ਪੰਜਾਬ ਲਲਿਤ ਕਲਾ ਅਕਾਦਮੀ ਵੱਲੋਂ ਕੌਮਾਂਤਰੀ ਸ਼ਿਲਪਕਾਰ ਅਵਤਾਰਜੀਤ ਧੰਜਲ ਦੀ ਕਰਮ, ਕਿਰਤ ਅਤੇ ਕਲਾ ਦੀ ਪੇਸ਼ਕਾਰੀ ਬਠਿੰਡਾ ਵਿਖੇ ਅੱਜ
ਚੰਡੀਗੜ੍ਹ- ਕੌਮਾਂਤਰੀ ਪ੍ਰੱਸਿਧੀ ਪ੍ਰਾਪਤ ਸ਼ਿਲਪਕਾਰ ਅਵਤਾਰਜੀਤ ਸਿੰਘ ਧੰਜਲ ਦੀ ਕਰਮ, ਕਿਰਤ ਅਤੇ ਕਲਾ ਨਾਮਕ ਆਡਿਉ-ਵਿਜ਼ੂਅਲ ਪੇਸ਼ਕਾਰੀ 31 ਅਕਤੂਬਰ ਨੂੰ ਬਠਿੰਡਾ ਦੇ ਟੀਚਰਜ਼ ਹੋਮ […]









