Skip to content
Independent perspectives. Global stories.
BREAKING

THE NEWSROOM

Welcome

NATIONAL NEWS

ਓਡੀਸ਼ਾ ’ਚ ਕਾਂਸਟੇਬਲ ਵਲੋਂ 5 ਰਿਸ਼ਤੇਦਾਰਾਂ ਦੀ ਹ¤ਤਿਆ ਪਿਛੋਂ ਆਤਮ-ਹ¤ਤਿਆ

ਭੁਵਨੇਸ਼ਵਰ, 13 ਮਈ (ਪੀ.ਟੀ.)-ਓਡੀਸ਼ਾ ਦੇ ਕੋਰਾਪੁਟ ਸ਼ਹਿਰ ’ਚ ਇਕ ਪੁਲਿਸ ਕਾਂਸਟੇਬਲ ਨੇ 5 ਰਿਸ਼ਤੇਦਾਰਾਂ ਦੀ ਗੋਲੀ ਮਾਰ ਕੇ ਹ¤ਤਿਆ ਕਰਨ ਤੋਂ ਬਾਅਦ ਆਤਮ-ਹ¤ਤਿਆ […]

By 1 min read
NATIONAL NEWS

ਉਚ ਸਿੱਖਿਆ ਸੰਸਥਾਨਾਂ ਨੂੰ ਵਿਸ਼ਵ ’ਚ ਅਹਿਮ ਥਾਂ ਮਿਲੇਗੀ : ਰਾਸ਼ਟਰਪਤੀ

ਨਵੀਂ ਦਿੱਲੀ, 13 ਮਈ (ਪੀ.ਟੀ.)-ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਾਰਤ ਨੂੰ ਉਚ ਸਿੱਖਿਆ ਸੰਸਥਾਵਾਂ ਦੇ ਸਬੰਧ […]

By 1 min read
PUNJAB NEWS

ਜੈਕਾਰਿਆਂ ਦੀ ਗੂੰਜ ’ਚ ਗੁਰਦੁਆਰਾ ਸਾਹਿਬ ਚੱਪੜਚਿੜੀ ਦੇ ਮੈਦਾਨ ਤੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਵਿਸ਼ਾਲ ਫ਼ਤਹਿ ਮਾਰਚ

ਮੁਹਾਲੀ, 13 ਮਈ (ਪੀ.ਟੀ.)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਸਿੱਖ ਕੌਮ ਦੇ ਮਾਣਮੱਤੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ […]

By 1 min read
TOP STORIES

ਰੈਗੂਲੇਟਰੀ ਢਾਂਚੇ ਦੀ ਨਾਕਾਮੀ ਕਾਰਨ ਦੇਸ਼ ’ਚ ਘੱਪਲੇ ਵਧੇ: ਸੀ. ਬੀ. ਆਈ.

ਨਵੀਂ ਦਿੱਲੀ, 13 ਮਈ (ਪੀ.ਟੀ.)-ਕੇਂਦਰੀ ਜਾਂਚ ਬਿਊਰੋ ਨੇ ਅੱਜ ਪਿਛਲੇ ਕੁਝ ਸਾਲਾਂ ’ਚ 29000 ਕਰੋੜ ਰੁਪਏ ਦੇ ਕੰਪਨੀਆਂ ਦੇ ਘੁਟਾਲੇ ਲਈ ਵਿਧਾਨਕ ਆਡੀਟਰਾਂ […]

By 1 min read
TOP STORIES

ਭਾਜਪਾ ਵਿਧਾਇਕਾਂ ਦੇ ਨਾਲ ਅੱਜ ਅਹਿਮ ਬੈਠਕ ਕਰਨਗੇ ਨਰਿੰਦਰ ਮੋਦੀ

ਗਾਂਧੀਨਗਰ, 13 ਮਈ (ਪੀ.ਟੀ.)-ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀਆਂ ਪੁਰਜੋਰ ਸੰਭਾਵਨਾਵਾਂ ’ਚ ਨਰਿੰਦਰ ਮੋਦੀ ਹੁਣ ਗੁਜਰਾਤ ’ਚ ਆਪਣਾ ਸੰਭਾਵਿਕ ਵਾਰਿਸ ਚੁਣਨ ’ਚ […]

By 1 min read
TOP STORIES

ਅਰੁਣ ਜੇਤਲੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੀਤੀ ਤਾਰੀਫ਼

ਨਵੀਂ ਦਿੱਲੀ, 13 ਮਈ (ਪੀ.ਟੀ.)-ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਨੇ ਭਾਵੇਂ ਤਲਵਾਰਾਂ ਹੀ ਖਿੱਚੀਆਂ ਹੋਣ ਪਰ ਉੱਘੇ ਭਾਜਪਾ ਨੇਤਾ ਅਰੁਣ ਜੇਤਲੀ ਨੇ […]

By 1 min read
NATIONAL NEWS

ਲੈਫਟੀਨੈਂਟ ਜਨਰਲ ਦਲਬੀਰ ਸੁਹਾਗ ਹੋਣਗੇ ਫੌਜ ਦੇ ਨਵੇਂ ਮੁੱਖੀ

ਨਵੀਂ ਦਿੱਲੀ, 12 ਮਈ (ਪੀ.ਟੀ.)-ਲੈਫਟੀਨੈਂਟ ਜਨਰਲ ਦਲਬੀਰ ਸੁਹਾਗ ਭਾਰਤੀ ਫੌਜ ਦੇ ਨਵੇਂ ਮੁੱਖੀ ਹੋਣਗੇ। ਉਹ ਫੌਜ ਵਿੱਚ ਸਭ ਤੰ ਸੀਨੀਅਰ ਲੈਫਟੀਨੈਂਟ ਜਨਰਲ ਹਨ। […]

By 1 min read