Skip to content
Independent perspectives. Global stories.
BREAKING

ਉਤਰਾਖੰਡ ਸਰਕਾਰ ਵਲੋ ਹੜ੍ਹ ਪੀੜਤਾਂ ਦੇ ਪਰਿਵਾਰਾਂ ਲਈ ਨੌਕਰੀ ਦਾ ਐਲਾਨ

Share this story

Page-1_13 ਦੇਹਰਾਦੂਨ, 17 ਜੂਨ (ਪੀ. ਟੀ.)-ਉਤਰਾਖੰਡ ਸਰਕਾਰ ਨੇ ਪਿਛਲੇ ਸਾਲ ਸੂਬੇ ਵਿਚ ਆਏ ਹੜ੍ਹ ਕਾਰਨ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ, ਜੋ ਸੂਬੇ ਨਾਲ ਸਬੰਧਤ ਸਨ, ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ, ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 2 ਲ¤ਖ ਦੀ ਵਾਧੂ ਰਾਸ਼ੀ ਵੀ ਦਿ¤ਤੀ ਜਾਵੇਗੀ। ਉਤਰਾਖੰਡ ਦੇ ਮੁ¤ਖ ਮੰਤਰੀ ਹਰੀਸ਼ ਰਾਵਤ ਦੇ ਹਿ¤ਤ ਵਜੋਂ ਉਨ੍ਹਾਂ ਦੇ ਮੀਡੀਆ ਇੰਚਾਰਜ ਸੁਰਿੰਦਰ ਕੁਮਾਰ ਨੇ ਇਸ ਹਾਦਸੇ ਦੀ ਪਹਿਲੀ ਬਰਸੀ ਮੌਕੇ ਇਹ ਐਲਾਨ ਕੀਤਾ। ਦ¤ਸਣਯੋਗ ਹੈ ਕਿ ਰਾਵਤ ਇਕ ਹਵਾਈ ਹਾਦਸੇ ‘ਚ ਜ਼ਖਮੀ ਹੋਣ ਕਰਕੇ ਦਿ¤ਲੀ ਦੇ ਇਕ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਇਸ ਕੁਦਰਤੀ ਆਫਤ ‘ਚ ਕਈ ਪਿੰਡ ਤਬਾਹ ਹੋਣ ਕਰਕੇ ਮੁ¤ਖ ਮੰਤਰੀ ਨੇ ਨਵੀਂ ਸਕ¤ਤਰੇਤ ਦੀ ਇਮਾਰਤ

ਦਾ ਨਾਂਅ ਗੇਰਸੇਨ ਰ¤ਖਣ ਦੇ ਪ੍ਰਸਤਾਵ ਬਾਰੇ ਫੈਸਲਾ ਕੀਤਾ ਹੈ। ਪਿਛਲੇ ਸਾਲ 16 ਜੂਨ ਨੂੰ ਵਾਪਰੇ ਇਸ ਹਾਦਸੇ ‘ਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 4000 ਤੋਂ ਵ¤ਧ ਲੋਕ ਲਾਪਤਾ ਹੋ ਗਏ ਸਨ, ਉਨ੍ਹਾਂ ਨੂੰ ਬਾਅਦ ਵਿਚ ਮ੍ਰਿਤਕ ਮੰਨ ਲਿਆ ਗਿਆ ਸੀ, ਇਨ੍ਹਾਂ ਲੋਕਾਂ ਵਿਚ 846 ਉਤਰਾਖੰਡ ਤੋਂ ਸਨ। ਹਾਦਸੇ ਤੋਂ ਤੁਰੰਤ ਬਾਅਦ ਵੀ ਸੂਬਾ ਸਰਕਾਰ ਵਲੋਂ ਮ੍ਰਿਤਕਾਂ ਅਤੇ ਲਾਪਤਾ ਹੋਣ ਵਾਲਿਆਂ ਦੇ ਲਈ 5 ਲ¤ਖ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਗਿਆ ਸੀ।

WRITTEN BY