Skip to content
Independent perspectives. Global stories.
BREAKING

NATIONAL NEWS

NATIONAL NEWS

ਬੱਬਰ ਖਾਲਸਾ ਦੇ ਖਾੜਕੂ ਭਾਈ ਭਿਓਰਾ ਪੁਲਿਸ ਦੀ ਸਖ਼ਤ ਸੁਰਖਿਆ ਹੇਠ ਅਦਾਲਤ ’ਚ ਪੇਸ਼

ਨਵੀਂ ਦਿੱਲੀ, 19 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਇਥੋਂ ਦੀ ਇਕ ਅਦਾਲਤ ਵਿਚ ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਭਾਈ ਪਰਮਜੀਤ ਸਿੰਘ ਭਿਓਰਾ ਨੂੰ […]

By 1 min read
NATIONAL NEWS

ਜੰਮੂ ਵਿਖੇ ਗੁੱਸੇ ’ਚ ਆਏ ਲੋਕਾਂ ਨੇ ਨਵਜੋਤ ਸਿੱਧੂ ਦੇ ਕਾਫ਼ਲੇ ’ਤੇ ਕੀਤਾ ਹਮਲਾ

ਜੰਮੂ, 18 ਦਸੰਬਰ (ਪੀ. ਟੀ.)- ਜੰਮੂ ਤੇ ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਕਰਨ ਜੰਮੂ ਪਹੁੰਚੇ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਤੇ ਭਾਜਪਾ […]

By 1 min read
NATIONAL NEWS

ਸਿਡਨੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਵੱਧ ਤੋਂ ਵੱਧ ਹਿੰਦੂ ਬਣਾਓ : ਰਾਣੇ

ਨਵੀਂ ਦਿੱਲੀ, 17 ਦਸੰਬਰ (ਮਨਪ੍ਰੀਤ ਸਿੰਘ ਖਾਲਸਾ)- ਭਾਜਪਾ ਦੀ ਭਗਵਾ ਬ੍ਰਿਗੇਡ ਆਰ ਐੈਸ ਐੈਸ ਵਲੋਂ ਪਿੱਛੇ ਕਰਵਾਏ ਗਏ ਆਗਰਾ ਵਿਚ ਗਰੀਬ ਮੁਸਲਮਾਨ ਪਰਿਵਾਰਾਂ […]

By 1 min read
NATIONAL NEWS

ਮੋਦੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ : ਸਰਨਾ

ਨਵੀ ਦਿੱਲੀ, 16 ਦਸੰਬਰ (ਪੀ. ਟੀ.)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਨਸ਼ੀਲੇ ਪਦਾਰਥਾਂ ‘ਤੇ ਰੋਕ ਲਗਾਉਣ ਲਈ ਪ੍ਰਧਾਨ […]

By 1 min read
NATIONAL NEWS

ਪ੍ਰਧਾਨ ਮੰਤਰੀ ਮੋਦੀ ਦੀ ਭਾਜਪਾ ਸੰਸਦ ਮੈਂਬਰਾਂ ਨੂੰ ਸਖ਼ਤ ਹਿਦਾਇਤ

ਨਵੀਂ ਦਿ¤ਲੀ, 16 ਦਸੰਬਰ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਰਟੀ ਨੇਤਾਵਾਂ ਦੇ ਵਿਵਾਦਤ ਬਿਆਨ ਤੋਂ ਖ਼ਾਸੇ ਨਾਰਾਜ਼ ਹਨ ਅਤੇ ਇਕ ਵਾਰ ਫਿਰ […]

By 1 min read
NATIONAL NEWS

ਪਾਕਿਸਤਾਨੀ ਖਿਡਾਰੀਆਂ ਨੂੰ ਸਜ਼ਾ ਤੱਕ ਭਾਰਤ ’ਚ ਐਫ. ਆਈ. ਐਚ. ਦਾ ਕੋਈ ਟੂਰਨਾਮੈਂਟ ਨਹੀਂ ਹੋਵੇਗਾ : ਹਾਕੀ ਇੰਡੀਆ

ਭੁਵਨੇਸ਼ਵਰ, 14 ਦਸੰਬਰ (ਪੀ. ਟੀ.)- ਹਾਕੀ ਇੰਡੀਆ ਨੇ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਮੁਕਾਬਲੇ ‘ਚ ਭਾਰਤ ਨੂੰ ਹਰਾਉਣ ਦੇ ਬਾਅਦ ਪਾਕਿਸਤਾਨੀ ਖਿਡਾਰੀਆਂ […]

By 1 min read
NATIONAL NEWS

ਆਈ. ਐਸ. ਦਾ ਟਵਿਟਰ ਅਕਾਊਂਟ ਚਲਾਉਣ ਵਾਲੇ ਮਹੇਦੀ ਨੂੰ 5 ਦਿਨਾਂ ਪੁਲਿਸ ਹਿਰਾਸਤ ’ਚ ਭੇਜਿਆ

ਬੇਂਗਲੁਰੂ, 14 ਦਸੰਬਰ (ਪੀ. ਟੀ.)- ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਰਾਕ ਐਂਡ ਸੀਰੀਆ ਦੇ ਸਮਰਥਨ ‘ਚ ਕਥਿਤ ਰੂਪ ‘ਚ ਟਵਿਟਰ ਅਕਾਊਂਟ ਚਲਾਉਣ ਵਾਲੇ […]

By 1 min read