Skip to content
Independent perspectives. Global stories.
BREAKING

ਅਗਲੇ ਸਾਲ ਵ¤ਧ ਸਕਦੈ ਰੇਲ ਕਿਰਾਇਆ-ਰੇਲ ਮੰਤਰੀ ਨੇ ਦਿ¤ਤੇ ਸੰਕੇਤ”

Share this story

ਨਵੀਂ ਦਿ¤ਲੀ, 14 ਦਸੰਬਰ (ਪੀ. ਟੀ.)- ਵ¤ਧ ਰਹੀ ਲਾਗਤ ਦਾ ਬੋਝ ਯਾਤਰੀਆਂ ‘ਤੇ ਪਾਉਣ ਲਈ ਅਗਲੇ ਸਾਲ ਰੇਲ ਮੰਤਰਾਲਾ ਰੇਲ ਬਜਟ ‘ਚ ਕਿਰਾਇਆ ਵਧਾਉਣ ਦਾ ਪ੍ਰਸਤਾਵ ਲਿਆ ਸਕਦਾ ਹੈ। ਰੇਲਵੇ ਮੰਤਰਾਲਾ ਦੇ ਇਕ ਅਧਿਕਾਰੀ ਨੇ ਦ¤ਸਿਆ ਕਿ ਦਸੰਬਰ ‘ਚ ਬਾਲਣ ਸਬੰਧੀ ਕਾਮਪੋਨੈਂਟਸ ਨਾਲ ਜੁੜੇ ਕਿਰਾਇਆ ਦੀ ਸਮੀਖਿਆ ਹੋਵੇਗੀ। ਜਿਸਦਾ ਅਸਰ ਫਰਵਰੀ ‘ਚ ਆਉਣ ਵਾਲੇ ਰੇਲ ਬਜਟ ‘ਤੇ ਸਾਫ ਨਜ਼ਰ ਆਏਗਾ। ਪਿਛਲੇ ਕੁਝ ਮਹੀਨਿਆਂ ‘ਚ ਐਨਰਜੀ ਕਾਸਟ 4 ਫੀਸਦੀ ਤ¤ਕ ਵਧਿਆ ਹੈ, ਜਿਸ ਦੇ ਚ¤ਲਦੇ ਕਿਰਾਇਆ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਰੇਲਵੇ ਦੀ ਐਲਾਨੀ ਨੀਤੀ ਮੁਤਾਬਿਕ ਬਾਲਣ ਤੇ ਊਰਜਾ ਕਾਸਟ ‘ਤੇ ਆਧਾਰਿਤ ਕਿਰਾਇਆ ਸਾਲ ‘ਚ ਦੋ ਵਾਰ ਸੰਸੋਧਤ ਕੀਤਾ ਜਾਵੇਗਾ। ਪਿਛਲਾ ਸੰਸੋਧਨ ਜੂਨ ‘ਚ ਕੀਤਾ ਗਿਆ ਸੀ ਜਦੋਂ ਯਾਤਰੀ ਕਿਰਾਇਆ 4.2 ਫੀਸਦੀ ਅਤੇ ਫ੍ਰੇਟ ਰੇਟ 1.4 ਫੀਸਦੀ ਵਧਾਏ ਗਏ ਸਨ।’

WRITTEN BY