Skip to content
Independent perspectives. Global stories.
BREAKING

NATIONAL NEWS

NATIONAL NEWS

ਧਾਰਾ 25 ਨੂੰ ਖਤਮ ਕਰਾਉਣ ਲਈ ਦੁਨੀਆ ਭਰ ਦੇ ਸਿੱਖ ਇੱਕਮੁੱਠ : ਸਰਨਾ

ਨਵੀ ਦਿੱਲੀ, 13 ਦਸੰਬਰ (ਪੀ. ਟੀ.)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ […]

By 1 min read
NATIONAL NEWS

ਕੋਲਾ ਘੁਟਾਲਾ : ਮਧੂ ਕੋਡਾ ਸਮੇਤ 7 ਹੋਰਾਂ ਖ਼ਿਲਾਫ਼ ਦੋਸ਼ ਪੱਤਰ ਦਾਖ਼ਲ

  ਨਵੀਂ ਦਿੱਲੀ, 12 ਦਸੰਬਰ (ਪੀ. ਟੀ.)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕੋਲਾ ਬਲਾਕ ਵੰਡ ਘੁਟਾਲਾ ਮਾਮਲੇ ’ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ […]

By 1 min read
NATIONAL NEWS

ਖਾਪ ਪੰਚਾਇਤਾਂ ਕਾਨੂੰਨ ਤੇ ਸੰਵਿਧਾਨ ਦੇ ਖਿਲਾਫ : ਕੇਂਦਰ ਸਰਕਾਰ

ਨਵੀਂ ਦਿ¤ਲੀ, 11 ਦਸੰਬਰ (ਪੀ. ਟੀ.)- ਕੇਂਦਰ ਸਰਕਾਰ ਨੇ ਖਾਪ ਪੰਚਾਇਤਾਂ ਨੂੰ ਕਾਨੂੰਨ, ਇਨਸਾਫ ਅਤੇ ਸੰਵਿਧਾਨ ਦੇ ਖਿਲਾਫ ਦ¤ਸਿਆ ਹੈ। ਕਾਨੂੰਨ ਤੇ ਜਸਟਿਸ […]

By 1 min read
NATIONAL NEWS

ਸ੍ਰੀਨਗਰ ’ਚ ਕਾਨੂੰਨ ਦੀ ਵਿਦਿਆਰਥਣ ’ਤੇ ਤੇਜ਼ਾਬ ਸੁ¤ਟਿਆ, ਹਾਲਤ ਗੰਭੀਰ

ਸ੍ਰੀਨਗਰ, 11 ਦਸੰਬਰ (ਪੀ. ਟੀ.)- ਇਥੋਂ ਦੇ ਨੌਸ਼ਹਿਰਾ ਖੇਤਰ ‘ਚ ਇਕ ਕਾਲਜ ਦੇ ਬਾਹਰ ਇਕ ਕਾਨੂੰਨ ਦੀ ਵਿਦਿਆਰਥਣ ’ਤੇ ਕਾਰ ਸਵਾਰ ਅਣਪਛਾਤੇ ਨੌਜਵਾਨਾਂ […]

By 1 min read
NATIONAL NEWS

ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਦਿੱਲੀ ਦੀ ਅਦਾਲਤ ’ਚ ਪੇਸ਼ੀ ਭੁਗਤੀ

ਨਵੀਂ ਦਿੱਲੀ, 9 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਇਕ ਅਦਾਲਤ ਵਿਚ ਅੱਜ ਬੱਬਰ ਖਾਲਸਾ ਦੇ ਭਾਈ ਸਰਬਪ੍ਰੀਤ ਸਿੰਘ ਨੇ ਸਪੈਸ਼ਲ ਸੈਲ ਦੀ […]

By 1 min read
NATIONAL NEWS

ਲਲਿਤ ਨਰਾਇਣ ਮਿਸ਼ਰ ਕਤਲ ਕਾਂਡ ਵਿੱਚ ਸਾਰੇ 4 ਮੁਲਜ਼ਮ ਦੋਸ਼ੀ ਕਰਾਰ

ਨਵੀਂ ਦਿੱਲੀ, 8 ਦਸੰਬਰ (ਪੀ. ਟੀ.)- ਤਕਰੀਬਨ 39 ਸਾਲ ਪੁਰਾਣੇ ਸਾਬਕਾ ਰੇਲ ਮੰਤਰੀ ਸਵਰਗੀ ਲਲਿਤ ਨਰਾਇਣ ਮਿਸ਼ਰ ਕਤਲ ਕਾਂਡ ਵਿੱਚ ਦਿੱਲੀ ਦੀ ਕੜਕੜਡੂਮਾ […]

By 1 min read