Skip to content
Independent perspectives. Global stories.
BREAKING

THE NEWSROOM

Welcome

PUNJAB NEWS

ਮਿਡ-ਡੇ-ਮੀਲ ਨੂੰ ਠੇਕੇਦਾਰਾਂ ਹਵਾਲੇ ਕਰਨ ਦਾ ਫੈਸਲਾ ਕੁੱਕਾਂ ਦੇ ਭਵਿੱਖ ਅਤੇ ਬੱਚਿਆਂ ਦੀ ਸਿਹਤ ਲਈ ਵੀ ਖਤਰਨਾਕ : ਲੋਪੋ

ਬਠਿੰਡਾ, 8 ਫਰਵਰੀ (ਅਵਤਾਰ ਸਿੰਘ ਕੈਂਥ/ਵੀਰ ਸਿੰਘ ਕਾਲਾ)-ਪੰਜਾਬ ਸਰਕਾਰ ਵਲੋਂ ਪੰਜਾਬ ਦੀਆ ਅੱਠ ਨਗਰ ਨਿਗਮਾਂ ਦੇ ਅਧੀਨ ਆਉਂਦੇ ਸਕੂਲਾਂ ਦੇ ਮਿਡ-ਡੇ-ਮੀਲ ਨੂੰ ਠੇਕੇਦਾਰਾਂ […]

By 1 min read
PUNJAB NEWS

ਆਓ ਪੰਜਾਬ ਦੀ ਸਭ ਤੋਂ ਪੁਰਾਣੀ ਸਬ-ਡਵੀਜ਼ਨ ਸਮਰਾਲਾ ਦੇ ਨਗਰ ਪ੍ਰਸ਼ਾਸਨ ’ਤੇ ਇੱਕ ਪੰਛੀ ਝਾਤ ਮਾਰੀਏ

ਸਮਰਾਲਾ 8 ਫਰਵਰੀ  (ਕਮਲਜੀਤ) – ਸਥਾਨਕ ਨਗਰ ਕੌਂਸਲ ਦੇ ਅਧਿਕਾਰੀ ਬੰਦ ਕਮਰਿਆਂ ਅੰਦਰ ਬੈਠ ਕੇ ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਲਈ ਉਪਰਾਲਾ […]

By 1 min read
PUNJAB NEWS

ਦਿਲ ’ਚ ਸੁਰਾਖ : ਪੈਸੇ ਥੁੜੋਂ ਇਲਾਜ ਲਈ ਤਰਸ ਰਹੀ ਹੈ ਦਲਿਤ ਪਰਿਵਾਰ ਦੀ ਪੰਜ ਸਾਲਾ ਬੱਚੀ

ਧੂਰੀ, 8 ਫ਼ਰਵਰੀ (ਸੰਨੀ ਘਨੌਰ)-ਨੇੜਲੇ ਪਿੰਡ ਬੇਨੜਾ ਦੇ ਦਲਿਤ ਪਰਿਵਾਰ ਦੇ ਕਾਲਾ ਸਿੰਘ ਦੀ ਪੰਜ ਸਾਲਾ ਲੜਕੀ ਲਈ ਉਸ ਦੇ ਪਰਿਵਾਰ ਦੀ ਗਰੀਬੀ […]

By 1 min read
PUNJAB NEWS

ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਸਰਕਾਰ ਵੱਲੋਂ ਕੀਤੇ ਕੰਮਾਂ ਨੂੰ ਵੇਖ ਕੇ ਫੈਸਲਾ ਲਿਆ ਜਾਵੇ : ਸੁਖਬੀਰ ਬਾਦਲ

ਮੰਡੀ ਗੋਬਿੰਦਗੜ੍ਹ, 7 ਫਰਵਰੀ (ਮਨੋਜ ਭਾਲਾ)-ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ    […]

By 1 min read
NATIONAL NEWS

ਤਾਜ਼ਾ ਬਰਫ਼ਬਾਰੀ ਕਾਰਨ ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਬੰਦ

ਸ੍ਰੀਨਗਰ, 7 ਫਰਵਰੀ (ਪੀ. ਟੀ.)-ਸ੍ਰੀਨਗਰ-ਜੰਮੂ ਕੌਮੀ ਰਾਜਮਾਰਗ ਨੂੰ ਅੱਜ ਭਾਰੀ ਬਰਫ਼ਬਾਰੀ ਕਾਰਨ ਬੰਦ ਕਰ ਦਿੱਤਾ ਗਿਆ। ਅੱਜ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਜਿਥੇ ਵਾਹਨ […]

By 1 min read
NATIONAL NEWS

ਮਾਇਆਵਤੀ ਨੇ ਯੂ. ਪੀ. ’ਚ ਸਮਾਜਵਾਦੀ ਸਰਕਾਰ ਹਟਾਉਣ ਦੀ ਕੀਤੀ ਮੰਗ

ਨਵੀਂ ਦਿੱਲੀ, 7 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਉ¤ਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਨੂੰ ਬਰਖ਼ਾਸਤ ਕਰਕੇ ਰਾਸ਼ਟਰਪਤੀ […]

By 1 min read
NATIONAL NEWS

ਰਾਹੁਲ ਗਾਂਧੀ ਵੱਲੋਂ ਝਾਰਖੰਡ ਦੀਆਂ ਆਦਿਵਾਸੀ ਮਹਿਲਾਵਾਂ ਨਾਲ ਮੁਲਾਕਾਤ

ਰਾਂਚੀ, 7 ਫਰਵਰੀ (ਵਿਸ਼ਵ ਵਾਰਤਾ)- ਝਾਰਖੰਡ ਦੇ ਦੌਰੇ ’ਤੇ ਪਹੁੰਚੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੂਬੇ ਦੀਆਂ ਆਦਿਵਾਸੀ ਮਹਿਲਾਵਾਂ ਨਾਲ […]

By 1 min read
PUNJAB NEWS

ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਸੰਬੰਧੀ ਬੀ.ਡੀ.ਓ. ਦਫਤਰ ਅੱਗੇ ਧਰਨਾ

ਸਮਰਾਲਾ, 7 ਫਰਵਰੀ  (ਕਮਲਜੀਤ)– ਅੱਜ ਬੀ.ਡੀ.ਓ. ਦਫਤਰ ਸਮਰਾਲਾ ਵਿਖੇ ਪੰਚਾਇਤੀ ਰਾਜ ਦੇ ਪੈਨਸ਼ਨਰਾਂ ਵੱਲੋਂ ਆਪਣੀਆਂ ਲਮਕਦੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਸਮਰਾਲਾ […]

By 1 min read