Skip to content
Independent perspectives. Global stories.
BREAKING

ਅਮੀਰ ਰਾਜ ਹੋਣ ਦੇ ਬਾਵਜੂਦ ਵੀ ਓਡੀਸ਼ਾ ’ਚ ਵਿਕਾਸ ਨਹੀਂ : ਰਾਹੁਲ

Share this story

eee ਕਟਕ, 9 ਫਰਵਰੀ (ਪੀ.ਟੀ.)-ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਟਕ ’ਚ ਓਡੀਸ਼ਾ ਸਰਕਾਰ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਓਡੀਸ਼ਾ ਦੀ ਸਰਕਾਰ ਲੋਕਾਂ ਦੇ ਹਿੱਤਾਂ ’ਚ ਕੰਮ ਨਹੀਂ ਕਰਦੀ। ਸਰੋਤ ਹੋਣ ਦੇ ਬਾਵਜੂਦ ਵੀ ਸੂਬਾ ਪਛੜਿਆ ਹੋਇਆ ਹੈ। ਰਾਹੁਲ ਨੇ ਕਟਕ ’ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਵਿਕਾਸ ਦੇ ਲਈ ਓਡੀਸ਼ਾ ਨੂੰ ਕਾਫੀ ਰਕਮ ਮੁਹੱਈਆ ਕਰਾਈ ਹੈ ਪਰ ਇਥੇ ਵਿਕਾਸ ਨਹੀਂ ਹੋਇਆ। ਖਾਣ ਮਾਫੀਆਵਾਂ ਨੇ ਰਾਜ ਨੂੰ ਲੁੱਟਿਆ ਹੈ।

WRITTEN BY