Skip to content
Independent perspectives. Global stories.
BREAKING

THE NEWSROOM

Welcome

PUNJAB NEWS

60 ਫੀਸਦੀ ਸਿੱਖ ਗੁਰਧਾਮਾਂ ਦੀ ਸਵਾ ਕਰਨ ਵਾਲ ਪਾਕਿਸਤਾਨ ਦ ਸਿੱਖਾਂ ਨੂੰ ਅੱਖੋ ਪਰੋਖ ਨਹੀ ਕੀਤਾ ਜਾ ਸਕਦਾ : ਸਰਨਾ

ਅੰਮ੍ਰਿਤਸਰ 18 ਜੂਨ (ਪੀ. ਟੀ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਸਿੱਖਾਂ ਦੇ ਮੁਕੱਦਸ ਅਸਥਾਨ ਨਨਕਾਣਾ ਸਾਹਿਬ […]

By 1 min read
PUNJAB NEWS

ਲਾਲ ਲਕੀਰ ਅੰਦਰ ਆਉਂਦੇ ਮਕਾਨਾਂ ਨੂੰ ਨੰਬਰ ਅਲਾਟ ਕਰਨ ਲਈ ਸਰਵੇ ਕਰਵਾਇਆ ਜਾਵੇਗਾ-ਰਣੀਕੇ

ਚੰਡੀਗੜ੍ਹ, 18 ਜੂਨ (ਪੀ. ਟੀ)-ਪੰਜਾਬ ਸਰਕਾਰ ਨੇ ਪੰਜਾਬ ਦੇ ਗਰੀਬ ਲੋਕਾਂ ਨੂੰ ਬੈ‘ਕ ਤੋ‘ ਕਰਜਾ ਲੈਣ ਲਈ ਆਉਦੀ ਦਿੱਕਤ ਨੂੰ ਦੂਰ ਕਰਨ ਦੇ […]

By 1 min read
NATIONAL NEWS

ਉਤਰਾਖੰਡ ਸਰਕਾਰ ਵਲੋ ਹੜ੍ਹ ਪੀੜਤਾਂ ਦੇ ਪਰਿਵਾਰਾਂ ਲਈ ਨੌਕਰੀ ਦਾ ਐਲਾਨ

ਦੇਹਰਾਦੂਨ, 17 ਜੂਨ (ਪੀ. ਟੀ.)-ਉਤਰਾਖੰਡ ਸਰਕਾਰ ਨੇ ਪਿਛਲੇ ਸਾਲ ਸੂਬੇ ਵਿਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ, ਜੋ ਸੂਬੇ ਨਾਲ ਸਬੰਧਤ […]

By 1 min read
NATIONAL NEWS

ਤਾਮਿਲਨਾਡੂ ਦੀ ਮੁੱਖ ਮਤੰਰੀ ਜੈਲਲਿਤਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਕਰਾਰਾ ਝੱਟਕਾ

ਨਵੀਂ ਦਿੱਲੀ, 17 ਜੂਨ (ਪੀ. ਟੀ)- ਤਾਮਿਲਨਾਡੂ ਦੀ ਮੁੱਖ ਮੰਤਰੀ ਕੁਮਾਰੀ ਜੈਲਲਿਤਾ ਨੂੰ ਸੁਪਰੀਮ ਕੋਰਟ ਤੋਂ ਤੱਕੜਾ ਝੱਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ […]

By 1 min read
PUNJAB NEWS

ਮੁੱਖ ਮੰਤਰੀ ਦੀ ਅਚਨਚੇਤ ਚੈਕਿੰਗ ਦੌਰਾਨ 8 ਮੰਤਰੀ ਅਤੇ ਇਕ ਸੀਨੀਅਰ ਅਫਸਰ ਗੈਰ-ਹਾਜ਼ਰ

ਚੰਡੀਗੜ੍ਹ,  17 ਜੂਨ (ਪੀ. ਟੀ)-       ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਵੇਰੇ 9.05 ਵਜੇ ਪੰਜਾਬ ਸਿਵਲ ਸਕੱਤਰੇਤ ਦੇ ਤੀਜੀ […]

By 1 min read
NATIONAL NEWS

ਉੱਤਰ ਪ੍ਰਦੇਸ਼ ਦੇ ਸਾਰੇ ਸਕੂਲਾਂ ’ਚ ਵਿਦਿਆਰਥਣਾਂ ਨੂੰ ਮਾਰਸ਼ਲ ਆਰਟ ਸਿਖਾਉਣ ਦੇ ਨਿਰਦੇਸ਼

ਲਖਨਊ, 17 ਜੂਨ (ਪੀ. ਟੀ)- ਉੱਤਰ ਪ੍ਰਦੇਸ਼ ’ਚ ਔਰਤਾਂ ਅਤੇ ਲੜਕੀਆਂ ਦੇ ਪ੍ਰਤੀ ਅਪਰਾਧਾਂ ’ਚ ਵਾਧੇ ਦਰਮਿਆਨ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੰਗਲਵਾਰ […]

By 1 min read