Skip to content
Independent perspectives. Global stories.
BREAKING

THE NEWSROOM

Welcome

TOP STORIES

ਮਜੀਠੀਆ ਨੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਸੇਵਾ ਦੀ ਸ਼ੁਰੂਆਤ

  ਸ੍ਰੀ ਅਨੰਦਪੁਰ ਸਾਹਿਬ, 6 ਮਈ (ਦਵਿੰਦਰਪਾਲ ਸਿੰਘ/ਅੰਕੁਸ਼)-ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ […]

By 1 min read
TOP STORIES

ਸੁਬਰੋਤੋ ਰਾਏ ਨੂੰ ਜੇਲ੍ਹ ’ਚ ਰੱਖਣਾ ਕਾਨੂੰਨੀ ਤੌਰ ’ਤੇ ਜਾਇਜ਼ : ਸੁਪਰੀਮ ਕੋਰਟ

ਨਵੀਂ ਦਿੱਲੀ, 6 ਮਈ (ਪੀ.ਟੀ.)-ਨਿਵੇਸ਼ਕਾਂ ਦੇ 20 ਹਜ਼ਾਰ ਕਰੋੜ ਰੁਪਏ ਵਾਪਸ ਕਰਨ ਲਈ ਸਾਰੇ ਹੁਕਮਾਂ ਨੂੰ ਯੋਜਨਾਬੱਧ ਤਰੀਕੇ ਨਾਲ ਬੇਅਸਰ ਕਰਨ ਲਈ ਸਹਾਰਾ […]

By 1 min read
TOP STORIES

ਅਧਿਕਾਰੀਆਂ ਖਿਲਾਫ ਜਾਂਚ ਲਈ ਸੀਬੀਆਈ ਨੂੰ ਸਰਕਾਰ ਦੇ ਆਦੇਸ਼ ਦੀ ਜ਼ਰੂਰਤ ਨਹੀਂ : ਸੁਪਰੀਮ ਕੋਰਟ

ਨਵੀਂ ਦਿ¤ਲੀ, 6 ਮਈ (ਪੀ.ਟੀ. ਬਿਊਰੋ)-ਸੁਪਰੀਮ ਕੋਰਟ ਨੇ ਅ¤ਜ ਇ¤ਕ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਵ¤ਡੇ […]

By 1 min read
TOP STORIES

ਲੋਕ ਸਭਾ ਦੇ ਨਤੀਜਿਆਂ ਬਾਅਦ ਪੰਜਾਬ ਕਾਂਗਰਸ ਦੀ ਲੀਡਰਸ਼ਿਪ ’ਚ ਤਬਦੀਲੀ ਯਕੀਨੀ

ਕੈਪਟਨ ਅਮਰਿੰਦਰ ਸਿੰਘ ਅਤੇ ਮਨਪ੍ਰੀਤ ਬਾਦਲ ਦੇ ਹੱਥ ਹੋਵੇਗੀ ਕਮਾਨ ? ਪਰਨੀਤ ਬਰਾੜ ਕਾਰਜਕਾਰੀ ਸੰਪਾਦਕ — ਜਲੰਧਰ, 6 ਮਈ – ਲੋਕ ਸਭਾ ਦੀਆਂ […]

By 1 min read
TOP STORIES

ਚੋਣਾਂ ਦੇ ਦਿਨਾਂ ਵਿਚ ਬਹੁਤੇ ਬਾਬਿਆਂ ਵੱਲੋਂ ਬਾਹਰਲੇ ਮੁਲਕਾਂ ਵਿਚ ਜਾਣ ਦਾ ਵਰਤਾਰਾ, ਸਿੱਖ ਕੌਮ ਪ੍ਰਤੀ ਗੈਰ ਜਿੰਮੇਵਾਰੀ ਵਾਲਾ : ਮਾਨ

ਫ਼ਤਹਿਗੜ੍ਹ ਸਾਹਿਬ, 6 ਮਈ (ਪੱਤਰ ਪ੍ਰੇਰਕ)-ਠਜਦੋਂ ਪੰਜਾਬ ਸੂਬੇ ਵਿਚ ਲੋਕ ਸਭਾ ਚੋਣਾਂ ਹੋ ਰਹੀਆਂ ਸਨ, ਤਾਂ ਸਿੱਖ ਕੌਮ ਅਤੇ ਪੰਜਾਬ ਸੂਬੇ ਦਾ ਬਹਿਤਰ […]

By 1 min read
PUNJAB NEWS

ਬਾਬਾ ਗੁਰਤੇਜ ਸਿੰਘ ਦੀ ਅਗਵਾਈ ’ਚ ਹੇਮਕੁੰਟ ਸਾਹਿਬ ਵਿਖੇ ਲੰਗਰ 30 ਤੋਂ

ਮਾਨਸਾ, 5 ਮਈ (ਗੁਲਾਬਦੀਪ ਬੁਰਜ ਰਾਠੀ, ਪਰਮਿੰਦਰ ਮਾਨ)-ਸ੍ਰੀ ਹੇਮਕੁੰਟ ਸਾਹਿਬ ਦੀ ਪਵਿੱਤਰ ਧਰਤੀ ਸਿੱਖਾਂ ਅਤੇ ਹਿੰਦੂਆਂ ਦੇ ਸਾਂਝੇ ਤੀਰਥ ਸਥਾਨ ਵਜੋਂ ਜਾਣੀ ਜਾਂਦੀ […]

By 1 min read
PUNJAB NEWS

ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਨੇ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ ਸਾੜਿਆ ਪੁਤਲਾ

ਤਪਾ ਮੰਡੀ, 5 ਮਈ (ਮਨਪ੍ਰੀਤ ਸਿੰਘ)-ਤਾਜੋ ਰੋਡ ’ਤੇ ਨਵੀਂ ਅਨਾਜ ਮੰਡੀ ’ਚ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਨੇ ਫ਼ਸਲ ਦੀ ਚੁਕਾਈ ਨਾ ਹੋਣ ਕਰਕੇ […]

By 1 min read
PUNJAB NEWS

5 ਲੱਖ ਕੀਮਤ ਦੀ ਅਫੀਮ ਤੇ ਭੁੱਕੀ ਸਮੇਤ 2 ਕਾਬੂ

ਨਕੋਦਰ, 5 ਮਈ (ਰਜਨੀਸ਼)-ਸ. ਜਸਪ੍ਰੀਤ ਸਿੰਘ ਸਿੱਧੂ ਐਸ.ਐਸ.ਪੀ. ਜਲੰਧਰ ਦਿਹਾਤੀ ਦੀਆਂ ਹਿਦਾਇਤਾਂ ਤੇ ਕੁਲਵਿੰਦਰ ਸਿੰਘ ਬੀਸਲਾ ਡੀ.ਐਸ.ਪੀ. ਤੇ ਸਦਰ ਖਾਣਾ ਮੁੱਖੀ ਦਿਲਬਾਗ ਦੀ […]

By 1 min read