Skip to content
Independent perspectives. Global stories.
BREAKING

ਨੇਕ ਵਿਅਕਤੀ ਹਨ ਨਜ਼ੀਬ ਜੰਗ : ਕੇਜਰੀਵਾਲ

Share this story

jj ਨਵੀਂ ਦਿੱਲੀ, 9 ਫਰਵਰੀ (ਪੀ.ਟੀ.)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜਨਲੋਕਪਾਲ ਬਿਲ ਦੇ ਮੁੱਦੇ ’ਤੇ ਉੱਪ ਰਾਜਪਾਲ ਨਜੀਬ ਜੰਗ ਨਾਲ ਬੇਸ਼ਕ ਮੱਤਭੇਦ ਹੋਣ ਪਰ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਸਮੇਂ ਭਾਵੁਕ ਹੋ ਗਏ ਅਤੇ ਕਿਹਾ ਕਿ ਆਪ ਨੇਤਾਵਾਂ ਨੂੰ ਆਪਣੀ ਨਰਾਜਗੀ ਦੇ ਬਾਵਜੂਦ ਆਪਣੀ ਭਾਸ਼ਾ ਨੂੰ ਲੈ ਕੇ ਸਾਵਧਾਨ ਰਹਿਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਜੰਗ ਦੇ ਨਾਲ ਉਨ੍ਹਾਂ ਦੇ ਸਬੰਧਾਂ ’ਚ ਕੋਈ ਦਰਾਰ ਨਹੀਂ ਹੈ। ਉਨ੍ਹਾਂ ਦੇ ਉਨ੍ਹਾਂ ਨਾਲ ਚੰਗੇ ਸਬੰਧ ਜਾਰੀ ਰਹਿਣ ਦੀ ਉਮੀਦ ਜਤਾਈ ਅਤੇ ਕਿਹਾ ਕਿ ਉੱਪ ਰਾਜਪਾਲ ਇਕ ਨੇਕ ਵਿਅਕਤੀ ਹਨ।

WRITTEN BY