Skip to content
Independent perspectives. Global stories.
BREAKING

PUNJAB NEWS

PUNJAB NEWS

ਨਿਤਨੇਮ ਸਾਹਿਬ ਦੀਆਂ ਪੋਥੀਆਂ ਅਤੇ ਸਿੱਖ ਪੰਥ ਦੇ ਧਾਰਮਿਕ ਸਾਹਿਤ ਦਾ ਨਵਾਂ ਛਾਪਾ ਤਿਆਰ ਕਰਨ ਦੀ ਪੁਰਜ਼ੋਰ ਮੰਗ

ਫਰੀਦਕੋਟ, 24 ਮਾਰਚ  (ਸੁਨੀਲ ਸਿੰਘ ਕਪੂਰ)-ਜੇਕਰ ਆਪਾਂ ਸਾਰੀ ਦੁਨੀਆ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਸਹੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਉਣਾ […]

By 1 min read
PUNJAB NEWS

ਨੀਂਹ ਪੱਥਰਾਂ ਅਤੇ ਇਸ਼ਤਿਹਾਰਬਾਜੀ ਤੱਕ ਸਿਮਟ ਕੇ ਰਹਿ ਗਈ ਹੈ ਪੰਜਾਬ ਸਰਕਾਰ : ਲਾਲ ਸਿੰਘ

ਬੰਗਾ, 23 ਮਾਰਚ (ਹਰਮਿੰਦਰ ਸਿੰਘ)- ਕਾਂਗਰਸ ਪਾਰਟੀ ਵੱਲੋਂ ਪਿੰਡ ਖਟਕੜ ਕਲਾਂ ਵਿਖੇ ਸ਼ਹੀਦਾਂ ਦੀ ਯਾਦ’ਚ ਹੋਏ ਸ਼ਰਧਾਜਲੀ ਸਮਾਗਮ ਸਮੇਂ ਮੁੱਖ ਤੌਰ ਤੇ ਪੁੱਜੇ […]

By 1 min read
PUNJAB NEWS

ਵੋਟਰਾਂ ਨੂੰ ਲਾਲਚ ਦੇਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ : ਰੂਜਮ

ਜ¦ਧਰ, 23 ਮਾਰਚ (ਪੀ.ਟੀ.)-ਲੋਕ ਸਭਾ ਚੋਣ ਹਲਕਾ ਜ¦ਧਰ ਦੇ ਰਿਟਰਨਿੰਗ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਨੇ ਹਦਾਇਤ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ […]

By 1 min read
PUNJAB NEWS

ਲੋਕ ਸਭਾ ਚੋਣਾਂ ਦੌਰਾਨ ਚੰਗੇ ਅਕਸ਼ ਵਾਲੇ ਉਮੀਦਵਾਰ ਦਾ ਸਾਥ ਦਿੱਤਾ ਜਾਵੇਗਾ : ਬਾਬਾ ਚਾਂਦਪੁਰਾ

ਬਰੇਟਾ, 23 ਮਾਰਚ (ਨਛੱਤਰ ਸਿੰਘ ਕਾਹਨਗੜ੍ਹ)-‘ਨੇੜੇ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਵਾਸੀਆਂ ਨੂੰ ਨਿੱਜੀ ਸਵਾਰਥ, ਲਾਲਚ ਅਤੇ ਨਸ਼ਿਆਂ ਦਾ ਤਿਆਗ ਕਰਕੇ […]

By 1 min read
PUNJAB NEWS

ਮੁਸਲਿਮ ਜਮਾਤੇ ਅਹਿਮਦੀਆ ਨੇ 125ਵਾਂ ਸਥਾਪਨਾ ਦਿਵਸ ਮਨਾਇਆ

ਕਾਦੀਆਂ, 23 ਮਾਰਚ (ਮਕਬੂਲ ਅਹਿਮਦ)-ਅੱਜ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਵੱਲੋਂ 125ਵਾਂ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। 23 ਮਾਰਚ 1889 ਨੂੰ […]

By 1 min read
PUNJAB NEWS

ਟੁੱਟੀਆਂ ਸੜਕਾਂ, ਬਾਜ਼ਾਰ ’ਚ ਘੁੰਮਦੇ ਢੱਠੇ, ਸੀਵਰੇਜ ਬੰਦ, ਪੀਣ ਵਾਲੀਆਂ ਪਾਈਪਾਂ ਵਿੱਚ ਆਇਆ ਨਹੀਂ ਪਾਣੀ

ਸ੍ਰੀ ਮੁਕਤਸਰ ਸਾਹਿਬ, 23 ਮਾਰਚ (ਰਾਜ ਕੰਵਲ)-ਪੰਜਾਬ ਸਰਕਾਰ ਨੇ ਸੜਕਾਂ ਵਾਸਤੇ ਕਰੋੜਾਂ ਰੁਪਿਆ ਦਾ ਫੰਡ ਮਹਿਕਮੇ ਪੀ. ਡਬਲਯੂ. ਡੀ. ਅਤੇ ਨਗਰ ਕੌਂਸਲ ਨੂੰ […]

By 1 min read
PUNJAB NEWS

ਕਾਂਗਰਸ ਦੀ ਮਜ਼ਬੂਤ ਸਥਿਤੀ ਤੋਂ ਬਾਅਦ ਅਕਾਲੀ ਸੁਪਰੀਮੋ ਇੱਕ ਦੋ ਸੀਟਾਂ ਉ¤ਪਰ ਕਰ ਸਕਦੇ ਹਨ ਉਲਟ ਫੇਰ

ਜੰਡਿਆਲਾ ਗੁਰੂ, 23 ਮਾਰਚ (ਵਰਿੰਦਰ ਸਿੰਘ)-ਪੰਜਾਬ ਵਿੱਚ 13 ਲੋਕ ਸਭਾ ਸੀਟਾਂ ’ਚੋਂ ਵੱਧ ਤੋਂ ਵੱਧ ਸੀਟਾਂ ’ਤੇ ਜਿੱਤ ਪ੍ਰਾਪਤ ਕਰਨ ਲਈ ਸ਼੍ਰੋਮਣੀ ਅਕਾਲੀ […]

By 1 min read
PUNJAB NEWS

ਬਰਨਾਲਾ ਨੇ ਸਾਬਤ ਕੀਤਾ ਕਿ ਉਹ ਕਾਂਗਰਸ ਦੀ ਕਠਪੁਤਲੀ : ਢੀਂਡਸਾ

ਚੰਡੀਗੜ੍ਹ, 22 ਮਾਰਚ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਲੌਂਗੋਵਾਲ ਦੇ ਆਗੂ ਸੁਰਜੀਤ ਸਿੰਘ […]

By 1 min read