Skip to content
Independent perspectives. Global stories.
BREAKING

ਜ਼ਮਾਨਤ ਲਈ ਜੈਲਲਿਤਾ ਪਹੁੰਚੀ ਸੁਪਰੀਮ ਕੋਰਟ

Share this story

ਨਵੀਂ ਦਿੱਲੀ, 9 ਅਕਤੂਬਰ (ਪੀ. ਟੀ.)-  ਜ਼ਮਾਨਤ ਲਈ ਜੇ. ਜੈਲਲਿਤਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਰਹਿ ਚੁੱਕੀ ਜੈਲਲਿਤਾ ‘ਤੇ ਆਮਦਨ ਤੋਂ ਵਧ ਜਾਇਦਾਦ ਰੱਖਣ ਦੇ ਦੋਸ਼ ‘ਚ ਜੇਲ ਵਿਚ ਬੰਦ ਹੈ। ਉਨ੍ਹਾਂ ਨੂੰ ਹਾਲ ਹੀ ‘ਚ ਬੈਂਗਲੂਰ ਦੀ ਇਕ ਅਦਾਲਤ ਨੇ 4 ਸਾਲ ਦੀ ਸਜ਼ਾ ਅਤੇ 100 ਕਰੋੜ ਦਾ ਜ਼ੁਰਮਾਨਾ ਲਾਇਆ ਸੀ।ਜੇਲ ਤੋਂ ਬਾਹਰ ਆਉਣ ਲਈ ਜੈਲਲਿਤਾ ਨੇ ਹਾਈਕੋਰਟ ‘ਚ ਅਰਜ਼ੀ ਦਾਇਰ ਕੀਤੀ ਸੀ ਪਰ ਰਾਹਤ ਨਾ ਮਿਲਣ ਕਰ ਕੇ ਉਨ੍ਹਾਂ ਨੇ ਹੁਣ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।

WRITTEN BY