Skip to content
Independent perspectives. Global stories.
BREAKING

PUNJAB NEWS

PUNJAB NEWS

ਬਾਬਾ ਨਿਧਾਨ ਸਿੰਘ ਲੰਗਰਾਂ ਵਾਲਿਆਂ ਦੇ ਜਨਮ ਦਿਵਸ ਮੌਕੇ ਕੈਲੰਡਰ ਜਾਰੀ

ਲੁਧਿਆਣਾ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੇਵਾ ਤੇ ਭਗਤੀ ਦੇ ਪੁੰਜ ਬਾਬਾ […]

By 1 min read
PUNJAB NEWS

’84 ਨੂੰ ਡੁੱਲ੍ਹੇ ਬੇਗੁਨਾਹਾਂ ਸਿੱਖਾਂ ਦਾ ਖੂਨ ਵੀ ਚੀਖ-ਚੀਖ ਕੇ ਇਨਸਾਫ ਅਤੇ ਅੰਤਰਰਾਸ਼ਟਰੀ ਭਾਈਚਾਰੇ ਦਾ ਧਿਆਨ ਮੰਗ ਰਿਹੈ : ਦਲ ਖਾਲਸਾ

ਅੰਮ੍ਰਿਤਸਰ, 26 ਮਾਰਚ (ਪੀ.ਟੀ.)-ਦਲ ਖ਼ਾਲਸਾ ਨੇ ਸੰਯੁਕਤ ਰਾਸ਼ਟਰ ਵ¤ਲੋਂ ਜੇਨੇਵਾ ਵਿਖੇ ਚਲ ਰਹੇ ਸੈਸ਼ਨ ਦੌਰਾਨ ਸ੍ਰੀ ਲੰਕਾ ਦੇ ਤਾਮਿਲਾਂ ਵਿਰੁੱਧ ਹੋਏ ਜ਼ੁਲਮਾਂ ਅਤੇ […]

By 1 min read
PUNJAB NEWS

ਅਕਾਲੀ ਦਲ ਦਾ ਐ¤ਸ.ਸੀ. ਵਿੰਗ ਲੋਕ ਸਭਾ ਚੋਣਾਂ ’ਚ ਅਹਿਮ ਰੋਲ ਨਿਭਾਏਗਾ : ਰਣੀਕੇ

ਚੰਡੀਗੜ੍ਹ 26 ਮਾਰਚ (ਪੀ.ਟੀ.ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਅਨੁਸ੍ਯੂਚਿਤ ਜਾਤੀ ਵਿੰਗ ਦੀ ਇੱਕ ਅਹਿਮ ਮੀਟਿੰਗ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਚੰਡੀਗੜ੍ਹ […]

By 1 min read
PUNJAB NEWS

ਗੁਜਰਾਤ ਦੇ ਕਿਸਾਨਾਂ ਸਬੰਧੀ ਬਾਦਲ ਤੇ ਮੋਦੀ ਦਾ ਸੱਚ ਸਾਹਮਣੇ ਆਇਆ : ਬਾਜਵਾ

ਚੰਡੀਗੜ੍ਹ, 26 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਗੁਜਰਾਤ ਦੇ ਕੱਛ ਇਲਾਕੇ ’ਚ ਵੱਸਣ ਵਾਲੇ ਪੰਜਾਬੀ […]

By 1 min read
PUNJAB NEWS

ਸਿਹਤ ਵਿਭਾਗ ਵੱਲੋਂ 96 ਸਕੂਲਾਂ ਦੇ ਪਾਣੀ ਦੇ ਨਮੂਨਿਆਂ ’ਚੋਂ 70 ਫੇਲ੍ਹ

ਮਾਛੀਵਾੜਾ ਸਾਹਿਬ 25 ਮਾਰਚ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਅਤੇ ਇਨਾਂ ਸਕੂਲਾਂ ਵਿਚ ਪੜ੍ਹਦੇ […]

By 1 min read
PUNJAB NEWS

ਕਾਂਗਰਸ ਉਮੀਦਵਾਰ ਅੰਬਿਕਾ ਸੋਨੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 25 ਮਾਰਚ (ਦਵਿੰਦਰਪਾਲ ਸਿੰਘ, ਅੰਕੁਸ਼)- ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਨਵੇਂ ਉਮੀਦਵਾਰ ਅਤੇ ਸੀਨੀਅਰ ਕਾਂਗਰਸੀ ਆਗੂ […]

By 1 min read
PUNJAB NEWS

ਵੱਖ-ਵੱਖ ਸੜਕ ਹਾਦਸਿਆਂ ’ਚ ਪੰਜ ਦੀ ਮੌਤ ਅਤੇ ਪੰਜ ਜ਼ਖਮੀ

ਵਿਆਹ ਦੀਆਂ ਖੁਸ਼ੀਆਂ ਗ਼ਮੀ ’ਚ ਬਦਲੀਆਂ ਨਵਾਂਸ਼ਹਿਰ, 25 ਮਾਰਚ (ਵਿਜੇ ਜਯੋਤੀ)-ਨਵਾਂਸ਼ਹਿਰ ਵਿਖੇ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਚ ਪੰਜ ਵਿਅਕਤੀਆਂ ਦੀ ਮੌਤ ਹੋ […]

By 1 min read
PUNJAB NEWS

ਅਕਾਲੀ ਆਗੂਆਂ ਨੇ ਕੈਪਟਨ ਦੀ ਲੋਕ ਮਸਲਿਆਂ ਪ੍ਰਤੀ ਪਾਰਲੀਮਾਨੀ ਭੂਮਿਕਾ ’ਤੇ ਉਠਾਏ ਸਵਾਲ

ਪਿਛਲੇ 7 ਸਾਲਾਂ ਦੌਰਾਨ ਵਿਧਾਨ ਸਭਾ ਦੀਆਂ 88 ਮੀਟਿੰਗਾਂ ’ਚੋਂ ਕੇਵਲ 12 ਵਿੱਚ ਹੀ ਭਾਗ ਲਿਆ ਅੰਮ੍ਰਿਤਸਰ, 24 ਮਾਰਚ (ਪੀ.ਟੀ.ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ […]

By 1 min read