Skip to content
Independent perspectives. Global stories.
BREAKING

THE NEWSROOM

Welcome

NATIONAL NEWS

ਅਮੀਰ ਰਾਜ ਹੋਣ ਦੇ ਬਾਵਜੂਦ ਵੀ ਓਡੀਸ਼ਾ ’ਚ ਵਿਕਾਸ ਨਹੀਂ : ਰਾਹੁਲ

ਕਟਕ, 9 ਫਰਵਰੀ (ਪੀ.ਟੀ.)-ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਟਕ ’ਚ ਓਡੀਸ਼ਾ ਸਰਕਾਰ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਓਡੀਸ਼ਾ ਦੀ ਸਰਕਾਰ […]

By 1 min read
NATIONAL NEWS

ਕਰਨਾਟਕ ਤੋਂ ਭਾਜਪਾ ਦੀ ਟਿਕਟ ’ਤੇ ਚੋਣ ਲੜ ਸਕਦੇ ਹਨ ਅਨਿਲ ਕੁੰਬਲੇ

ਨਵੀਂ ਦਿੱਲੀ, 9 ਫਰਵਰੀ (ਪੀ.ਟੀ.)-ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਨਿਲ ਕੁੰਬਲੇ ਉੱਤਰੀ ਕਰਨਾਟਕ ਸੀਟ ਤੋਂ ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣ […]

By 1 min read
NATIONAL NEWS

ਦੇਸ਼ ਦੀ ਵੱਡੀ ਅਬਾਦੀ ਅਜੇ ਵੀ 500 ਮੀਟਰ ਦੂਰ ਤੋਂ ਲਿਆਂਦੀ ਹੈ ਪਾਣੀ

ਨਵੀਂ ਦਿੱਲੀ, 9 ਫਰਵਰੀ (ਪੀ.ਟੀ.)- ਬਿਹਾਰ, ਝਾਰਖੰਡ, ਅਸਮ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਦੀ 10 ਫੀਸਦੀ ਤੋਂ ਵੀ ਜਿਆਦਾ ਅਬਾਦੀ ਨੂੰ ਪਾਈਪ […]

By 1 min read
NATIONAL NEWS

ਲੜਕੀ ਨਾਲ ਸਮੂਹਿਕ ਜਬਰ ਜਨਾਹ

ਮੁਜ਼ੱਫਰਨਗਰ, 9 ਫਰਵਰੀ (ਏਜੰਸੀ)-ਇਥੋਂ ਦੇ ਪਿੰਡ ਸੰਭਲਹੇਰਾ ’ਚ ਚਾਰ ਵਿਅਕਤੀਆਂ ਵੱਲੋਂ ਇਕ ਲੜਕੀ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕੀਤਾ […]

By 1 min read
NATIONAL NEWS

ਬੈਂਕ ਮੁਲਾਜ਼ਮਾਂ ਦੀ ਦੋ-ਦਿਨਾ ਹੜਤਾਲ ਅੱਜ ਤੋਂ

ਹੈਦਰਾਬਾਦ, 9 ਫਰਵਰੀ (ਪੀ.ਟੀ.)-ਬੈਂਕ ਯੂਨੀਅਨਾਂ ਦੇ ਸਾਂਝੇ ਫੋਰਮ ਵੱਲੋਂ ਦੋ-ਦਿਨਾ ਰਾਸ਼ਟਰੀਵਿਆਪੀ ਆਲ ਇੰਡੀਆ ਬੈਂਕ ਹੜਤਾਲ ਦੇ ਦਿੱਤੇ ਸੱਦੇ ਦੇ ਹਿੱਸੇ ਵਜੋਂ ਭਾਰਤੀ ਸਟੇਟ […]

By 1 min read
TOP STORIES

ਮੈਂ ਬੁਜ਼ਦਿਲ ਹੁੰਦਾ ਤਾਂ ਕੀ ਤੁਸੀਂ ਮੈਨੂੰ 16 ਸਾਲ ਜੇਲ੍ਹ ਵਿੱਚ ਰੱਖਦੇ? ਬਾਦਲ ਨੇ ਅਮਰਿੰਦਰ ਸਿੰਘ ਨੂੰ ਵੰਗਾਰਿਆ

ਕੈਪਟਨ ਦੇ ਦੋਸ਼ ‘ਸ਼ਾਹੀ ਝੂਠ ਦਾ ਪੁ¦ਦਾ’ ਅਤੇ ਬਰਤਾਨਵੀ ਖ਼ੁਲਾਸੇ ਤੋਂ ਧਿਆਨ ਵਟਾਉਣ ਲਈ ਮਹਿਜ਼ ਕਠਪੁਤਲੀ ਸ਼ੋਅ ਚੰਡੀਗੜ੍ਹ, 8 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ […]

By 1 min read
NATIONAL NEWS

ਰਾਸ਼ਟਰ ਮੰਡਲ ਖੇਡਾਂ ਦੇ 3500 ਕਰੋੜ ਦੀ ਲਾਗਤ ਵਾਲੇ 30 ਕੰਮ ਵਿਜੀਲੈਂਸ ਕਮਿਸ਼ਨ ਦੀ ਜਾਂਚ ਹੇਠ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-2010 ਦੀਆਂ ਰਾਸ਼ਟਰ ਮੰਡਲ ਖੇਡਾਂ ਦੇ ਸਬੰਧ ਵਿਚ ਵੱਖ ਵੱਖ ਏਜੰਸੀਆਂ ਵਲੋਂ 3500 ਕਰੋੜ ਰੁਪਏ ਦੀ ਲਾਗਤ […]

By 1 min read
TOP STORIES

ਕੈਂਸਰ ਦਾ ਗੜ੍ਹ ਮੰਨੇ ਜਾਂਦੇ ਪਿੰਡ ਗਿਆਨਾ ਦੇ ਲੋਕ ਉੱਪ ਮੁੱਖ ਮੰਤਰੀ ਦੇ ਗੱਫਿਆਂ ਤੋਂ ਬਾਗੋ-ਬਾਗ

ਤਲਵੰਡੀ ਸਾਬੋ, 9 ਫਰਵਰੀ (ਰਣਜੀਤ ਸਿੰਘ ਰਾਜੂ)-ਮਾਲਵੇ ਦੀ ਕੈਂਸਰ ਪੱਟੀ ਵਜੋਂ ਜਾਣੇ ਜਾਂਦੇ ਇਸ ਇਲਾਕੇ ਵਿੱਚ ਕੈਂਸਰ ਦਾ ਗੜ੍ਹ ਮੰਨੇ ਜਾਂਦੇ ਪਿੰਡ ਗਿਆਨਾਂ […]

By 1 min read
TOP STORIES

ਉੱਪ ਮੁੱਖ ਮੰਤਰੀ ਪੰਜਾਬ ਅੱਜ ਜ¦ਧਰ, ਫਿਲੌਰ, ਨਕੋਦਰ ਅਤੇ ਆਦਮਪੁਰ ’ਚ 62387 ਲੱਖ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ : ਡੀ.ਸੀ.

ਜ¦ਧਰ, 9 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ.ਸੁਖਬੀਰ ਸਿੰਘ ਬਾਦਲ 10 ਫਰਵਰੀ ਨੂੰ ਸਵੇਰੇ 11.00 ਵਜੇ ਤੋਂ ਸ਼ਾਮ 05.00 ਵਜੇ […]

By 1 min read