Skip to content
Independent perspectives. Global stories.
BREAKING

THE NEWSROOM

Welcome

INTERNATIONAL NEWS

ਕੈਨੇਡਾ ਵਿੱਚ ਅਕਾਲੀ ਮੰਤਰੀ ਨੇ ਸੰਗਤ ਦਰਸ਼ਨ ਦੀ ਤਰਜ਼ ਉੱਪਰ ਪੰਜਾਬੀਆਂ ਨਾਲ ਗੱਲਾਂ ਬਾਤਾਂ ਕੀਤੀਆਂ

ਕੈਲਗਰੀ, 14 ਅਕਤੂਬਰ (ਹਰਬੰਸ ਬੁੱਟਰ)- ਕੈਲਗਰੀ ਦੇ ਬੀਕਾਨੇਰ ਸਵੀਟਸ ਵਿਖੇ ਪੰਜਾਬੀਆਂ ਦੇ ਭਰਵੇਂ ਇਕੱਠ ਦੌਰਾਨ ਪੰਜਾਬ ਦੇ ਖੇਤੀਬਾੜੀ ਅਤੇ ਐਨ ਆਰ ਆਈ ਮਾਮਲਿਆਂ […]

By 1 min read
TOP STORIES

ਸੰਯੁਕਤ ਰਾਸ਼ਟਰ ਵੱਲੋਂ ਪਾਕਿਸਤਾਨ ਨੂੰ ਝਟਕਾ ਕਸ਼ਮੀਰ ਮਾਮਲੇ ’ਤੇ ਦਖ਼ਲ ਦੇਣ ਤੋਂ ਇਨਕਾਰ

ਭਾਰਤ-ਪਾਕਿ ਨੂੰ ਮਸਲੇ ਦਾ ਹੱਲ ਗੱਲਬਾਤ ਰਾਹੀਂ ਕਰਨ ਦੀ ਸਲਾਹ ਸੰਯੁਕਤ ਰਾਸ਼ਟਰ, 14 ਅਕਤੂਬਰ (ਪੀ. ਟੀ. ਲਾਇਵ)- ਪਾਕਿਸਤਾਨ ਨੂੰ ਸੰਯੁਕਤ ਰਾਸ਼ਟਰ ਤੋਂ ਵੱਡਾ […]

By 1 min read
TOP STORIES

ਸੈਰ ਸਪਾਟੇ ਵਿਚ ਪੰਜਾਬ ਨੇ ਇਕ ਹੋਰ ਕੌਮੀ ਐਵਾਰਡ ਜਿੱਤਿਆ

ਸੋਹਣ ਸਿੰਘ ਠੰਡਲ ਵੱਲੋਂ ਐਵਾਰਡ ਮੁੱਖ ਮੰਤਰੀ ਨੂੰ ਸਮਰਪਿਤ   ਪਰਨੀਤ ਕੌਰ–    ਕਾਰਜਕਾਰੀ ਸੰਪਾਦਕਜਲੰਧਰ/ਚੰਡੀਗੜ•, 14 ਅਕਤੂਬਰ- ਪੰਜਾਬ ਦੇ ਸੈਰ-ਸਪਾਟਾ ਉਦਯੋਗ ਨੂੰ ਉਦੋਂ ਹੋਰ […]

By 1 min read
TOP STORIES

ਵਿੱਤ ਮੰਤਰੀ ਢੀਂਡਸਾ ਵੱਲੋਂ ਮਹਿੰਗਾਈ ਭੱਤੇ ਦੀ ਕਿਸ਼ਤ ਅਕਤੂਬਰ ਦੀ ਤਨਖਾਹ ਨਾਲ ਦੇਣ ਨੂੰ ਪ੍ਰਵਾਨਗੀ

ਚੰਡੀਗੜ੍ਹ, 14 ਅਕਤੂਬਰ (ਪੀ. ਟੀ.)- ਪੰਜਾਬ ਦੇ ਵਿੱਤ ਮੰਤਰੀ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ 10 ਫੀਸਦੀ ਮਹਿੰਗਾਈ ਭੱਤਾ ਅਕਤੂਬਰ 2014 ਦੀ ਤਨਖਾਹ ਨਾਲ […]

By 1 min read
TOP STORIES

ਪ੍ਰਧਾਨ ਮੰਤਰੀ ਵੱਲੋਂ ਹੁਦਹੁਦ ਪ੍ਰਭਾਵਿਤ ਆਂਧਰਾ ਪ੍ਰਦੇਸ਼ ਲਈ 1 ਹਜ਼ਾਰ ਕਰੋੜ ਦੀ ਸਹਾਇਤਾ ਦਾ ਐਲਾਨ

ਵਿਸ਼ਾਖਾਪਟਨਮ, 14 ਅਕਤੂਬਰ (ਪੀ. ਟੀ.)- ਚੱਕਰਵਰਤੀ ਤੂਫ਼ਾਨ ਹੁਦਹੁਦ ਨਾਲ ਪ੍ਰਭਾਵਿਤ ਆਂਧਰਾ ਪ੍ਰਦੇਸ਼ ਦੇ ਤੱਟੀ ਖੇਤਰਾਂ ਦਾ ਹਵਾਈ ਸਰਵੇਖਣ ਕਰਨ ਅਤੇ ਸਥਿਤੀ ਦਾ ਜਾਇਜ਼ਾ […]

By 1 min read
TOP STORIES

ਹੁਣ ਸੰਗਰੂਰ-ਬਰਨਾਲਾ ਤੇ ਬਠਿੰਡਾ ਟੋਲ ਪਲਾਜ਼ਾ ਦੇ ਸ਼ਿਕੰਜੇ ’ਚ

ਸਰਕਾਰੀ ਸੂਤਰਾਂ ਮੁਤਾਬਿਕ ਬਠਿੰਡਾ-ਅੰਮ੍ਰਿਤਸਰ ਸੜਕ ’ਤੇ ਸਫਰ ਕਰਨਾ ਘੱਟੋ-ਘੱਟ 175 ਰਪੁਏ ’ਚ ਪਵੇਗਾ ਜਦੋਂ ਕਿ ਟੋਲ ਦਰ ’ਚ ਵਾਧਾ ਹੁੰਦਾ ਰਹੇਗਾ ਬਰਨਾਲਾ, 14 […]

By 1 min read
NATIONAL NEWS

ਭਾਰਤ-ਪਾਕਿ ਸਰਹ¤ਦ ਹਾਲਤ ਬਾਰੇ ਉ¤ਚ ਸੁਰ¤ਖਿਆ ਅਧਿਕਾਰੀਆਂ ਨੇ ਗ੍ਰਹਿ ਮੰਤਰੀ ਨੂੰ ਦਿ¤ਤੀ ਜਾਣਕਾਰੀ

  ਨਵੀਂ ਦਿ¤ਲੀ, 13 ਅਕਤੂਬਰ (ਪੀ. ਟੀ.)- ਰਾਸ਼ਟਰੀ ਸੁਰ¤ਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਸਿਖਰ ਸੁਰ¤ਖਿਆ ਅਧਿਕਾਰੀਆਂ ਨੇ ਸੋਮਵਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ […]

By 1 min read
PUNJAB NEWS

ਨਸ ਕੱਟ ਕੇ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀ ਦਾ ਹਾਲ ਜਾਨਣ ਲਈ ਹਸਪਤਾਲ ਪੁੱਜੇ ਡਾ: ਵੇਰਕਾ ਤੇ ਡਾ: ਚਾਵਲਾ

ਅੰਮ੍ਰਿਤਸਰ, 13 ਅਕਤੂਬਰ (ਬਲਜੀਤ ਸਿੰਘ)- ਐਮਸੀਆਈ ਵੱਲੋ ਮਾਨਤਾ ਰੱਦ ਹੋਣ ਤੋ ਬਾਅਦ ਸ਼ਿਫਟਿੰਗ ਦੀ ਮੰਗ ਨੂੰ ਲੈ ਕੇ ਬੀਤੇ ਸ਼ਨੀਵਾਰ ਦੀ ਦੇਰ ਸ਼ਾਮ […]

By 1 min read
PUNJAB NEWS

ਸੁਪਰੀਮ ਕੋਰਟ ਦੇ ਹੁਕਮਾਂ ਨੂੰ ਟਿੱਚ ਸਮਝਦੀ ਹੈ ਪੁਲਿਸ-ਭ੍ਰਿਸ਼ਟਾਚਾਰ ਕਰਨਾ ਆਦਤ ਬਣ ਚੁੱਕੀ ਹੈ ਆਮ ਪੁਲਿਸ ਅਧਿਕਾਰੀ ਦੀ

ਸੰਗਰੂਰ, 13 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)-  ਭਾਰਤ ਦੀ ਸਭ  ਤੋਂ ਉ¤ਚੀ ਅਦਾਲਤ  ਮਾਨਯੋਗ ਸੁਪਰੀਮ ਕੋਰਟ  ਨਵੀਂ ਦਿੱਲੀ ਅਕਸਰ ਸੰਵਿਧਾਨ ਦੇ ਅਨੁਸਾਰ ਅਤੇ ਲੋਕ […]

By 1 min read
PUNJAB NEWS

ਪੰਜਾਬ ਸਰਕਾਰ ਸਿਵਲ ਸੇਵਾਵਾਂ ਪ੍ਰੀਖਿਆ-2015 ਲਈ ਮੁਫਤ ਕੋਚਿੰਗ ਦੇਵੇਗੀ : ਰਣੀਕੇ

ਚੰਡੀਗੜ੍ਹ, 13 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਨੇ ਸੂਬੇ ਦੇ ਪੱਕੇ ਵਸਨੀਕ, ਗ੍ਰੈਜੂਏਟ, ਅਨੁਸੂਚਿਤ ਜਾਤੀਆਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਭਾਈਚਾਰੇ (ਮੁਸਲਿਮ, […]

By 1 min read