Skip to content
Independent perspectives. Global stories.
BREAKING

NATIONAL NEWS

NATIONAL NEWS

ਚੈਲੇਂਜ ਕਰੋ ਪੂਰਾ ਅਤੇ ਜਿਤੋ 1.52 ਕਰੋੜ

ੇਨਵੀਂ ਦਿੱਲੀ, 9 ਅਕਤੂਬਰ  (ਪੀ. ਟੀ.)- ਨਿਟੲਰਨੲਟ.ੋਰਗ ਪ੍ਰਾਜੈਕਟ ਤਹਿਤ ਨਿਟੲਰਨੲਟ.ੋਰਗ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਇੰਟਰਨੈਟ ਚੈਲੇਂਜ ਦਾ ਟੀਚਾ ਉਨ੍ਹਾਂ […]

By 1 min read
NATIONAL NEWS

‘ਮੇਕ ਇਨ ਇੰਡੀਆ’ ਵਿੱਚ ਦਿਲਚਸਪੀ ਨਹੀਂ ਰੱਖਦੀਆਂ ਭਾਰਤੀ ਮੋਬਾਈਲ ਕੰਪਨੀਆਂ

ਨਵੀਂ ਦਿੱਲੀ, 9 ਅਕਤੂਬਰ (ਪੀ. ਟੀ.)- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਜਿਸ ਮੇਕ ਇਨ ਇੰਡੀਆ ਦਾ […]

By 1 min read
NATIONAL NEWS

ਦਿੱਲੀ ਕਮੇਟੀ ਵੱਲੋਂ ਗੁਰੂ ਕੀ ਗੋਲਕ ਨੂੰ ਲੁੱਟਣ ਦਾ ਇੱਕ ਹੋਰ ਮਨਸੂਬਾ ਤਿਆਰ : ਸਰਨਾ

ਨਵੀ ਦਿੱਲੀ, 7 ਅਕਤੂਬਰ (ਪੀ. ਟੀ.)- ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਇੱਕ ਵਾਰੀ ਫਿਰ ਦਿੱਲੀ ਸਿੱਖ ਗੁਰੂਦੁਆਰਾ […]

By 1 min read
NATIONAL NEWS

ਪ੍ਰਸਾਰਨ ਦੇ ਡਿਜੀਟਲਕਰਨ ਦੀ ਪ੍ਰਕੀਰਿਆ ਪੇਂਡੂ ਖੇਤਰਾਂ ਵਿੱਚ ਲਿਜਾਣ ਦਾ ਯਤਨ : ਪ੍ਰਕਾਸ਼ ਜਾਵੇਡਕਰ

ਨਵੀਂ ਦਿੱਲੀ, 8 ਅਕਤੂਬਰ (ਪੀ. ਟੀ.)- ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਡਿਜੀਟਲੀਕਰਨ ਪ੍ਰਕ੍ਰਿਆ ਪ੍ਰਧਾਨ ਮੰਤਰੀ ਦੀ ਡਿਜੀਟਲ ਇੰਡੀਆ […]

By 1 min read
NATIONAL NEWS

ਸੀ.ਆਈ.ਐਸ.ਐਫ. ਕਰਮਚਾਰੀ ਨੇ ਤਿੰਨ ਸਾਥੀਆਂ ਨੂੰ ਮਾਰਿਆ

ਕਾਂਚੀਪੁਰਮ, 8 ਅਕਤੂਬਰ (ਪੀ. ਟੀ.)- ਸੀ.ਆਈ.ਐਸ.ਐਫ. (ਕੇਂਦਰੀ ਉਦਯੋਗਿਕ ਸੁਰੱਖਿਆ ਬਲ) ਦੇ ਇਕ ਹੈੱਡ ਕਾਂਸਟੇਬਲ ਨੇ ਅੱਜ ਤਾਮਿਲਨਾਡੂ ‘ਚ ਕਲਪੱਕਮ ਪ੍ਰਮਾਣੂ ਕੰਪਲੈਕਸ ‘ਚ ਤਾਇਨਾਤ […]

By 1 min read
NATIONAL NEWS

ਪਾਕਿ ਦਾ ਮੁਕਾਬਲਾ ਕਰਨ ਲਈ ਕੇਂਦਰ ਕੋਲ ਹੌਸਲਾ ਨਹੀਂ ਹੈ : ਉਧਵ ਠਾਕਰੇ

ਜਾਲਾਨਾ (ਮਹਾਰਾਸ਼ਟਰ), 8 ਅਕਤੂਬਰ (ਪੀ. ਟੀ)- ਦੋਸਤ ਤੋਂ ਦੁਸ਼ਮਣ ਬਣੀ ਪਾਰਟੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਤੇਜ਼ ਕਰਦੇ ਹੋਏ ਸ਼ਿਵ […]

By 1 min read
NATIONAL NEWS

‘ਸਕੈਮ ਹਰਿਆਣਾ’ ਨੂੰ ‘ਸਕਿੱਲ ਹਰਿਆਣਾ’ ਵਿਚ ਬਦਲਣਾ ਚਾਹੁੰਦਾ ਹਾਂ : ਮੋਦੀ

ਮਹਿੰਦਰਗੜ੍ਹ, 8 ਅਕਤੂਬਰ (ਨਾਗਪਾਲ)- ‘ਸਕੈਮ ਹਰਿਆਣਾ’ ਨੂੰ ‘ਸਕਿੱਲ ਹਰਿਆਣਾ’ ਵਿਚ ਬਦਲਣ ਦਾ ਵਾਅਦਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੂਬੇ ਦੇ […]

By 1 min read