Skip to content
Independent perspectives. Global stories.
BREAKING

ਮੁਲਾਇਮ ਲਗਾਤਾਰ ਨੌਵੀਂ ਵਾਰ ਚੁਣੇ ਗਏ ਸਪਾ ਦੇ ਪ੍ਰਧਾਨ

Share this story

ਲਖਨਊ, 8 ਅਕਤੂਬਰ (ਪੀ. ਟੀ.)- ਮੁਲਾਇਮ ਸਿੰਘ ਯਾਦਵ ਨੂੰ ਅੱਜ ਲਗਾਤਾਰ ਨੌਵੀਂ ਵਾਰ ਸਮਾਜਵਾਦੀ ਪਾਰਟੀ ਦਾ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ। ਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮਗੋਪਾਲ ਯਾਦਵ ਨੇ ਅੱਜ ਸ਼ੁਰੂ ਹੋਈ ਪਾਰਟੀ ਦੀ ਰਾਸ਼ਟਰੀ ਕਾਰਜਕਾਰੀ ਬੈਠਕ ‘ਚ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਮੁਲਾਇਮ ਨੂੰ ਲਗਾਤਾਰ ਨੌਵੀਂ ਵਾਰ ਸਰਬਸੰਮਤੀ ਨਾਲ ਰਾਸ਼ਟਰੀ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਅਗਲੇ ਤਿੰਨ ਸਾਲ ਤੱਕ ਪਾਰਟੀ ਦੇ ਪ੍ਰਧਾਨ ਬਣੇ ਰਹਿਣਗੇ।

WRITTEN BY