ ਅਮਨ ਪਸੰਦ- ਸਿਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ 1984 ਵਰਗੇ ਘਿਣਾਊਣੇ ਹਾਲਾਤ ਵੇਖੇ ਹਨ। ਲੰਮਾਂ ਸਮਾਂ ਸੰਤਾਪ ਭੋਗਿਆ ਹੈ। ਉਸ ਸਮੇਂ ਪੰਜਾਬ ਦੇ ਲੋਕ ਪੰਜਾਬ ਨੂੰ ਛ¤ਡਕੇ ਦੂਜੇ ਸੂਬਿਆਂ ’ਚ ਵ¤ਸਣ ਲਈ ਮਜਬੂਰ ਹੋ ਗਏ ਸਨ। ਪੰਜਾਬ ਦੇ ਲੋਕ ਹੁਣ ਦੁਬਾਰਾ ਸੰਤਾਪ ਭੋਗਣ ਯੋਗ ਨਹੀਂ ਰਹੇ। ਦੇਸ਼ ਵਿ¤ਚ ਪਹਿਲੇ ਨੰਬਰ ’ਤੇ ਵਿਕਸਤ ਕਹਿਲਾਊਣ ਵਾਲਾ ਸੂਬਾ ਪ¤ਛੜ ਕੇ 17ਵੇਂ ਨੰਬਰ ’ਤੇ ਆ ਗਿਆ ਹੈ। ਇਸ ਲਈ ਸਾਨੂੰ ਸਮਾਜ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਹ ਕਹਿੰਦੇ ਹਨ ਅਧਿਕਾਰੀ- ਜ਼ਿਲ੍ਹਾ ਪੁਲਿਸ ਦੇ ਉ¤ਚ ਅਧਿਕਾਰੀ ਐਸ.ਪੀ. (ਡੀ) ਸਵਰਨ ਸਿੰਘ ਖੰਨਾਂ ਨੇ ਦ¤ਸਿਆ ਕਿ ਲਾਅ ਐਂਡ ਆਰਡਰ ਨੂੰ ਮੇਂਨਟੇਨ ਕਰਨ ਅਤੇ ਜ਼ਿਲੇ ਦੀ ਸੁਰ¤ਖਿਆ ਲਈ 80 ਜਵਾਨ ਬੁਲਾਏ ਗਏ ਹਨ।

WRITTEN BY