Skip to content
Independent perspectives. Global stories.
BREAKING

PUNJAB NEWS

PUNJAB NEWS

ਟੀ.ਵੀ. ਚੈਨਲਾਂ ਅਤੇ ਮੀਡੀਏ ਨੂੰ ਕਾਬੂ ਕਰਕੇ ਮੋਦੀ ਦੇ ਹੱਕ ’ਚ ਬਣਾਉਟੀ ਤੌਰ ’ਤੇ ਬਣਾਈ ਗਈ ਹਨ੍ਹੇਰੀ ਦੀ ਫੂਕ ਨਿਕਲ ਚੁੱਕੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-‘ਗੈਰ ਇਖ਼ਲਾਕੀ ਤੇ ਗੈਰ-ਸਮਾਜਿਕ ਢੰਗਾਂ ਦੀ ਵਰਤੋਂ ਕਰਕੇ ਕਿਸੇ ਨਿਰਾਰਥਕ ਅਤੇ ਮਨੁੱਖਤਾ ਵਿਰੋਧੀ ਸੋਚ ਰੱਖਣ ਵਾਲੇ ਆਗੂ […]

By 1 min read
PUNJAB NEWS

ਆਉਣ ਵਾਲੇ ਦਿਨਾਂ ’ਚ ਕਈ ਕਾਂਗਰਸੀ ਅਕਾਲੀ ਦਲ ’ਚ ਸ਼ਾਮਿਲ ਹੋਣਗੇ : ਸੁਖਬੀਰ

ਚੰਡੀਗੜ੍ਰ, 2 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਉਂਦੇ ਕੁਝ ਦਿਨਾਂ ਵਿਚ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਨੇਤਾ ਸ਼੍ਰੋਮਣੀ […]

By 1 min read
PUNJAB NEWS

40 ਲੱਖ ਦੀ ਕੀਮਤ ਦੇ 30 ਕੁਇੰਟਲ ਡੋਡੇ ਚੂਰਾ ਪੋਸਤ ਸਮੇਤ ਦੋ ਗ੍ਰਿਫ਼ਤਾਰ

ਜ¦ਧਰ, 2 ਅਪ੍ਰੈਲ (ਬਲਵਿੰਦਰ ਕੁਮਾਰ)-ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਜ¦ਧਰ ਸਿਟੀ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ 40 ਲੱਖ ਦੀ ਕੀਮਤ ਦੇ 30 ਕੁਇੰਟਲ […]

By 1 min read
PUNJAB NEWS

ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਮਾਸੂਮ ਬੱਚੀ ਦੀ ਮੌਤ, ਦੋ ਜ਼ਖ਼ਮੀ

ਕੋਟਕਪੂਰਾ, 2 ਅਪ੍ਰੈਲ (ਡਾ. ਧੁੰਨਾ)-ਸਥਾਨਿਕ ਸ਼ਹਿਰ ਵਿੱਚ ਇੱਕ ਪੁਰਾਣੇ ਮਕਾਨ ਦੀ ਅਚਾਨਕ ਛੱਤ ਡਿੱਗਣ ਨਾਲ ਇੱਕ ਮਾਸੂਮ ਬੱਚੀ ਦੀ ਮੌਤ ਅਤੇ ਉਸਦੇ ਮਾਤਾ-ਪਿਤਾ […]

By 1 min read
PUNJAB NEWS

ਪੰਥਕ ਮੁੱਦੇ ਛੇੜਕੇ ਕੈਪਟਨ ਅਕਾਲੀ ਦਲ ’ਤੇ ਭਾਰੂ ਪੈਣ ਲੱਗੇ

ਅੰਮ੍ਰਿਤਸਰ, 2 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕੈਪਟਨ ਅਮਰਿੰਦਰ ਸਿੰਘ ਤੇ ਅਰੁਣ ਜੇਤਲੀ ਵਿਚਕਾਰ ਟੱਕਰ ਫਸਵੀਂ ਹੋਣ ਕਾਰਨ ਜਿਥੇ ਅਕਾਲੀ ਭਾਜਪਾਈਆਂ […]

By 1 min read
PUNJAB NEWS

ਹੋਂਦ ਚਿੱਲੜ ਕੇਸ ਦੀ ਸੁਣਵਾਈ ਫਾਸਟ ਟਰੈਕ ਅਦਾਲਤਾਂ ਵਾਂਗ ਕੀਤੀ ਜਾਵੇ : ਗਿਆਸਪੁਰਾ, ਘੋਲੀਆ

ਬਾਘਾਪੁਰਾਣਾ, 1 ਅਪ੍ਰੈਲ (ਭੁਪਿੰਦਰ ਬਰਾੜ)-1984 ਵਿਚ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋ ਬਾਅਦ ਹੋਦ ਚਿੱਲੜ, ਪਟੌਦੀ ਤੇ ਗੁੜਗਾਓ ( […]

By 1 min read
PUNJAB NEWS

ਐ¤ਨ.ਡੀ.ਏ. ਸਰਕਾਰ ਬਣੀ ਤਾਂ ਜੇਤਲੀ ਬਣਨਗੇ ਵਿੱਤ ਮੰਤਰੀ : ਸੁਖਬੀਰ ਬਾਦਲ

ਸ਼ਾਹਕੋਟ 1 ਅਪਰੈਲ (ਸੁਰਿੰਦਰ ਸਿੰਘ ਪਦਮ)-ਦੇਸ਼ ਦੀ ਆਰਥਿਕ ਮਜਬੂਤੀ, ਵਿਕਾਸ ਅਤੇ ਸਮਾਜਿਕ ਬੁਰਿਆਈਆ ਦਾ ਖਾਤਮਾ ਕਰਨ ਲਈ ਕੇਂਦਰ ’ਚ ਨਰਿੰਦਰ ਮੋਦੀ ਨੂੰ ਪ੍ਰਧਾਨ […]

By 1 min read
PUNJAB NEWS

ਸਮਰਾਲਾ ਪੁਲਿਸ ਵੱਲੋਂ 19 ਪੇਟੀਆਂ ਸ਼ਰਾਬ ਸਮੇਤ ਤਿੰਨ ਕਾਬੂ

ਸਮਰਾਲਾ, 1 ਅਪ੍ਰੈਲ (ਕਮਲਜੀਤ)- ਪੁਲਿਸ ਜ਼ਿਲ੍ਹਾ ਖੰਨਾ ਦੇ ਐ¤ਸ.ਐ¤ਸ.ਪੀ. ਹਰਚਰਨ ਸਿੰਘ ਭੁੱਲਰ ਦੀਆਂ ਹਦਾਇਤਾਂ ਤੇ ਸਮਾਜ ਵਿਰੋਧਂੀ ਅਨਸਰਾਂ ਅਤੇ ਨਸ਼ੇ ਦਾ ਕਾਰੋਬਾਰ ਕਰਨ […]

By 1 min read
PUNJAB NEWS

ਬਰਨਾਲਾ ਪੁਲਿਸ ਵੱਲੋਂ ਤਿੰਨ ਦਿਨ ਪਹਿਲਾਂ ਲਾਪਤਾ ਹੋਇਆ ਬੱਚਾ ਬਰਾਮਦ-ਵਾਰਿਸਾਂ ਹਵਾਲੇ

ਬਰਨਾਲਾ, 1 ਅਪ੍ਰੈਲ (ਕੁਲਦੀਪ ਸੂਦ)-ਬਰਨਾਲਾ ਪੁਲਿਸ ਨੇ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਇੱਕ ਤਿੰਨ ਸਾਲਾ ਬੱਚੇ ਨੂੰ ਲੱਭ ਕੇ ਉਸਦੇ ਵਾਰਸਾਂ ਨੂੰ ਸਪੁਰਦ […]

By 1 min read